Skip to content
Lyric
Dive
Public playlists
My playlists
Search
Sign in
Plug Talk
Navaan Sandhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Snake ਨਾ ਕੋਈ Team ਵਿਚ ਰੱਖਿਆ ਕੁੜੇ
ਕਿਸੇ ਮਾੜੇ ਦਾ ਵੀ ਫਾਇਦਾ ਨਹੀਓ ਚਕਿਆ ਕੁੜੇ
ਜਦੋਂ ਤੱਕ ਕੁੜੀ ਚਿੜੀ ਮੇਰਾ ਖੇੜਾ ਨਾ ਕਰੇ
ਮੈਂ ਖੁਦ ਘਾ ਹੋਕੇ ਓਹਨੂੰ ਵੀ ਨਾ ਤੱਕਿਆ ਕੁੜੇ
ਸਚੀ ਮੌਜਾਂ ਨਹੀਓ ਬਿੱਲੋ Same Hood ਨਾਲਦੀ
ਤੇਰੀ ਹਸਤੀ ਆ ਲੱਗੇ ਜਿਵੇਂ Hood ਭਾਲਦੀ
ਕਹਿੰਦੀ ਪਰਖ ਰਹੀ ਯਾਰ ਮੇਰਾ ਬਿੱਲੀ ਅੱਖ ਨਾਲ
ਕੁੰਡੀ ਫਿਰਦੀ ਫਸਉਂਦੀ ਬਾਜਵੇ ਜਿਹੇ
ਨੀਂ ਸਾਡੇ ਵੈਰੀ ਵੀ ਆ ਸਾਡੇ ਤੋਂ Proud ਨੱਡੀਏ
ਮਾਨ ਸਮਝਦੇ ਸਾਡੇ ਨਾਲ ਵੈਰ ਖੱਟ ਕੇ
ਮੂਹਰੇ ਹੋਕੇ ਧੱਕੀਦੇ ਆ ਸ਼ਰੇਆਮ ਨੀਂ
ਪਰ ਕੰਮ ਨੀਂ ਕਢਾਇਆ ਕਦੇ shit ਚੱਟ ਕੇ
ਜੱਟ ਮਾਝੇ ਤੋਂ ਆ ਬਹਿੰਦੇ ਆ ਦੋਆਬੇ ਚ ਕਦੇ
ਸਾਡੇ ਮਾਲਵੇ ਦੇ ਖੂੰਡਾ ਤਾਇ Link ਰੱਖਦੇ
ਪੂਰੀ ਚਮੜੀ ਆ ਰੜੀ ਪਈ ਆ ਧੁੱਪ ਨਾਲ ਨੀਂ
ਵਾਂਗ Mig ਦੇ ਬੋਦਿਆ ਤੇ Ink ਰੱਖਦੇ
ਨੀਂ ਅਜੇ ਤੱਕ ਨਹੀਂ ਪੱਟ ਵਿੱਚੋ Round ਕੱਢਿਆ
ਪਰ ਵੈਰੀਆਂ ਦਾ ਕੋਈ ਨਾ ਸੁਰਾਖ ਛੱਡਿਆਂ
ਸਾਡੀ Long Life ਜੀਣ ਦੀ ਖਵਾਹਿਸ ਕੋਈ ਨਾ
ਘਰ ਦਿਲਾ ਚ ਬਣਾਏ ਆ ਰਹਾਇਸ਼ ਕੋਈ ਨਾ
ਪਹਿਲਾ ਰੱਬ ਨੂੰ ਧਿਆਇਦਾ ਆ ਦਿਨ ਚੜ੍ਹਦੇ
ਦੂਜਾ ਕੰਧਾਂ ਨੂੰ ਸਲਾਮ ਜਿੰਨ੍ਹਾਂ ਰੱਖੇ ਪਰਦੇ
ਵੈਸੇ ਸੋਹਣੀਏ ਬੰਦੇ ਨੂੰ ਕਦੇ ਰੋਣ ਨੀਂ ਦਿੰਦੇ
ਜਿਹੜੇ ਚਹੁੰਦੇ Dream ਬਿੱਲੋ ਸੌਣ ਨਹੀਂ ਦਿੰਦੇ
ਨੀਂ ਗਾਣੇ ਆਂਦੇ Back To Back
Back To Back
ਦਾਰੂ ਨਾਲ ਭਰਿਆ
ਤੂੰ ਐ Snake
Life ਮੇਰੀ On ਦਾ Track
ਕੋਈ ਨਾ Hack
ਕਿਸੇ ਨਾ ਖੇਡਾਂ Black To Jack
ਕੋਈ ਨਾ Cap
ਨੀਂ ਗਾਣੇ ਆਂਦੇ Back To Back
Back To Back
ਦਾਰੂ ਨਾਲ ਭਰਿਆ
ਤੂੰ ਐ Snake
Life ਮੇਰੀ On ਦਾ Track
ਕੋਈ ਨਾ Hack
ਕਿਸੇ ਨਾ ਖੇਡਾਂ Black To Jack
ਕੋਈ ਨਾ Cap
ਹੁਣ ਸੂਰਜ ਚ ਪਹਿਲਾ ਨਾਲੋਂ ਅੱਗ ਬੜੀ ਐ
Shine ਤਾਰਿਆ ਦੀ ਪਹਿਲਾ ਨਾਲੋਂ ਅਲੱਗ ਬੜੀ ਐ
ਹੁਣ ਆਪਣਾ ਹੀ ਲੱਗੇ Universe ਬਿੱਲੋ
ਬਾਡੀ Google ਦਿਨਾਂ ਤੋਂ ਮੇਰੇ Search ਬਿੱਲੋ
ਮੈਂ ਕਦੇ Road ਉੱਤੇ ਕਿਸੇ ਨੂੰ ਨਾ ਦਿੱਤੇ ਹੱਥ ਨੀਂ
ਨਵੀ ਮੰਜਿਲ ਤੇ ਪੌਂਚ ਗਿਆ ਝੱਟ ਪੱਟ ਨੀਂ
ਕਈ ਬੈਠੇ ਸੀ ਕਿੰਨਾਰੇ ਕਈ ਉਡਾਰ ਨੀਂ ਹੋਏ
ਬਾਕੀ ਕੁੱਤੀ ਗਏ ਘੋੜਾ ਤੇ ਸਵਾਰ ਨੀਂ ਹੋਏ
ਜੇ ਤੂੰ Past ਤੇ ਗੱਬਰੂ Future ਕੁੜੇ
ਮੈਂ ਇਕ ਰਾਣੀ ਜਿਹੀ ਖੇਡ ਦਾ Snooker ਕੁੜੇ
ਕਦੇ ਲਾਉਂਦੇ ਨਹੀਓ ਯਾਰੀ ਬਿੱਲੋ ਛੱਕਿਆ ਦੇ ਨਾਲ
ਕਿਉਂ ਕੀ ਭੋਰ ਨਹੀਓ ਖੇਂਦੇ ਕਦੇ ਮੱਖੀਆਂ ਦੇ ਨਾਲ
Mett ਗੱਡੀਆਂ Track Suit ਕਾਲੇ ਰੰਗ ਦੇ
ਮਾਮੇ ਘੇਰ ਦੇ ਗਲੋਫ Green ਰੰਗ ਦੇ
Seen Filmy ਆ Life ਪੂਰੀ Hollywood ਨੀਂ
ਸਾਨੂੰ ਨੱਪ ਲਏ ਜੋ ਜੰਮਿਆ ਨਾ Touchwood ਨੀਂ
Roll ਕਰਦੇ ਆ Mood ਜਮਾ Dies ਵਾਂਗਰਾਂ
ਜਦੋਂ ਅੜ੍ਹਦੇ ਆ ਅੜ੍ਹਦੇ ਆ Knife ਵਾਂਗਰਾਂ
ਪੂਰਾ ਮਿਲੇ ਸਨਮਾਨ ਜਿਵੇਂ BIP
ਸੌਣ ਲੱਗੇ ਵੇਖ ਸੋਈਦਾ ਆ UFC