Skip to content
Lyric
Dive
Public playlists
My playlists
Search
Sign in
Main Hi Kyon
NAVVI
,
Wazir Patar
,
Basant Kur
Popularity · Low
+
Original
0
0
YouTube
Searching YouTube...
Lyrics
Original
Translation
Bilingual
Wa-
ਦੱਸ ਮੈਂ ਹੀ ਕਿਉਂ?
ਬੱਸ ਓਦਾਂ ਈਂ
ਦੁਨੀਆਂ ਬੜੀ ਸੋਹਣੀ
ਤੈਥੋਂ ਨ੍ਹੀਂ
ਦੱਸ ਮੈਂ ਹੀ ਕਿਉਂ?
ਬੱਸ ਓਦਾਂ ਈਂ
ਦੁਨੀਆਂ ਬੜੀ ਸੋਹਣੀ
ਤੈਥੋਂ ਨ੍ਹੀਂ
ਹਾਂ, ਤੇਰੀ ਕਿਸਮਤ
ਮੈਂ ਬਣ ਜੂੰ
ਕਦੇ ਮੌਤ ਜੇ ਆਈ
ਮੈਂ ਤਣ ਜੂੰ
ਆਹ ਲੈ ਫ਼ੁੱਲ ਫੜ੍ਹ
ਦਿਲ ਰੱਖ ਵੇ
ਦੁਨੀਆਂ ਘੂਰੇ
ਨਾ ਤੱਕ ਵੇ
ਸਾਡਾ ਇਸ਼ਕ, ਮੁਹੱਬਤ
ਸੌਦਾ ਨਹੀਂ
ਦੱਸ ਮੈਂ ਹੀ ਕਿਉਂ?
ਬੱਸ ਓਦਾਂ ਈਂ
ਦੁਨੀਆਂ ਬੜੀ ਸੋਹਣੀ
ਤੈਥੋਂ ਨ੍ਹੀਂ
ਦੱਸ ਮੈਂ ਹੀ ਕਿਉਂ?
ਬੱਸ ਓਦਾਂ ਈਂ
ਦੁਨੀਆਂ ਬੜੀ ਸੋਹਣੀ
ਤੈਥੋਂ ਨ੍ਹੀਂ
ਹਰ ਇੱਕ ਵਿੱਚ ਤੈਨੂੰ ਮੈਂ ਭਾਲ਼ਾਂ
ਮੈਂ ਵੀ ਦਿਲ ਦੀ ਮਸਾਂ ਈ ਟਾਲ਼ਾਂ
ਚੁੰਨੀਆਂ ਮੇਰੀਆਂ shirt'an 'ਤੇ
ਤੇਰੇ ਲਾਉਂਦੇ ਮਿੱਤਰ ਸ਼ਰਤਾਂ ਵੇ
ਅੱਖ ਭਰਦੀ ਤੱਕ ਤੈਨੂੰ ਛੇਤੀ ਨਾ
ਹਾਏ, ਸੂਹ ਲਾ ਦੇ ਕੋਈ ਭੇਤੀ ਨਾ
ਗੱਲ ਕਿਸੇ ਨਾ ਦੱਸਦੇ ਜੇ ਖੋਲ੍ਹੀ 'ਤੇ
ਮੇਰੇ ਘਰ ਦੇ ਵਿੱਚ ਜੋ ਭੌ ਤਾਈਂ
ਦੱਸ ਮੈਂ ਹੀ ਕਿਉਂ?
ਬੱਸ ਓਦਾਂ ਈਂ
ਦੁਨੀਆਂ ਬੜੀ ਸੋਹਣੀ
ਤੈਥੋਂ ਨ੍ਹੀਂ
ਦੱਸ ਮੈਂ ਹੀ ਕਿਉਂ?
ਬੱਸ ਓਦਾਂ ਈਂ
ਦੁਨੀਆਂ ਬੜੀ ਸੋਹਣੀ
ਤੈਥੋਂ ਨ੍ਹੀਂ
ਮੱਥਾ ਦਰ-ਦਰ 'ਤੇ ਲਾ ਲਊਂ ਮੈਂ
ਤੇਰੇ ਲਈ ਇਹ ਜੱਗ ਭੁਲਾ ਲਊਂ ਮੈਂ
ਜੇ ਮਾਪੇ ਤੇਰੇ ਅੱਥਰੇ ਤੇ
ਤੂੰ ਫ਼ਿਕਰ ਨਾ ਕਰੀਂ, ਮਨਾ ਲਊਂ ਮੈਂ
ਹਾਏ, ਪੱਕੀ ਰਹੀ ਕਰਾਰਾਂ ਦੀ
ਹਾਏ, ਟੱਪ ਜੂੰ ਮੈਂ ਵੀ ਪਿਆਰਾਂ ਦੀ
ਰੱਬ ਨੂੰ ਵੀ ਦੇਰੀ ਹੋ ਨਾ ਸੁਣ
Navi ਜਿਹੜਾ ਤੇਰਾ ਔਹ ਤਾਂ ਹੀ
ਦੱਸ ਮੈਂ ਹੀ ਕਿਉਂ?
ਬੱਸ ਓਦਾਂ ਈਂ
ਦੁਨੀਆਂ ਬੜੀ ਸੋਹਣੀ
ਤੈਥੋਂ ਨ੍ਹੀਂ
ਦੱਸ ਮੈਂ ਹੀ ਕਿਉਂ?
ਬੱਸ ਓਦਾਂ ਈਂ
ਦੁਨੀਆਂ ਬੜੀ ਸੋਹਣੀ
ਤੈਥੋਂ ਨ੍ਹੀਂ
Wa-
Wa-