Skip to content
Lyric
Dive
Public playlists
My playlists
Search
Sign in
SEE MY HYPE
Song, Roop Bhullar, Wazir Patar
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ, ਕਿੱਦਾਂ Wazir?
ਲਾ ਤੇ ਫ਼ਿਰ ਅੰਬਰਸਰ ਆਉਣੇ?
ਹੋ, ਕਦੇ ਮੈਨੂੰ "ਕੰਜਰ" ਨੇ ਚਾਰ ਦੱਸਦੇ
ਕਹਿੰਦੇ, "ਸਿਰ ਭੂਤ ਆ ਸਵਾਰ" ਦੱਸਦੇ
ਹੋ, ਕਹਿੰਦੀ, "ਗਾਉਣਾ ਛੱਡ ਦੇ, ਨਹੀਂ ਤਾਂ ਛੱਡ ਦੂੰ"
ਜਿਹਦੇ ਨਾਲ਼ "ਦਿਲੋਂ ਸੀ ਪਿਆਰ" ਦੱਸਦੇ
ਹੋ, ਕਹਿੰਦੇ, "ਅੱਜ Roop ਤੈਨੂੰ ਆ ਕੇ ਮਿਲਣੈ"
ਮੇਰੇ ਉੱਤੇ ਹੁੰਦੇ ਸੀ ਕਦੇ ਨੀ ਹੱਸਦੇ
ਪਿੱਛੇ ਅੱਜ ਗੱਡੀਆਂ ਦਾ ਵੇਖ ਕਾਫ਼ਿਲਾ
ਓ, ਕਦੇ ਮੰਗ-ਮੁੰਗ ਕੇ ਹੁੰਦਾ ਸੀ ਸਾਰਦਾ
ਬੰਦਾ ਨੀਤੋਂ ਚਲਾ ਜੇ ਸਾਫ਼ ਰਹਵੇ ਨੀ
ਆਪੇ ਰੱਬ ਗੁੱਡੀ ਅੰਬਰਾਂ 'ਤੇ ਚਾੜ੍ਹਦਾ
ਬਾਹਰ ਆਲ਼ਾ ਜ਼ਿੱਦ ਇੱਕ ਫੜ੍ਹੀ ਫ਼ਿਰਦਾ
ਨਵੀਂ Corvette ਵੀ ਖੜ੍ਹਾਈ ਵੇਖ ਲੈ
ਓ, ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
ਅੱਗ ਕਹਿੰਦੇ area'ਏ 'ਚ ਲਾਈ ਵੇਖ ਲੈ
ਹੋ, ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ
ਓਹਦੇ ਪਿੱਛੇ ਦੁਨੀਆਂ ਸ਼ੁਦਾਈ ਵੇਖ ਲੈ
ਹੋ, ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
Yo, Wazir
Tell'em where you're from man
ਓ, ਐਥੇ ਸੁਣ ਗੱਲਾਂ ਨਾ' ਨਾ ਗੱਲ ਬਣਦੀ
ਗੱਲ ਤਾਂ ਬਣਾਉਣੀ ਪੈਂਦੀ ਕੰਮ ਨਾਲ਼ ਹੀ
ਕੌਣ ਕਹਿੰਦਾ, "ਸਾਡੇ ਤੋਂ ਆਹ ਅੱਗੇ ਲੰਘ ਜੇ"?
ਅੱਗੇ ਬਸ ਆਉਣਾ ਪੈਂਦਾ ਦੱਮ ਨਾਲ਼ ਹੀ
ਬਿਨਾਂ ਗੱਲੋਂ ਕਿਸੇ ਨਾ' ਨਾ beef'ਆਂ ਕੀਤੀਆਂ (ਨਾ)
ਗੀਤਾਂ ਵਿੱਚ ਕਰਕੇ ਦਿਖਾਈ ਐ ਕਲਾ (yeah)
ਮੈਂ ਵੱਖਰਾ ਤੇ ਕੰਮ ਆ ਮੇਰੇ ਨੀ ਵੱਖਰੇ
ਤਾਂਹੀ ਜਾਣੇ-ਖਣੇ ਨਾ ਹੁੰਦਾ ਜਰ ਵਾ
ਜਿਓਂਦੇ-ਜੀਅ ਤਾਂ ਹੋਣੀ ਨਹੀਓਂ ਰੀਸ ਕਿਸੇ ਤੋਂ
ਨਾ ਹੀ ਐਥੇ ਵੱਜਣੀ ਆਂ copy ਜੱਟ ਦੀ
Hater'ਆਂ ਦੇ ਸੀਨੇ ਵਿੱਚ ਇਓਂ ਵੱਜਦਾ
ਜਿਓਂ ਮਰ ਕੇ ਵੀ ਵੱਜਦੀ ਆ ਥਾਪੀ ਜੱਟ ਦੀ
ਸਿਵੇ 'ਤੇ ਤਾਂ ਆ ਕੇ ਸਾਰੇ "ਚੰਗਾ" ਕਹਿਣਗੇ
ਜਿਓਂਦੇ-ਜੀਅ ਤਾਂ ਹੁੰਦੀ ਵਡਿਆਈ ਵੇਖ ਲੈ
ਓ, ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
ਅੱਗ ਕਹਿੰਦੇ area'ਏ 'ਚ ਲਾਈ ਵੇਖ ਲੈ
ਹੋ, ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ
ਓਹਦੇ ਪਿੱਛੇ ਦੁਨੀਆਂ ਸ਼ੁਦਾਈ ਵੇਖ ਲੈ
ਓ, ਕੋਈ ਮੇਰਾ future ਨਈਂ ਦੱਸ ਸਕਦਾ
ਕੇਰਾਂ ਦੁਨੀਆਂ ਹਿਲਾਦੂੰਗਾ girth ਰੱਖਦਾ
ਘਰੇ ਜਾ-ਜਾ ਕਿਸੇ ਦੇ ਮੈਂ ਮੰਗੀ famea ਨਹੀਂ
ਮੂਹਰੇ ਆਉਣ ਲਈ ਵੀ ਕਦੇ ਖੇਡੀ game ਨਹੀਂ
ਸੰਨ ਨੀ '17 ਮਿਲਿਆ ਸੀ Wazir
ਔਖੇ-ਸੌਖੇ ਮੇਰੇ ਲਈ ਆ ਰਹਿੰਦਾ ਹਾਜ਼ਿਰ
Beat ਸਾਡੀ ਸੁਣੇ ਨਾ ਨੀ ਮਾੜੇ ਦਿਲ ਦਾ
ਅੰਬਰਸਰੋਂ ਵੇਖ America ਹਿੱਲਦਾ
ਜਿਹੜੇ ਕਹਿੰਦੇ, "ਕੰਮ ਨਹੀਂ ਜੇ ਤੁਹਾਡਾ ਚੱਲਣਾ"
ਉਹਨਾਂ ਦੀ ਮੈਂ ਚੀਕ ਆ ਕਢਾਈ ਵੇਖ ਲੈ
ਓ, ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
ਅੱਗ ਕਹਿੰਦੇ area'ਏ 'ਚ ਲਾਈ ਵੇਖ ਲੈ
ਹੋ, ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ
ਓਹਦੇ ਪਿੱਛੇ ਦੁਨੀਆਂ ਸ਼ੁਦਾਈ ਵੇਖ ਲੈ
ਹੋ, ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ-ਐ
ਓ, ਕਾਵਾਂ ਵਾਂਗੂ ਐਥੇ, ਕਦੀ ਓਥੇ ਘੁੱਮਦੇ
ਨੀ ਜਿਹੜੇ ਸਾਨੂੰ ਛੱਡ-ਛੱਡ ਜਾ ਬੈਠੇ ਆ
ਬਾਜ ਵਾਂਗੂ ਅੰਬਰ ਦੀ ਨਾ 'ਡਾਰੀ ਭਰੀ ਦੀ
ਅੰਬਰਸਰ ਇਸੇ ਘਰ ਤਾਂ ਬੈਠੇ ਆਂ
ਅੰਬਰਸਰ ਇਸੇ ਘਰ ਤਾਂ ਬੈਠੇ ਆਂ
Wazir in the hood