Skip to content
Lyric
Dive
Public playlists
My playlists
Search
Sign in
Old memories
Mani Longia, Jazzy B, Sync
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ, ਓਦੋਂ ਕੋਈ ਕਿਸੇ ਦਾ ਨਾ ਵੈਰ ਹੁੰਦਾ ਸੀ
ਰੱਬ ਮਿਲ਼ਦਾ ਸੀ ਜਦੋਂ ਜਾਣਾ ਸ਼ਹਿਰ ਹੁੰਦਾ ਸੀ
ਓ, ਓਦੋਂ ਕੋਈ ਕਿਸੇ ਦਾ ਨਾ ਵੈਰ ਹੁੰਦਾ ਸੀ
ਰੱਬ ਮਿਲਦਾ ਸੀ ਜਦੋਂ ਜਾਣਾ ਸ਼ਹਿਰ ਹੁੰਦਾ ਸੀ
ਸਾਰਾ ਦਿਨ ਗਲ਼ੀਆਂ 'ਚ ਘੁੰਮਦੇ ਸੀ ਰਹਿੰਦੇ
ਹੱਥ ਡੰਡਾ ਸੀ ਤੇ ਅੱਗੇ-ਅੱਗੇ tyre ਹੁੰਦਾ ਸੀ
ਜਦੋਂ ਬੇਬੇ-ਬਾਪੂ ਸੀ ਦਵਾਉਂਦੇ ਕਿਤੇ ਹੁੰਦੇ
ਬੜੇ ਚਾਹਵਾਂ ਨਾਲ਼ ਪਾਉਂਦਾ ਸੀ ਮੈਂ ਲੀੜੇ ਨਵੇਂ ਨੂੰ
ਜੇ ਮੇਰੇ ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਜੇ ਮੇਰੇ ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਹੋ, ਡੰਡਾ ਸੀ ਬਣਾਉਂਦਾ ਓਦੋਂ ਗੁੱਲੀ ਦੀ ਸੀ ਰੇਲ
ਪੂਰੀ ਧੋਮ ਵਿੱਚ ਟੁਲਦੇ ਸੀ ਟੂਲ ਲਗਦੇ
ਹੁਣ ਓਹ ਪਲ ਮੈਂ ਖ਼ਰੀਦ ਲਵਾਂ ਕਿੱਥੋਂ?
ਮੈਨੂੰ ਦੱਸਿਓ ਜੇ ਹੋਣ ਕਿਤੇ ਮੁੱਲ ਲਗਦੇ
ਜਿਹੜੇ ਖਾਈਏ, ਹੁਣ ਪਹਿਲਾਂ ਜਿਹੇ ਦਾਣੇ ਨਹੀਓਂ ਰਹੇ
ਨਾ ਓਹ ਖੇਡਾਂ ਰਹੀਆਂ, ਓਹੋ ਜਿਹੇ ਨਿਆਣੇ ਨਹੀਓਂ ਰਹੇ
ਹੁਣ ਹਿੱਕ ਦੇ ਜੋਰ ਵਾਲ਼ੇ...
ਹੁਣ ਹਿੱਕ ਦੇ ਜੋਰ ਵਾਲ਼ੇ ਗਾਣੇ ਨਹੀਓਂ ਰਹੇ
ਐਦਾਂ ਗਾਉਂਦੇ ਜਿਵੇਂ ਕਰਦੇ ਪਸੰਦ ਦੇ ਮੈਨੂੰ
ਜੇ ਮੇਰੇ ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਜੇ ਮੇਰੇ ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਓ, ਘਾਟੇ-ਨਫ਼ੇ ਓਦੋਂ ਕਿੱਥੇ ਸੋਚਦੇ ਸੀ deep
ਹੁਣ ਚੱਲੇ ਕਿੱਥੇ ਪਹਿਲਾਂ ਵਾਂਗੂ ਥੜ੍ਹਿਆਂ 'ਤੇ ਸੀਪ
ਓਦੋਂ ਵਿਆਹ ਤੋਂ ਪਹਿਲਾ ਮਹੀਨਾ ਕੁੜੀਆਂ ਸੀ ਖੌਰੂ ਪਾਉਂਦੀਆਂ
ਹੁਣ ਇੱਕੋ ਦਿਨ ਕਹਿੰਦੇ lady ਆ ਸੰਗੀਤ
ਓ, ਹੁਣ ਟੱਬਰਾਂ 'ਚ ਪਹਿਲਾਂ ਜਿਹੇ ਪਿਆਰ ਨਹੀਂ ਰਹੇ
ਜਾਨ ਯਾਰੀਆਂ ਤੋਂ ਵਾਰਦੇ ਸੀ ਯਾਰ ਨਹੀਂ ਰਹੇ
ਓਹ ਪਹਿਲਾਂ ਵਾਲ਼ੇ ਕੌਲ ਤੇ ਕਰਾਰ ਨਹੀਂ ਰਹੇ, ਹੋ
ਓਹ ਪਹਿਲਾਂ ਵਾਲ਼ੇ ਕੌਲ ਤੇ ਕਰਾਰ ਨਹੀਂ ਰਹੇ
ਹੁਣ ਮਾਇਆ ਦੇਖ ਲਾਉਂਦੇ ਲੋਕੀ ਬੰਦਾ ਲਵੇ ਨੂੰ
ਜੇ ਮੇਰੇ ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਜੇ ਮੇਰੇ ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਵਿਹੜਿਆਂ 'ਚ ਢਹਿੰਦੇ ਓਦੋਂ ਮੰਜੇ ਇੱਕੋ line 'ਚ ਸੀ
ਪਰ ਹੁਣ ਸਾਰਾ ਕੁਝ ਅੱਡ ਹੋ ਗਿਆ
ਓਦੋਂ ਦਾ ਪਿਆਰ ਬਸ ਪੱਟਦਾ-ਖਵਾਉਂਦਾ ਸੀ
ਤੇ ਅੱਜ ਦਾ ਪਿਆਰ ਬੜਾ ਠੱਗ ਹੋ ਗਿਆ
ਨਾ ਓਹ ਹੀਰ ਰਹੀ, ਓਹੋ ਜਿਹੇ ਰਾਂਝੇ ਨਹੀਂ ਰਹੇ
ਰੋਟੀ ਪਕਦੀ ਅਲੱਗ, ਚੌਕੇ ਸਾਂਝੇ ਨਹੀਂ ਰਹੇ
ਹੁਣ ਦਿਲਾਂ ਦਿਆਂ ਖੁੱਲ੍ਹੇ ਦਰਵਾਜੇ ਨਹੀਂ ਰਹੇ
ਲੋਕੀ ਮਾਰਦੇ ਨੇ ਠੁੱਡ ਵਖਤ ਤੋਂ ਥਵੇ ਨੂੰ
ਜੇ ਮੇਰੇ ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ
ਜੇ ਮੇਰੇ ਹੱਥ 'ਚ ਆ ਹੋਵੇ, ਰੱਬਾ ਮੇਰਿਆ
ਲਿਆਦਾਂ ਫ਼ਿਰ ਉਸੇ ਸਮੇਂ ਨੂੰ