Skip to content
Lyric
Dive
Public playlists
My playlists
Search
Sign in
Sanam Mennu
Sanam
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓ ਗਲ ਸੁਣ ਲੇ ਖੁਲ ਕੇ
ਕਰੀਂ ਉੱਮੀਦਾਂ ਨਾ ਮੇਰੇ ਤੋਂ ਵੇ
ਹੁਣ ਰੁੱਸ ਕੇ ਤੂ ਆਏ ਸੋਚੇਂਗੀ
ਮੈਂ ਆਵਾਂਗਾ ਪਿਛਹੇ
ਕਰਦਾ ਮੈਂ ਆ ਸਬ ਤੋਂ ਜ਼ਯਾਦਾ ਪ੍ਯਾਰ ਤਾ ਤੈਨੂੰ
ਪਰ ਸਮਝੀ ਨਾ ਹਾ ਮੇ ਹਾ ਵਾਲਾ ਸਨਮ ਮੇਂਨੂ
ਸਨਮ ਮੇਂਨੂ.. ਓ ਕੁੜੀਏ ਤੂ
ਸਮਝੀ ਨਾ ਸਨਮ ਮੇਂਨੂ
ਸਨਮ ਮੇਂਨੂ ਓ
ਓ ਨਿਤ ਕਰਦਾ ਨਾ ਮੇ ਤੇਰੀ ਤਾਰੀਫਾ ਸਰੇਯਾ ਨੂ ਵੇ
ਬਸ ਇਹਦਾ ਹੀ ਮੇਰਾ ਤਰੀਕਾ ਪ੍ਯਾਰ ਦਾ ਹੈ ਵੇ
ਇਸ਼੍ਸ ਇਸ਼੍ਸ.. ਇਸ਼੍ਸ ਤੋਂ ਵਕ਼ਤ ਕਿ ਆਸ ਰਕਖੀ
ਨਾ ਮੇਰੇ ਤੋਂ ਤੂ
ਪਰ ਸਮਝੀ ਨਾ
ਹਾਂ ਮੈ ਹਾਂ ਵਾਲਾ ਸਨਮ ਮੇਂਨੂ
ਸਨਮ ਮੇਂਨੂ.. ਓ ਕੁਡੀਏ ਤੂ
ਸਨਮ ਮੇਂਨੂ
ਸਨਮ ਮੇਂਨੂ ਓ
ਤੇਰੀ ਚਲੇ ਹਰ ਵਾਰੀ ਤੂ ਏ ਚੌਂਦੀ ਹੈ
ਹਰ ਗਲ ਤੇੜ ਗੇੜਰੀ ਆੜ ਜੌਂਦੀ ਆਏ
ਪਰ ਸੁਣ ਮੁਟਿਆਰੇ ਮੇਰੀ ਆਖਿਆ ਦੇ ਤਾਰੇ
ਦਿਲ ਜਿਤਣਾ ਜੇ ਆਏ ਚਕ ਨਖਰੇ ਤੂ ਸਾਰੇ
ਤੇਰੇ ਉੱਤੇ ਜਿੰਦ ਵਾਰੁ
ਤੈਨੂੰ ਰੱਜ ਕੇ ਵਿਗਾਡੂ
ਪਰ ਸਮਝੀ ਨਾ ਹਾ ਮੇ ਹਾ ਵਾਲਾ ਸਨਮ ਮੇਂਨੂ
ਸਨਮ ਮੇਨੂ... ਓ ਕੁਡੀਏ ਤੂ
ਸਾਂਝੀ ਨਾ... ਸਨਮ ਮੇਂਨੂ
ਸਨਮ ਮੇਂਨੂ...ਓ
ਸਨਮ ਮੇਂਨੂ
ਹੁਏ ਮੈ ਕੁਡੀਏ... ਓ ਕੁਡੀਏ
ਸਨਮ ਮੇਂਨੂ