Skip to content
Lyric
Dive
Public playlists
My playlists
Search
Sign in
Meri Jaan
Tanishq Kaur
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜੁੱਤੀ ਓਹਦੀ ਚਾਦਰੇ ਨਾਲ ਖੇਂਦੀ ਜਾਂਦੀ ਆ
ਸੀਨੇ ਵਿਚ ਧਕ ਮੇਰੇ ਪੈਂਦੀ ਜਾਂਦੀ ਆ
ਜੁੱਤੀ ਓਹਦੀ ਚਾਦਰੇ ਨਾਲ ਖੇਂਦੀ ਜਾਂਦੀ ਆ
ਸੀਨੇ ਵਿਚ ਧਕ ਮੇਰੇ ਪੈਂਦੀ ਜਾਂਦੀ ਆ
ਪੁਰ ਸ਼ਿਅਰ ਵਿਚ ਤੌਰ, ਕਰੇ ਹਰ ਕੁੜੀ ਗੌਰ
ਜਦੋਂ ਗਬਰੂ ਏ ਪਰਨੇ ਦਾ ਲੜ ਛੱਡਦਾ
ਓ 6 ਫੁਟ ਦਾ ਏ ਜੱਟ ਓਹਦੀ ਮੁੱਛਾਂ ਆਲਾ ਵੱਟ
ਮੇਰੀ ਜਾਂ ਕੱਢਦਾ
ਓ 6 ਫੁਟ ਦਾ ਏ ਜੱਟ ਓਹਦੀ ਮੁੱਛਾਂ ਆਲਾ ਵੱਟ
ਮੇਰੀ ਜਾਂ ਕੱਢਦਾ ਏ ਹਾਏ
ਘਰੋਂ ਬਾਹਰ ਜਦੋਂ ਜੱਟ ਪੈਰ ਰਖਦਾ
ਅੱਲੜਾਂ ਦਾ ਟੋਲਾ ਓਹਦਾ ਟਾਇਮ ਚੱਕਦਾ
ਘਰੋਂ ਬਾਹਰ ਜਦੋਂ ਜੱਟ ਪੈਰ ਰਖਦਾ
ਅੱਲੜਾਂ ਦਾ ਟੋਲਾ ਓਹਦਾ ਟਾਇਮ ਚੱਕਦਾ
ਹੋ ਪਿਛਹੇ ਲੌਂਦੀਆ ਨੇ ਕਾਰ ਫਿਰੇ ਹਰ ਏਕ ਨਾਰ
ਜਦੋਂ Thar ਉੱਤੇ ਗਬਰੂ ਦਾ ਗੇੜਾ ਵੱਜਦਾ
ਓ 6 ਫੁਟ ਦਾ ਏ ਜੱਟ ਓਹਦੀ ਮੁੱਛਾਂ ਆਲਾ ਵੱਟ
ਮੇਰੀ ਜਾਂ ਕੱਢਦਾ
ਓ 6 ਫੁਟ ਦਾ ਏ ਜੱਟ ਓਹਦੀ ਮੁੱਛਾਂ ਆਲਾ ਵੱਟ
ਮੇਰੀ ਜਾਂ ਕੱਢਦਾ ਏ ਹਾਏ
ਤੇਰੇ ਉੱਤੇ ਮਰਦਾ ਆਂ ਮੈਂ ਮਿੱਠੀਏ
ਪੱਟ ਤਾਂ ਜੱਟਾਂ ਦਾ ਪੁੱਤ ਤੈ ਮਿੱਠੀਏ
ਤੇਰੇ ਉੱਤੇ ਮਰਦਾ ਆਂ ਮੈਂ ਮਿੱਠੀਏ (ਆਏ ਹਾਏ!)
ਪੱਟ ਤਾਂ ਜੱਟਾਂ ਦਾ ਪੁੱਤ ਤੈ ਮਿੱਠੀਏ
ਤੇਰੇ ਖੁਲ ਗਏ ਆ ਲੇਖ ਪਿਛਹੇ ਔਂਦਾ ਜੱਟ ਵੇਖ
ਤੇਰੇ ਕਰਕੇ ਹੀ ਚੋਬਰ ਆ ਰੋਜ ਸਜਦਾ
ਤੇਰੀ ਮੋਟੀ ਮੋਟੀ ਅੱਖ ਉੱਤੋਂ ਪਤਲਾ ਜਿਹਾ ਲੱਕ
ਮੇਰੀ ਜਾਂ ਕੱਢਦਾ
ਤੇਰੀ ਮੋਟੀ ਮੋਟੀ ਅੱਖ ਉੱਤੋਂ ਪਤਲਾ ਜਿਹਾ ਲੱਕ
ਮੇਰੀ ਜਾਂ ਕੱਢਦਾ
ਹੋ ਕੁਲਸ਼ਨ ਸੰਧੂ ਨਾਮ ਆ ਨੇ ਉਸ ਜੱਟ ਦਾ
ਕੂਡਿਆ ਲੇ ਬੜੇ ਆਂ ਜੇ ਰੌਲਾ ਵੱਟ ਦਾ
ਹੋ ਕੁਲਸ਼ਨ ਸੰਧੂ ਨਾਮ ਆ ਨੇ ਉਸ ਜੱਟ ਦਾ
ਕੂਡਿਆ ਲੇ ਬੜੇ ਆਂ ਜੇ ਰੌਲਾ ਵੱਟ ਦਾ
ਹੋ ਅੱਖ ਵੇਖ ਕੇ ਨਾ ਲੱਜੇ ਗੋਲੀ ਜੱਟ ਦੀ ਜੋ ਲੱਗੇ
ਮੁੱਲ ਗਭਰੂ ਦਾ ਪੈਦਾ ਯਾ ਕਰੋਡ਼ ਵੱਡ ਦਾ
ਓ 6 ਫੁਟ ਦਾ ਏ ਜੱਟ ਓਹਦੀ ਮੁੱਛਾਂ ਆਲਾ ਵੱਟ
ਮੇਰੀ ਜਾਂ ਕੱਢਦਾ
ਓ 6 ਫੁਟ ਦਾ ਏ ਜੱਟ ਓਹਦੀ ਮੁੱਛਾਂ ਆਲਾ ਵੱਟ
ਮੇਰੀ ਜਾਂ ਕੱਢਦਾ
ਤੇਰੀ ਮੋਟੀ ਮੋਟੀ ਅੱਖ ਉੱਤੋਂ ਪਤਲਾ ਜਿਹਾ ਲੱਕ
ਮੇਰੀ ਜਾਂ ਕੱਢਦਾ
6 ਫੁਟ ਦਾ ਏ ਜੱਟ ਓਹਦੀ ਮੁੱਛਾਂ ਆਲਾ ਵੱਟ
ਮੇਰੀ ਜਾਂ ਕੱਢਦਾ
ਤੇਰੀ ਮੋਟੀ ਮੋਟੀ ਅੱਖ ਉੱਤੋਂ ਪਤਲਾ ਜਿਹਾ ਲੱਕ
ਮੇਰੀ ਜਾਂ ਕੱਢਦਾ