Skip to content
Lyric
Dive
Public playlists
My playlists
Search
Sign in
Old Money
AP Dhillon
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮੱਥਾ ਕਾਨੂੰਨ ਦੇ ਨਾਲ ਨਹੀਂ, ਦੁਸ਼ਮਣਾਂ ਦੇ ਨਾਲ ਲਾਈਦਾ ਜੱਗੇਆ
ਤੇ ਜੱਟ ਜ਼ਮੀਨਾਂ ਦੇ ਕਬਜੇ ਕਚਹਿਰੀਆਂ ਦੀਆਂ ਕਲਮਾਂ ਦੇ ਨਾਲ ਨਹੀਂ
ਹਥਿਆਰਾਂ ਦੇ ਨਾਲ ਲੈਂਦੇ ਨੇ ਓਏ
ਆਕੜਾਂ ਤੋਂ ਡਰਦੇ, ਨਾ ਔਕੜਾਂ ਤੋਂ ਡਰਦੇ
ਪਿੰਡੋਂ ਉੱਠ ਭਾਊ ਆ ਵਲੈਤ ਆਣ ਪੜ੍ਹਦੇ
ਸ਼ਹਿਰ ਆ ਕੇ ਚੱਕੀ ਕਾਲ਼ੀ GT ਯਾਰਾਂ ਨੇ
ਪੈਸੇ ਧੇਲੇ ਦਾ ਖਿਆਲ ਨਹੀਂਓ ਰਤਾ ਰੱਖਿਆ
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਪੈਂਤੀਆਂ ਦਾ ਕਿੱਲਾ ਆ ਤੇ ਪੈਂਤੀ ਸਾਡੇ ਕਿੱਲੇ ਨੀ
John Deere ਬੁੱਕਦੇ ਆ, ਮਿਹਨਤਾਂ ਤੋਂ ਢਿੱਲੇ ਨਹੀਂ
ਪੈਂਤੀਆਂ ਦਾ ਕਿੱਲਾ ਆ ਤੇ ਪੈਂਤੀ ਸਾਡੇ ਕਿੱਲੇ ਨੀ
John Deere ਬੁੱਕਦੇ ਆ, ਮਿਹਨਤਾਂ ਤੋਂ ਢਿੱਲੇ ਨਹੀਂ
ਸਾਨੂੰ ਲਾਡ ਕਰ ਕਈਆਂ ਠੱਗੀ ਮਾਰ ਲਈ
ਪਰ ਅਸੀਂ ਨਾ ਕਿਸੇ ਨੂੰ ਅੱਜ ਤੱਕ ਠੱਗਿਆ
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀ
Montana 'ਚ ਖਰੀਦੀ ਬੈਠੇ ranch ਜੱਟ ਨੀ
ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀ
Montana 'ਚ ਖਰੀਦੀ ਬੈਠੇ ranch ਜੱਟ ਨੀ
ਪੈਸੇ ਦੀਆਂ ਖੇਡਾਂ ਸਭ ਜਾਣਦਾ ਆ ਸ਼ਿੰਦਾ
ਮਾੜੀ deal ਵੱਲ ਅਸੀਂ ਕਦੇ ਨਹੀਂਓ ਤੱਕਿਆ
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਆਪਣੇ ਗੁੱਟ ਤੇ ਸ਼ਗਨਾਂ ਦੇ ਗਾਨੇ ਬੰਨ੍ਹ ਕੇ ਰੱਖੀਂ
ਅਸੀਂ ਬਹੁਤ ਜਲਦੀ ਤੈਨੂੰ ਮੌਤ ਦੀ ਘੋੜੀ ਝੜਾਉਣ ਦੀ ਕਸਮ ਖਾ ਚੁਕੇ ਹਾਂ