Skip to content

Darling

Sucha Yaar
Popularity · Low

YouTube

Searching YouTube...

Lyrics

ਅੰਬਰਾਂ ਦੇ ਉੱਤੇ ਜਿੰਨੇ ਤਾਰੇ ਗੋਰੀਏ ਦੱਸ ਚੁੰਨੀ ਚ ਜੜਾਦਾਂ ਤੈਨੂੰ ਸਾਰੇ ਗੋਰੀਏ ਆਹਾਂ ਨੀਲਾ ਜਿਹੜਾ ਦਿੱਸੇ ਆਸਮਾਨ ਨੀ ਓਹਦੇ ਉੱਤੇ ਲਿੱਖ ਆਵਾਂ ਤੇਰਾ ਨਾਂ ਨੀ ਲੈਕੇ ਜਾਣ ਵੀ ਹਾਜ਼ਿਰ Sucha Yaar ਐ ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ ਨੀ ਇਹਨਾਂ ਜ਼ਯਾਦਾ ਪਿਆਰ ਐ ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ ਨੀ ਇਹਨਾਂ ਜ਼ਯਾਦਾ ਪਿਆਰ ਐ ਕੋਰੇ ਕਾਗਜ਼ ਜਿਹਾ ਦਿੱਲ ਤੇਰੇ ਪੈਰੀ ਧਰਨਾ ਤੈਨੂੰ family photo ਦੇ ਵਿੱਚ fit ਕਰਨਾ ਤੂੰ ਵੀ ਕਰੀ ਨਾ ਪਿਆਰ ਅੱਜ ਕੱਲ ਵਾਂਗਰਾ ਜਿੰਦ ਵੇਚ ਕੇ ਕਰਲੈ Paria ਤੋਂ ਝਾਂਜਰਾਂ ਤੇਰੇ ਉੱਤੋਂ ਸੱਭ ਜੱਟ ਗਿਆ ਹਾਰ ਐ ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ ਨੀ ਇਹਨਾਂ ਜ਼ਯਾਦਾ ਪਿਆਰ ਐ ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ ਨੀ ਇਹਨਾਂ ਜ਼ਯਾਦਾ ਪਿਆਰ ਐ ਬਸ ਖ਼ਿਆਲ ਰੱਖੀਂ ਤੂੰ ਪੁੱਤ ਬਣਕੇ ਜੇ ਤੇਰੀਆਂ ਸੁੰਨ ਸਕਦਾ ਤਾਂ ਤੈਨੂੰ ਕੁੱਝ ਕੇਹ ਵੀ ਸਕਦਾ ਜ਼ੇ ਜਾਣ ਦੇ ਸਕਦਾ ਤੇਰੇ ਲਈ ਤਾਂ ਜਾਣ ਲੈ ਵੀ ਸਕਦਾ ਇਹ ਪਿਆਰ ਮੋਹਬੱਤ ਦੀਆਂ ਬਾਤਾਂ ਦਾ ਹੁਣ ਇਜ਼ਹਾਰ ਨਹੀਂ ਹੋਣਾ ਕਿਸੇ ਹੋਰ ਨਾਲ ਬੱਸ ਹੱਥ ਨਾ ਛੁਡਾ ਜੀ ਕਮਲੀਏ Suche Yaar ਤੋਂ ਤੇਰੇ ਬਾਜੋ ਹੁਣ ਪਿਆਰ ਨੀ ਹੋਣਾ ਕਿਸੇ ਹੋਰ ਨਾਲ ਮੈਨੂੰ ਪਿਆਰ ਨਹੀਂ ਹੋਣਾ ਕਿਸੇ ਹੋਰ ਨਾਲ ਨੀਲੀ ਅੱਖ ਨੂੰ ਮੈਂ Lahore ਤੋ ਸੂਰਮਾਂ ਲਿਆ ਦਿਆ ਫ਼ੜ ਸੂਰਜ ਨੂੰ ਜੇਲ ਤੇਰੇ ਕੋਕੇ ਚ ਕਰਾਂ ਦਿਆ ਦਿੰਦਾ ਉੱਡਣ ਨੀ ਹਾਸੇ ਕਦੇ ਤੇਰੇ face ਦੇ ਲੈਅ ਦਿੰਦਾ ਜ਼ੇ Dubai ਸ਼ੇਖ਼ ਹੁੰਦੇ ਵੇਚਦੇ ਤੇਰੇ ਨਾਲ ਬਸ ਮੇਰਾ ਸੰਸਾਰ ਐ ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ ਨੀ ਇਹਨਾਂ ਜ਼ਯਾਦਾ ਪਿਆਰ ਐ ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ ਨੀ ਇਹਨਾਂ ਜ਼ਯਾਦਾ ਪਿਆਰ ਐ