Skip to content
Lyric
Dive
Public playlists
My playlists
Search
Sign in
Main Cheez Ki Haan
Ammy Virk
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਤੂੰ ਤੇ ਹੁਸਨਾ ਦੀ ਰਾਣੀ
ਤੂੰ ਤੇ ਸੋਨੇ ਦਾ ਏ ਪਾਣੀ
ਤੂੰ ਤੇ ਖੁਦਾ ਦੀ ਖੁਦਾਈ
ਤੂੰ ਤੇ ਇਸ਼ਕ ਕਹਾਣੀ
ਤੈਨੂੰ ਤੱਕੇ ਜਿਹੜਾ ਦਿਲ ਵੱਸੋਂ ਪਾਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਤੈਨੂੰ ਪਿਆਰ ਵੀ ਵੇਖੇ ਤੇ ਉਹਨੂੰ ਪਿਆਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਤੈਨੂੰ ਪਿਆਰ ਵੀ ਵੇਖੇ ਤੇ ਉਹਨੂੰ ਪਿਆਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਮੈਂ ਤਾਂ ਚੀਜ਼ ਕੀ ਆ
ਕਿਸੇ ਵੀ ਸ਼ਾਇਰ ਤੋ ਤੇਰਾ ਹੁਸਨ ਬਿਆਨ ਨਹੀਂ ਹੋ ਸਕਦਾ
ਜੋ ਤੈਨੂੰ ਦੇਖ ਕੇ ਰੁਕਿਆ ਨਹੀਂ ਇਨਸਾਨ ਨਹੀਂ ਹੋ ਸਕਦਾ
ਇਨਸਾਨ ਨਹੀਂ ਹੋ ਸਕਦਾ
ਇੱਕੋ ਪਲ ਇਜ਼ਹਾਰ ਬੇਸ਼ੁਮਾਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਤੈਨੂੰ ਪਿਆਰ ਵੀ ਵੇਖੇ ਤੇ ਉਹਨੂੰ ਪਿਆਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਤੈਨੂੰ ਪਿਆਰ ਵੀ ਵੇਖੇ ਤੇ ਉਹਨੂੰ ਪਿਆਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਮੈਂ ਤਾਂ ਚੀਜ਼ ਕੀ ਆ
ਐੰਨੀ ਖ਼ਾਸ ਬਣਾਈ ਰੱਬ ਨੇ ਖ਼ਾਸੀ ਹੋਣੀ ਏ
ਤੈਨੂੰ ਇੰਜ ਲੱਗਦਾ ਦੁਨੀਆ ਤੇ ਤੂੰ ਬਸ ਆਖ਼ਰੀ ਸੋਨੀ ਏ
ਏ ਆਖ਼ਰੀ ਸੋਨੀ ਏ
ਲੁੱਟ ਰੱਬ ਦਾ ਵੀ ਚੈਨ ਤੇ ਕਰਾਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਤੈਨੂੰ ਪਿਆਰ ਵੀ ਵੇਖੇ ਤੇ ਉਹਨੂੰ ਪਿਆਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਤੈਨੂੰ ਪਿਆਰ ਵੀ ਵੇਖੇ ਤੇ ਉਹਨੂੰ ਪਿਆਰ ਹੋ ਜਵੈ
ਨੀ ਮੈਂ ਤਾਂ ਚੀਜ਼ ਕੀ ਆ
ਮੈਂ ਤਾਂ ਚੀਜ਼ ਕੀ ਆ