Skip to content
Lyric
Dive
Public playlists
My playlists
Search
Sign in
8 ASLE
Sukha, Chani Nattan & prodGK
Popularity · Low
+
Original
0
0
YouTube
Searching YouTube...
Lyrics
Original
Translation
Bilingual
What? What? What? What?
What? 'Cause I'm around (buck)
You know how I gets down (down)
What up? (What?) What up? (What?)
What up? (What?) What up?
(What?) What up? (What?) What up?
(What?) What up, gangsta?
ਹੋ, ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ
ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ
ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ
ਕਹਿੰਦੇ, "ਕਿੱਥੇ ਆ ਲੁਕਾਇਆਂ ਵੱਡਾ ਸ਼ੇਰ ਨੀ?"
ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ
ਕਹਿੰਦੇ, "ਕਿੱਥੇ ਆ ਲੁਕਾਇਆਂ ਵੱਡਾ ਸ਼ੇਰ ਨੀ?"
ਇੱਕ phone ਕਰਾਂ ਜਦੋਂ ਸੋਹਣੇ ਨੂੰ
ਇੱਕ phone ਕਰਾਂ ਵੇ ਮੈਂ ਸੋਹਣੇ ਨੂੰ
ਤੂੜਾਂ ਪੱਟਦਾ ਆਉਂਦਾ ਆ
ਲਾਕੇ ਚੰਨ ਵਰਗੀ ਨਾਲ਼ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਲਾਕੇ ਚੰਨ ਵਰਗੀ ਨਾਲ਼ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
(ਦਿਨੇ ਦਿਖਾਉਂਦਾ ਆ)
ਮਾਰਾਂ ਦਬਕਾ ਮੋੜ 'ਤੇ ਖੜ ਕੇ ਨੀ
ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ
ਡੱਬ ਘੋੜੇ ਗਾਉਣ ਮੌਤ ਦੀਆਂ ਘੋੜੀਆਂ
ਜੱਟ ਫੂਕੇ Mustang ਦੀਆਂ ਜੋੜੀਆਂ
Seat'an ਸੱਤ ਆ 'ਤੇ ਅਸਲੇ ਨੇ ਅੱਠ ਨੀ
ਪੂਰੇ gang ਨਾਲ਼ ਲੱਦੇ ਆ truck ਨੀ
ਸੱਤ ਆ 'ਤੇ ਅਸਲੇ ਨੇ ਅੱਠ ਨੀ
ਪੂਰੇ gang ਨਾਲ਼ ਲੱਦੇ ਆ truck ਨੀ
ਉੱਤਰੇ ਗੱਡੀ 'ਚੋਂ ਜਿਵੇਂ shooter'an ਦੀ ਡਾਰ, ਸਾਰੀ ਹੋਵੇ ਮਾਰ 'ਤੇ
ਤੇਰੇ ਸ਼ਹਿਰ 'ਚੋਂ-
ਸ਼ਹਿਰ 'ਚੋਂ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਤੇਰੇ ਸ਼ਹਿਰ 'ਚੋਂ-
ਸ਼ਹਿਰ 'ਚੋਂ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਮੇਰੀ city ਵਿੱਚ ਤੇਰੇ ਚਰਚੇ
ਅੱਖ ਤੇਰੀ 'ਤੇ ਪੈਣੇ ਪਰਚੇ
Loaded ਡੱਬਾਂ ਵਾਲ਼ੇ ਆ
ਮੁੰਡੇ ਕਾਲ਼ੀਆਂ ਪੱਗਾਂ ਆਲ਼ੇ ਆਂ
ਵੇ, ਤੇਰੀ ਨਵੀਂ-ਨਵੀਂ fame 'ਤੇ ਆ habit ਪੁਰਾਣੇ
DJ'an 'ਤੇ ਚਲਦੇ ਆ ਸਾਡੇ, ਬਿੱਲੋ, ਗਾਣੇ
ਹਾਏ, ਤੇਰੀ ਨਵੀਂ-ਨਵੀਂ fame 'ਤੇ ਆ habit ਪੁਰਾਣੇ
ਵੱਜਦੇ repeat ਉੱਤੇ ਸਾਡੇ, ਬਿੱਲੋ, ਗਾਣੇ
ਓ, ਪੱਕਾ ਪੰਗਾ ਪੈਣਾ ਹੀ ਪੈਣਾ
Chani ਨਾਲ਼ Sukha ਆਉਂਦਾ ਆ
Chani ਨਾਲ਼ Sukha ਆਉਂਦਾ ਆ
ਹੋ, ਲਾਕੇ ਚੰਨ ਵਰਗੀ ਨਾਲ਼ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਤੇਰੇ ਸ਼ਹਿਰ 'ਚੋਂ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਲਾਕੇ ਚੰਨ ਵਰਗੀ ਨਾਲ਼ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਓ, ਤੇਰੇ ਸ਼ਹਿਰ 'ਚੋਂ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਓ, ਤੇਰੇ ਸ਼ਹਿਰ 'ਚੋਂ-