Skip to content

10 12 Saal

Popularity · Low

YouTube

Searching YouTube...

Lyrics

ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਪਿੱਛੇ ਮੁੱਢੇ ਜੇ ਜਿੰਦਗੀ ਰੋ ਪੈਂਦੀ ਹੋਣੀ ਏ, ਤੂੰ ਹੱਸਦੀ ਹੱਸਦੀ ਜੇ ਓਥੇ ਖੁਸ਼ ਹਨ ਰਹਿ ਹੱਸਦੀ ਵੱਸਦੀ ਰੋ ਪੈਂਦੀ ਹੋਣੀ ਏ, ਤੂੰ ਹੱਸਦੀ ਹੱਸਦੀ ਜੇ ਓਥੇ ਖੁਸ਼ ਹਨ ਰਹਿ ਹੱਸਦੀ ਵੱਸਦੀ ਇੱਕੋ ਮੰਗਾ ਮੈਂ ਜਵਾਬ ਸੋਹਣੀਏ ਇੱਕੋ ਏ ਸਵਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਡੋਲੀ ਚੜੀ ਸ਼ੌਕ ਨਾਲ ਜਾ ਜਬਰੀ ਪਾਈ ਤੂੰ ਆਂ ਸਹੇਡਾ ਜਾ ਜਾਕੇ ਨੇਟ ਤੇ ਲਾਈ ਡੋਲੀ ਚੜੀ ਸ਼ੌਕ ਨਾਲ ਜਾ ਜਬਰੀ ਪਾਈ ਤੂੰ ਆਂ ਸਹੇਡਾ ਜਾ ਜਾਕੇ ਨੇਟ ਤੇ ਲਾਈ ਮਰਜੀ ਨਾਲ ਛੱਡਗੀ ਸੀ ਜਾ ਪੈੱਗਾ ਸੀ ਜਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਜਾ ਚੜਗੀ ਬੈਂਟਲੀ ਮੇਰੀ ਛੱਡਗੀ ਬੱਗੀ ਮਾਨਾ ਇਕ ਦਿਨ ਫੱਕੂ ਬੱਚਪਨ ਦੀ ਲੱਗੀ ਜਾ ਚੜਗੀ ਬੈਂਟਲੀ ਮੇਰੀ ਛੱਡਗੀ ਬੱਗੀ ਮਾਨਾ ਇਕ ਦਿਨ ਫੱਕੂ ਬੱਚਪਨ ਦੀ ਲੱਗੀ ਹੇ ਮਨਦੀ ਲਾਲਸਾ ਲਿਆਂਦੀ ਕਾਰ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਚੜ੍ਹ ਦੇ ਜੋ ਬਣੇ ਇਕ ਦਿਨ ਢਲ ਜਾਨਾ ਹੋ ਜੂ ਮਿੱਟੀ ਮਿੱਟੀ ਅਖਿਰ ਜਲ ਜਾਨਾ ਚੜ੍ਹ ਦੇ ਜੋ ਬਣੇ ਇਕ ਦਿਨ ਢਲ ਜਾਨਾ ਹੋ ਜੂ ਮਿੱਟੀ ਮਿੱਟੀ ਅਖਿਰ ਜਲ ਜਾਨਾ ਕਹਿੰਦੀ ਹੁੰਦੀ ਸੀ ਜਿਓਣਾ ਮਰਨਾ ਮੈਨੂੰ ਤੇਰੇ ਨਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਮੇਰਾ ਦਿਲ ਕਹਿੰਦਾ ਹੀਰੇ ਤੇ ਓਹਨੇ ਤੇਰੇ ਹਜਰ ਚ ਡੁੱਬੇਆਂ ਬੈੱਲਾ ਮੈਂ ਦਿਖੋਨੇ ਮੇਰਾ ਦਿਲ ਕਹਿੰਦਾ ਹੀਰੇ ਤੇ ਓਹਨੇ ਤੇਰੇ ਹਜਰ ਚ ਡੁੱਬੇਆਂ ਬੈੱਲਾ ਮੈਂ ਦਿਖੋਨੇ ਮਾਨ ਦੇ ਦਿਦਿਆਂ ਨੂੰ ਬਸ ਤੇਰੀ ਪਾਰ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ