Skip to content
Lyric
Dive
Public playlists
My playlists
Search
Sign in
855
Afsana Khan
,
R Nait
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Aye, yo, The Kidd
ਆਕੜ ਵੀ ਭੰਨਦਾ free ਵਿੱਚ
ਵੇ ਲੈਂਦਾ ਤੂੰ fees ਨਾ ਕੋਈ
Challenge ਵੀ ਕਰਦਾ ਠੋਕ ਕੇ
ਹਾਏ, ਮੁੰਡਿਆ ਤੇਰੀ ਰੀਸ ਨਾ ਕੋਈ
Challenge ਵੀ ਕਰਦਾ ਠੋਕ ਕੇ
ਹਾਏ, ਮੁੰਡਿਆ ਤੇਰੀ ਰੀਸ ਨਾ ਕੋਈ
ਕੱਢਦਾ ਬਸ ਵਹਿਮ ਰਹੀ ਵੇ
ਹੋਕੇ ਪੂਰਾ ਕੈਮ ਰਹੀ ਵੇ, ਬੋਲਣਗੇ ਹੱਲੇ ਨੂੰ
ਭੂੰਡਾਂ ਦੀ union ਫਿਰਦੀ, ਘੇਰਣਗੇ ਕੱਲੇ ਨੂੰ
ਭੂੰਡਾਂ ਦੀ union ਫਿਰਦੀ, ਘੇਰਣਗੇ ਕੱਲੇ ਨੂੰ
ਭੂੰਡਾਂ ਦੀ union ਫਿਰਦੀ...
ਹੋ, ਚੜ੍ਹਿਆ ਏ ਬੱਚੇ-ਬੱਚੇ ਦੇ ਨੀ ਮੂੰਹ 'ਤੇ ਹਾਏ ਮੇਰਾ ਗਾਣਾ
ਦੁਸ਼ਮਣ ਹੋ ਗਏ ਪੁਰਾਣੇ, ਓ, ਮੁੰਡਾ ਨਾ ਹੋਇਆ ਪੁਰਾਣਾ
ਦੁਸ਼ਮਣ ਹੋ ਗਏ ਪੁਰਾਣੇ, ਮੁੰਡਾ ਨਾ ਹੋਇਆ ਪੁਰਾਣਾ
ਕਾਹਤੋਂ ਨਈਂ ਜਰਦੇ ਸਾਲ਼ੇ
ਰਹਿੰਦੇ ਆ ਸੜਦੇ ਸਾਲ਼ੇ, ਖਾਂਦੇ ਆ ਖ਼ਾਰ, ਕੁੜੇ
੮੫੫ ਵਰਗਾ ਬੱਲੀਏ ਤੇਰਾ ਯਾਰ, ਕੁੜੀਏ
੮੫੫ ਵਰਗਾ ਬੱਲੀਏ ਤੇਰਾ ਯਾਰ, ਕੁੜੀਏ
੮੫੫ ਵਰਗਾ...
Flow true, real hit 'em with it, with the rhyme
Tim's on 'cause it's cold in the wintertime
I'ma boss, yeah, he know that I'm finna shine
Got the money in the bank like it's intertwined
ਤੈਨੂੰ ਤਾਂ ਖ਼ਬਰਾਂ ਹੈ ਨਈਂ, ਵੇ ਫ਼ਿਰਦੇ ਤੇਰੀ ਲਾਉਣ ਨੂੰ ਫੈਂਟੀ
ਤੈਨੂੰ ਤਾਂ ਖ਼ਬਰਾਂ ਹੈ ਨਈਂ, ਵੇ ਫ਼ਿਰਦੇ ਤੇਰੀ ਲਾਉਣ ਨੂੰ ਫੈਂਟੀ
Anti ਤੇਰੇ ਹੋ ਗਏ ਆਪਣੇ, ਆਪਣੇ ਤੇਰੇ ਹੋ ਗਏ anti
Anti ਤੇਰੇ ਹੋ ਗਏ ਆਪਣੇ, ਆਪਣੇ ਤੇਰੇ ਹੋ ਗਏ anti
ਖੌਰੇ ਕਦ ਹੋ ਜਾਏ happen
ਰੱਖਿਆ ਕਰ ਕੋਲ਼ੇ weapon, ਢਿੱਲਾ ਕਿਉਂ ਚੱਲੇ ਤੂੰ?
ਭੂੰਡਾਂ ਦੀ union ਫਿਰਦੀ, ਘੇਰਣਗੇ ਕੱਲੇ ਨੂੰ
ਭੂੰਡਾਂ ਦੀ union ਫਿਰਦੀ, ਘੇਰਣਗੇ ਕੱਲੇ ਨੂੰ
ਭੂੰਡਾਂ ਦੀ union ਫਿਰਦੀ...
ਹੋਏ, ਦੱਬ ਗਿਆ ਨੀ ਧਰਮਪੁਰੇ, ਪਾਈ ਸਾਲ਼ੇ ਸ਼ੋਰ ਨੇ ਜਾਂਦੇ
ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਈਂ ਜਾਂਦੇ
ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਈਂ ਜਾਂਦੇ
ਆਪੇ ਰੱਬ ਕਰਦਾ ਹੀਲਾ
ਗੱਡੀ ਦੇ ਵਿੱਚ ਚਮਕੀਲਾ ਪਾਉਂਦੈ ਦਮਕਾਰ, ਕੁੜੇ
੮੫੫ ਵਰਗਾ ਬੱਲੀਏ ਤੇਰਾ ਯਾਰ, ਕੁੜੀਏ
੮੫੫ ਵਰਗਾ...
ਹਾਏ ਵੇ PB-੩੧ ਦੇ ਥੋਡੇ ਕੀ ਐ ਫ਼ੰਡੇ?
ਓ, ਪੱਟ ਨਈਂ ਹੋਏ ਜਿੱਥੇ ਗੱਢਤੇ ਝੰਡੇ
ਥੋਡੇ competitor ਵੇ ਕਾਹਤੋਂ ਲੈਂਦੇ ਪੰਗੇ?
ਓਏ, ਜਣਾ-ਖਣਾ ਨੀ ਸਾਲ਼ਾ fame ਜਿਹੀ ਮੰਗੇ
ਓ, ਰੱਖ ਦਿੱਨੇ ਆਂ ਬਰਫ਼ 'ਚ ਲਾ ਕੇ
ਰੱਖ ਦਿੱਨੇ ਆਂ ਬਰਫ਼ 'ਚ ਲਾ ਕੇ
ਕੁੜੀਏ ਨੀ ਬਾਹਲ਼ੇ ਤੱਤਿਆਂ ਨੂੰ
ਮੁੰਡਾ rail ਗੱਡੀ ਦੇ engine ਵਰਗਾ
ਹਾਏ, ਖਿੱਚੀ ਫ਼ਿਰਦਾ ਡੱਬਿਆਂ ਨੂੰ
ਓ, rail ਗੱਡੀ ਦੇ engine ਵਰਗਾ
ਖਿੱਚੀ ਫਿਰਦਾ ਡੱਬਿਆਂ ਨੂੰ
Rail ਗੱਡੀ ਦੇ engine ਵਰਗਾ
ਵੇ ਖਿੱਚੀ ਫ਼ਿਰਦਾ ਡੱਬਿਆਂ ਨੂੰ
ਮੁੰਡਾ rail ਗੱਡੀ ਦੇ engine ਵਰਗਾ
ਖਿੱਚੀ ਫਿਰਦਾ ਡੱਬਿਆਂ ਨੂੰ