Skip to content
Lyric
Dive
Public playlists
My playlists
Search
Sign in
Malwa Anthem
Zehr Vibe
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਆ ਆ ਆ ਆ
ਓਹ ਹੋਰ ਕੋਈ ਐਵੇਂ ਨੀ ਜੱਟਾਂ ਦੇ ਪੁੱਤਾਂ ਚ
ਕੱਲੀ ਕਾਲੇ ਮਾਲ ਦੀ ਆ hobby ਪਾਲੀ ਸੋਹਣੀਏ
G.T. Road ਉੱਤੇ ਪੰਪ ਨਾਮ ਆ ਕਰਿਆ
ਵੇਖ ਪਿੰਡ ਕਿੱਲੇ ਆਉਂਦੇ ਪੂਰੇ 40 ਸੋਹਣੀਏ
ਓਹ ਬਾਜ਼ੀ ਨੂੰ ਪੂਰੇ ਚੰਦਰੇ ਹੁੰਦੇ ਆ
ਸੁਣੂ ਆਥਣੇ ਨੂੰ ਰਫਲਾਂ ਦਾ ਖੜਕਾ
ਮੁੰਡੇ ਮਾਲਵੇ ਦੇ ਸੋਹਣੀਏ
ਜਾਂਦੇ ਪੁਗਾਉਣੀਆਂ ਨੇ ਅਣਖਾਂ
ਵਾਜ ਵਿੱਚੋਂ ਰੋਹਬ ਦਿਸਜੂ
ਚਾਲ ਵਿੱਚੋਂ ਦਿਸ ਜਾਨ ਮਾੜਕਾਂ
ਮੁੰਡੇ ਮਾਲਵੇ ਦੇ ਸੋਹਣੀਏ
ਖੈਰ ਮੰਗੀਏ ਹਰੇਕ ਘਰੇ ਬਾਲੇ ਚੁੱਲ੍ਹਾ ਨੀ
ਘੁੱਮੀ ਦੁਨੀਆਂ ਤੇ ਅਜੇ ਤਕ ਪਿੰਡ ਭੁੱਲਾ ਨੀ
ਓਹ ਵਿਤਕਰਾ ਕਿਸੇ ਨਾਲ ਕਿਹੜੀ ਗੱਲੋਂ ਪਾਈਏ
ਬਿੱਲੋ ਮਾਝੇ ਤੇ ਦੋਆਬੇ ਨਾ ਵੀ ਪਿਆਰ ਖੁੱਲ੍ਹਾ ਨੀ
ਹੋ ਦਿਲਾਂ ਚ ਬਥੇਰੇਆਂ ਦੇ ਵੱਸਦੇ ਆ ਜੱਟ
ਅੱਖਾਂ ਦੋ ਕੁ ਸ਼ਾਲਾਰੂ ਆਂ ਦੇ ਰੜਕਾਂ
ਮੁੰਡੇ ਮਾਲਵੇ ਦੇ ਸੋਹਣੀਏ
ਜਾਂਦੇ ਪੁਗਾਉਣੀਆਂ ਨੇ ਅਣਖਾਂ
ਵਾਜ ਵਿੱਚੋਂ ਰੋਹਬ ਦਿਸਜੂ
ਚਾਲ ਵਿੱਚੋਂ ਦਿਸ ਜਾਨ ਮਾੜਕਾਂ
ਮੁੰਡੇ ਮਾਲਵੇ ਦੇ ਸੋਹਣੀਏ
ਓਹ ਸ਼ੋਰ ਕਾਹਦਾ ਪਿਆ ਆਏ ਮਾਲਵੇ ਦੇ ਸ਼ੋਰ ਨੀ
ਬੈਠੀਆਂ ਰਾਗਾਂ ਨੇ ਦੇਖ ਛੱਡੀ full ਲੋੜ ਨੀ
ਅੰਬਰਾਂ ਤੇ ਗੁੱਡੀ ਜੱਟ ਖਿੱਚੀ ਆਉਂਦੇ ਦੌਰ ਨੀ
ਮੋਡਿਆਂ ਤੇ ਜਿੱਤ ਜੁੱਤੀ ਥੱਲੇ ਹਵਾਖੋਰ ਨੀ
ਮੋਰ ਵੀ ਬਣਾਉਂਦੇ ਜੇ ਕੋਈ ਬੋਲੇ ਸਿਰ ਛੱਡਕੇ
ਲਾਉਣਾ ਜੱਟ ਜਾਂਦੇ ਆ ਗਿੱਚੀ ਕੋਲੋਂ ਫੜਕੇ
Anti ਆਂ ਦਾ ਜੇਇਓਣਾ ਦੁਸ਼ਵਰ ਸੜ ਸੜਕੇ
ਅੱਲੜਾਂ ਦੇ ਦਿਲਾਂ ਵਿਚ ਧੜਕਣ
ਮੁੰਡੇ ਮਾਲਵੇ ਦੇ ਸੋਹਣੀਏ
ਜਾਂਦੇ ਪੁਗਾਉਣੀਆਂ ਨੇ ਅਣਖਾਂ
ਵਾਜ ਵਿੱਚੋਂ ਰੋਹਬ ਦਿਸਜੂ
ਚਾਲ ਵਿੱਚੋਂ ਦਿਸ ਜਾਨ ਮਾੜਕਾਂ
ਮੁੰਡੇ ਮਾਲਵੇ ਦੇ ਸੋਹਣੀਏ
ਓਹ beer ਤਾਂ ਪਾਣੀ ਵਾਂਗੂ ਚਲਦੀ ਆ ਬਿੱਲੋ
ਪੈਗ ਅੱਧੀ ਆ ਗਲਾਸੀ ਤੋਂ ਨਾ ਘੱਟ ਬਣਦਾ
ਖੁੱਲੇ ਗੁੱਸੇ ਵੱਡੇ ਜੁੱਸੇ ਕਰ ਲਈਂ ਪਲੱਸ
ਬਿੱਲੋ ਫੇਰ ਕੀਤੇ ਮਾਲਵੇ ਦਾ ਜੱਟ ਬਣਦਾ
ਓਹ ਕਿੱਥੇ ਖੜ ਜਾਂਦੇ ਬਣੇ ਗੋਲੀ ਦਾ ਮਾਹੌਲ ਨੀ
ਗਰਮ blood ਇਹਦੇ ਚ ਮਖੌਲ ਨੀ
ਡੱਬਦੇ ਨਾ ਕਿਸੇ ਦੀ ਵੰਗਾਰ ਝੱਲਦੇ
ਮੂਰੇ ਖੜਕੇ ਹੀ ਮਾਰਦੇ ਆਂ ਬੜਕਾਂ
ਮੁੰਡੇ ਮਾਲਵੇ ਦੇ ਸੋਹਣੀਏ
ਜਾਂਦੇ ਪੁਗਾਉਣੀਆਂ ਨੇ ਅਣਖਾਂ
ਵਾਜ ਵਿੱਚੋਂ ਰੋਹਬ ਦਿਸਜੂ
ਚਾਲ ਵਿੱਚੋਂ ਦਿਸ ਜਾਨ ਮਾੜਕਾਂ
ਮੁੰਡੇ ਮਾਲਵੇ ਦੇ ਸੋਹਣੀਏ (ਆ ਅ ਆ )