Skip to content
Lyric
Dive
Public playlists
My playlists
Search
Sign in
Grey Walaa Shade
Harshdeep Kaur
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਕਾਲਾ ਨਾ ਸਫ਼ੇਦ ਹੈ, ਕਾਲਾ ਨਾ ਸਫ਼ੇਦ ਹੈ
ਇਸ਼ਕੇ ਦਾ ਰੰਗ ਯਾਰਾ grey ਵਾਲਾ shade, ਓ
ਜ਼ਮਾਨਾ ਹੈ ਬਦਲਾ, ਮੋਹੱਬਤ ਭੀ ਬਦਲੀ
ਘਿਸੇ-ਪਿਟੇ version ਨੂੰ ਮਾਰੋ update, ਓ
ਇਸ਼ਕ ਨਜ਼ਰੀਆ, ਨਜ਼ਰੀਆ
ਬਦਲੇ ਨੇ romance ਦੇ ਤੇਵਰ
ਇਸ਼ਕ ਨਜ਼ਰੀਆ, ਨਜ਼ਰੀਆ
ਕਹਿੰਦੇ ਨੇ ਇਹਨੂੰ "Mutual flavour"
ਇਸ਼ਕ ਨਜ਼ਰੀਆ, ਨਜ਼ਰੀਆ, ਇਸ਼ਕ ਨਜ਼ਰੀਆ
ਗ਼ਲਤੀਆਂ ਜੇ ਹੋ ਵੀ ਜਾਣ ਕਦੀ
"Sorry ਆਂ" ਬੋਲਣ ਦੀ ਲੋੜ ਨਹੀਂ
ਸੋਹਣਾ ਹੋਵੇ ਪਿਆਰ ਤਭੀ, ਉਭਰੇਂਗੇ ਰੰਗ ਸਭੀ
ਸੋਹਣਾ ਹੋਵੇ ਪਿਆਰ ਤਭੀ
ਇਹ logic ਨਾ ਸਮਝ ਪਾਂਦੀ
ਤਸੱਲੀ ਨਾ ਇਹਨੂੰ ਆਂਦੀ
ਤਸੱਲੀ ਨਾ ਇਹਨੂੰ ਆਂਦੀ
ਇਹ ਗ਼ਸ਼ ਖਾਂਦੀ, ਗ਼ਜ਼ਬ ਢਾਂਦੀ
ਸਿਆਪੇ ਨਿਤ ਨਵੇਂ ਪਾਂਦੀ
ਸਿਆਪੇ ਨਿਤ ਨਵੇਂ ਪਾਂਦੀ
खुरदरा सा craze है
खुरदरा सा craze है
ਇਸ਼ਕੇ ਦਾ mood ਯਾਰਾ ਥੋੜ੍ਹਾ ਅੰਗਰੇਜ਼, ਹੋ
ਇਸ਼ਕ ਨਜ਼ਰੀਆ, ਨਜ਼ਰੀਆ
ਬਦਲੇ ਨੇ romance ਦੇ ਤੇਵਰ
ਇਸ਼ਕ ਨਜ਼ਰੀਆ, ਨਜ਼ਰੀਆ
ਕਹਿੰਦੇ ਨੇ ਇਹਨੂੰ "Mutual flavour"
ਇਸ਼ਕ ਨਜ਼ਰੀਆ, ਨਜ਼ਰੀਆ, ਇਸ਼ਕ ਨਜ਼ਰੀਆ
ਕੁਸ਼ਤੀਆਂ ਮਿੱਠੀਆਂ ਹੋ ਜਾਏਂ ਜਭੀ
Tasty सा flavour आ जाए जभी
ਸੋਹਣਾ ਹੋਵੇ ਪਿਆਰ ਤਭੀ (ਉਭਰੇਂਗੇ ਰੰਗ ਸਭੀ)
ਸੋਹਣਾ ਹੋਵੇ ਪਿਆਰ ਤਭੀ (ਉਭਰੇਂਗੇ ਰੰਗ ਸਭੀ)
Grey ਵਾਲਾ shade
Grey ਵਾਲਾ shade