Skip to content

Yaad (Jidhe Vich Teri Yaad)

Popularity · Low

YouTube

Searching YouTube...

Lyrics

ਜੇ ਅੱਗ ਲਾਇਆ ਹੀ ਸਰਣੀ ਸੀ ਤੇਰੇ ਖਤਾਂ ਨਾਲ ਸਰ ਜਾਣੀ ਸੀ ਜੇ ਪਾਣੀਆਂ ਦੇ ਵਿਚ ਹਰਨੀ ਸੀ ਤੇਰੀ ਫੋਟੋ ਨਾਲ ਹਰ ਜਾਣੀ ਸੀ ਤੇਰੇ ਸਾਰੇ ਵਾਅਦੇ ਟੁੱਟ ਗਏ ਨੇ ਸਾਰੇ ਵਾਅਦੇ ਟੁੱਟ ਗਏ ਨੇ ਸਾਡੀ ਆਸ ਦਾ ਟੁੱਟਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਜੇ ਅੱਗ ਲਾਇਆ ਹੀ ਸਰਣੀ ਸੀ ਤੇਰੇ ਖਤਾਂ ਨਾਲ ਸਰ ਜਾਣੀ ਸੀ ਜੇ ਪਾਣੀਆਂ ਦੇ ਵਿਚ ਹਰਨੀ ਸੀ ਤੇਰੀ ਫੋਟੋ ਨਾਲ ਹਰ ਜਾਣੀ ਸੀ ਤੇਰੇ ਸਾਰੇ ਵਾਅਦੇ ਟੁੱਟ ਗਏ ਨੇ ਸਾਰੇ ਵਾਅਦੇ ਟੁੱਟ ਗਏ ਨੇ ਸਾਡੀ ਆਸ ਦਾ ਟੁੱਟਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਦੁੱਖ ਦੇਣੀਏ ਕੀ ਕਰੀਏ ਸਾਨੂੰ ਰੋਗ ਅਵੱਲਦੇ ਲਾ ਗਈ ਏ ਹਾਏ ਦੁੱਖ ਦੇਣੀਏ ਕੀ ਕਰੀਏ ਸਾਨੂੰ ਰੋਗ ਅਵੱਲਦੇ ਲਾ ਗਈ ਏ ਅਸੀਂ ਉਝੜੇ ਉਝੜੇ ਫਿਰਦੇ ਆਂ ਤੇਡੇ ਰਾਵਾਂ ਵਿਚ ਪਾ ਗਈ ਏ ਸਾਡੀ ਜਿੰਦ ਸੂਲੀ ਤੇ ਟੰਗੀ ਗਈ ਜਿੰਦ ਸੂਲੀ ਤੇ ਟੰਗੀ ਗਈ ਇੱਕ ਸਾਹ ਦਾ ਮੁੱਕਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਸਾਡੇ ਹਾਸੇ ਸਾਥੋਂ ਰੁੱਸ ਗਏ ਨੇ ਹੰਜੂਆਂ ਨਾਲ ਪਈ ਗਈ ਯਾਰੀ ਨੀ ਸਾਡੇ ਹਾਸੇ ਸਾਥੋਂ ਰੁੱਸ ਗਏ ਨੇ ਹੰਜੂਆਂ ਨਾਲ ਪਈ ਗਈ ਯਾਰੀ ਨੀ ਜਿਹਦਾ ਦੁਨੀਆ ਤੇ ਕੋਈ ਦਰੂ ਨਾ ਐਸੀ ਤੂੰ ਲਾਈ ਬੀਮਾਰੀ ਨੀ ਫੱਟ ਰਿਸਦੇ ਤਾਂ ਅਸੀਂ ਰੋਕ ਲਈਏ ਰਿਸਦੇ ਤਾਂ ਅਸੀਂ ਰੋਕ ਲਈਏ ਧੜਕਣ ਦਾ ਰੁਕਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਤੂੰ ਕੀ ਨਹੀਂ ਕੀਤਾ ਬੇਦਰੱਦੇ ਸਾਨੂੰ ਮਿੱਟੀ ਵਿਚ ਮਿਲਾਉਣ ਲਈ ਤੂੰ ਕੀ ਨਹੀਂ ਕੀਤਾ ਬੇਦਰੱਦੇ ਸਾਨੂੰ ਮਿੱਟੀ ਵਿਚ ਮਿਲਾਉਣ ਲਈ ਨਿਜਾਮਪੁਰੀਏ ਕਲੇ ਨੇ ਲਾਈਆਂ ਸੇ ਤੌਰ ਨਿਭਾਉਣ ਲਈ ਅਸੀਂ ਵਾਂਗ ਤਵਿਤਾ ਸੁੱਕ ਗਏ ਹਾਂ ਵਾਂਗ ਤਵਿਤਾ ਸੁੱਕ ਗਏ ਹਾਂ ਦਰ ਮੌਤ ਦੇ ਢੁਕਣਾ ਬਾਕੀ ਹੈ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ ਜਿਹਦੇ ਵਿਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ