Skip to content
Lyric
Dive
Public playlists
My playlists
Search
Sign in
Honsle
Gurjazz
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਗੱਲਾਂ ਨਾਲ ਨਹੀਓ ਕਰਕੇ ਦੇਖਿਆਉਣਾ ਮੈਂ
ਧੱਕੇ ਨਾਲ ਨਹੀਓ ਮਿਹਨਤਾਂ ਨਾਲ ਅੱਗੇ ਆਉਣਾ ਮੈਂ
ਕਿਸਮਤ ਲੈਣੀ ਆ ਗੁਲਾਮ ਕਰ ਮੈਂ ਕਿਸਮਤ ਲੈਣੀ ਆ ਗੁਲਾਮ ਕਰ ਮੈਂ
ਮਾੜਾ ਟਾਈਮ ਫਿਰ ਦੂਰੋ ਦੂਰੋ ਝਾਖੂ ਊਯੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਕੁਝ ਹੀ ਨੀ ਵੀਰੇ ਰੱਬ ਵੱਲੋਂ ਸਰਨਾ
ਓ ਬੜਾ ਕੁਝ ਜ਼ਿੰਦਗੀ ਚ ਆਪ ਪੈਣਾ ਕਰਨਾ
ਚੱਖੜ ਵੀ ਚਲਣੇ ਤੂਫਾਨ ਬੜੇ ਆਉਣੇ ਨੇ
ਹੌਂਸਲੇ ਨੂੰ ਪੈਣਾ ਐ ਪਹਾੜ ਜਿੱਡਾ ਕਰਨਾ
ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ
ਹੌਂਸਲਾ ਜੈ ਬਣਜੇ ਲੜਾਕੂ ਊਯੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸੋਖੀ ਕਾਮਜ਼ਾਬੀ ਮਿਲ ਜਾਵੇ ਗਰੂਰ ਆ ਜਾਂਦਾ ਐ
ਆਪਣਿਆ ਕੋਲੋ ਬੰਦਾ ਦੂਰ ਆ ਜਾਂਦਾ ਹੇ
ਬਹੁਤਾ ਚਿਰ ਟਿਕਦਾ ਨੀ ਇਕ ਉਹ ਮੁਕਾਮ ਤੇ
ਇਕ ਵਾਰ ਮੰਜਿਲ ਜਰੂਰ ਆ ਜਾਂਦਾ ਐ
ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ
ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ
ਤੈਨੂੰ ਉੱਥੇ ਉੱਥੇ ਮਿਲ ਫਿਰ ਆਖੂ ਊਏ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਨਹੀਓ ਪਰਵਾਹ ਕੀ ਲਿਖਿਆ ਲਕੀਰਾਂ ਚ
ਆਪੇ ਫਿਰ ਬਦਲ ਕਰਾ ਗੇ ਤਕਦੀਰਾਂ ਚ
ਬੰਨਜੂ ਪਛਾਣ rush ਪਊ ਸਾਡੇ ਕਰਕੇ
ਭਾਂਵੇ ਬੜੇ ਚਿਰ ਤੋਂ ਗੁਆਚੇ ਹੋਏ ਭੀੜਾਂ ਚ
ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ
ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ
ਵੈਰੀ ਹੌਕਿਆਂ ਨਾਲ ਕਾਮਯਾਬੀ ਨਾਪੂ ਉੁਏ
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ