Skip to content
Lyric
Dive
Public playlists
My playlists
Search
Sign in
Kaafla
Varinder Brar
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Yeah The Kidd
ਉਹ ਪਹਿਲਾ ਕੰਮ ਮੇਰੇ ਤੇ ਜੋ ਸਾਲੇ ਹੰਸ ਦੇ ਰਹੇ
ਮੈਨੂੰ ਡੁੰਗੀਆਂ ਸੋਚਾਂਦੇ ਵਿਚ ਦੱਸ ਦਾ ਰਹੇ
ਮੇਹਰ ਰਬ ਨੇ ਕੀਤੀ ਤੇ ਮਸ਼ਹੂਰ ਹੋ ਗਏ
ਅੱਜ ਮਾੜੇ ਦਿਨਾਂ ਕੋਲੋਂ ਜੱਟ ਦੂਰ ਹੋ ਗਏ
ਹੋ ਕਾਲੇ ਸ਼ੀਸ਼ੇਆ ਚ ਲੈਂਦੇ ਆ ਪਹਿਚਾਣ ਛਾਨਣੀਏ ਨੀ
ਵਿਚ ਬੈਠਾ ਕੋਈ ਚੋਟੀ ਦਾ Star ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਉਹ ਸਾਡਾ ਬੱਜੇ ਜਿੱਥੇ ਗਹਿਦਾ ਉੱਥੇ ਕਾਠ ਹੋ ਜਾਦਾ
ਨੀ ਸ਼ਹਿਰ ਮੱਲੋ ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ
ਉਹ ਸਾਡਾ ਬੱਜੇ ਜਿੱਥੇ ਗਹਿਦਾ ਉੱਥੇ ਕਾਠ ਹੋ ਜਾਦਾ
ਸ਼ਹਿਰ ਮੱਲੋ ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ
ਹੋ ਰੌਲਾ Entry ਸਾਡੀ ਦਾ ਪਹੁੰਚੇ ਘਰ ਘਰ ਨੀ
ਮਾੜੇ ਦਿਲ ਵਾਲਾ ਬੰਦਾ ਆਪੇ ਚੈਕ ਹੋ ਜਾਂਦਾਂ
ਜਿੱਤੇ ਖੁਦ ਕੁਸ਼ੀ ਕਰ ਲਾਏ ਕੋਈ ਆਪੇ ਛਾਨਣੀਏ ਨੀ
ਬੱਸ ਸਮਝੀ ਤੂੰ ਸਾਡਾ ਹੀ ਉਹ ਵਾਰ ਹੋਊਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਹੋ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਹੋ ਜਦੋਂ ਗੱਡੀਆਂ ਦਾ ਤੁੱਰ ਦਾ ਐ ਨਾਲ ਕਾਫਲਾਂ ਨੀ
ਵੱਡੇ ਅਖ਼ਬਾਰ ਕਹਿਣ ਦੇ ਅੱਸੀ ਵਿਚ ਚਪਣਾ
ਉਹ ਉਹ ਜਦੋਂ ਗੱਡੀਆਂ ਦਾ ਤੁੱਰ ਦਾ ਐ ਨਾਲ ਕਾਫਲਾਂ
ਵੱਡੇ ਅਖ਼ਬਾਰ ਕਹਿਣ ਦੇ ਅੱਸੀ ਵਿਚ ਚਪਣਾ
ਹੋ ਤਵ ਵਾਲਿਆਂ ਦੀ ਅੰਖ ਸਾਡੇ ਉੱਤੇ ਟੇਕ ਦੀ
ਕਹਿਣ ਦੇ ਐਨਾ ਬਿਨਾਂ ਖ਼ਬਰ ਨੀ ਸਾਡੀ ਬਿੱਕ ਦੀ
ਹੋ ਜਿਹੜੇ ਕੰਮਾਂ ਨੂੰ ਪੁਲਿਸ ਹੁੰਦੀ ਬਣ ਕਰਦੀ
ਉਹ ਹੀ ਕੰਮ ਸਾਡੇ ਕੋਲੋਂ ਬਾਰ ਬਾਰ ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਹੋ ਲੰਬੀ ਗੱਡੀਆਂ ਦੀ Line ਤੋਂ Tu ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਹੋ ਇਕ Bullet ਪ੍ਰੂਫ਼ ਵਿਚ ਗੱਡੀ ਹੋਯਉਗੀ
ਉਹ ਜਿਹੜੀ ਅਸਲੇ ਦੇ ਨਾਲ Full ਲੜ੍ਹੀ ਹੋਯਉਗੀ
ਹੋ ਇਕ Bullet ਪ੍ਰੂਫ਼ ਵਿਚ ਗੱਡੀ ਹੋਯਉਗੀ
ਉਹ ਜਿਹੜੀ ਅਸਲੇ ਦੇ ਨਾਲ Full ਲੜ੍ਹੀ ਹੋਯਉਗੀ
ਉਹ Vibe ਕਾਤੀਲਾ ਨੂੰ ਛੱਡ ਦੀ ਐ ਏਰੀਆ ਦੇ ਵਿਚ
ਕੇ ਵਰਿੰਦਰ ਨੇ ਠੋਕਣੇ ਲਈ ਕੱਢੀ ਹੋਯਉਗੀ
ਉਹ ਹੱਥ ਕਿੱਤੇ ਉਹ ਨੂੰ ਐਂਵੇ ਪਾਣਾ ਬੈਠਾ
ਫੇਰ ਵੈਰੀਆਂ ਦਾ ਸੀਨਾ ਆਰ ਪਾਰ ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਉਹ ਸੋਂਦੇ 20 Ghante ਤੇ
ਮੇਰੇ ਜਿਹਨੀ Height ਪਾਉਣਾ ਚਾਉਂਦੇ ਆਂ
ਉਹ ਵਰਿੰਦਰ ਕਿਵੇਂ ਲਿਖਦਾ ਗੁੱਸੇ ਵਿਚ ਆਕੇ
ਮੈਂ ਸੁਣਿਆ ਮੇਰੇ ਬਾਰੇ ਜਾਂਨਾ ਚਾਉਂਦੇ ਆਂ