Skip to content

Goliyan

Popularity · Low

YouTube

Searching YouTube...

Lyrics

Yo Yo Honey Singh Diljit Yes we loaded, we reloaded Yes we loaded, we reloaded ਮੁੰਹੋ ਬੋਲਦੇ ਨਹੀਂ ਮਾੜਾ, ਪੂਠਾ ਕਰਦੇ ਨਹੀਂ ਕਾਰਾ ਆਉਂਦੀ ਸਮਝ ਨਾ ਕਾਹਤੋਂ ਸੜਦੇ ਆ ਲਾ ਕੇ ਚਿੱਟਾ ਚੱਦਰਾ, ਮੇਲੇ ਨੂੰ ਆਉਣ ਦਾ ਯਾਰਾਂ ਨੂੰ ਏ ਸ਼ੌਂਕ, ਬੱਕਰੇ ਬੁਲਾਉਣ ਦਾ ਸ਼ੇਰਾਂ ਦੇ ਸ਼ਿਕਾਰ, ਕਰ ਕੇ ਦਿਖਾਉਣ ਦਾ ਬਾਈ ਕਰ ਕੇ ਦਿਖਾਉਣ ਦਾ ਮਿਤਰਾਂ ਨੂੰ ਸ਼ੌਂਕ, ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਮਿਤਰਾਂ ਨੂੰ ਸ਼ੌਂਕ, ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਨਵੀ ਤੇ ਨਿਕੋਰ ਕੋਲੇ ਕਾਰ ਰੱਖਣੀ, ਕਾਰ ਚ ਪਟਾਕੇ ਜਿਹੀ ਨਾਰ ਰੱਖਣੀ ਡਿੱਗੀ ਵਿੱਚ ਤੇਜ ਤਲਵਾਰ ਰੱਖਣੀ ਆਉਂਦਾ ਏ ਸੁਆਦ ਯਾਰੀਆਂ ਨਿਭਾਉਣ ਦਾ , ਬਾਈ ਯਾਰੀਆਂ ਨਿਭਾਉਣ ਦਾ ਮਿਤਰਾਂ ਨੂੰ ਸ਼ੌਂਕ, ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਮਿਤਰਾਂ ਨੂੰ ਸ਼ੌਂਕ, ਗੋਲੀਆਂ ਚਲਾਉਣ ਦਾ , ਬਾਈ ਗੋਲੀਆਂ ਗੋਲੀਆਂ ਗੋਲੀਆਂ ਨਿੱਕੇ ਹੁੰਦੇ dad ਨੇ ਫੜਾ ਤੀ ਬੰਦੂਕ, ਚਾਚਾ ਮੇਰਾ ਕਹਿੰਦਾ ਹਾਂ ਬਾਈ ਸ਼ੂਟ ਗੋਲੀ ਦੀ ਆਵਾਜ਼ ਨੇ ਚਸਕਾ ਲਾ ਤਾ, ਬਾਈ ਹੋਣਾ ਕੀ ਸੀ ਅੱਗੇ ਫਿਰ, ਚੱਕੋ ਪੈਰ ਅਸਲਾ ਅਸਲੀ ਦਾ ਹਾਥੀ ਫੜਾ, ਤੈਨੂੰ ਲੱਗੇ ਤੁਸੀਂ ਗੈਂਗਸਟਰ, ਹਾ ਹਾ ਉੱਤੋਂ ਕਹਿੰਦਾ ਨੰਬਰ 1, ਬਾਈ ਵਾਹ ਬਾਈ ਵਾਹ ਪਰ ਜਿਥੇ ਆਪਾਂ ਅੱਜ ਅੱਜ ਰੱਬ ਦੀ ਰਜ਼ਾ ਬਾਜ਼ੀ ਜਦੋਂ ਲੱਗ ਜਾਂਦੀ ਸਿਰ ਧੜ ਦੀ, ਪੈਲੀ ਵਿੱਚ ਜੱਟ ਦੀ ਗੰਡਾਸੀ ਵਰਦੀ ਕੱਚੀ ਬਿੱਲੀ ਯਾਰਾਂ ਦੇ ਨਾ ਮੂੰਹਰੇ ਅਡ ਦੀ ਸਿੰ ਕੇ ਨਿਸ਼ਾਨੇ ਨੂੰ ਟੀਕਾਨੇ ਲਾਉਣ ਦਾ , ਟੀਕਾਨੇ ਲਾਉਣ ਦਾ ਮਿਤਰਾਂ ਨੂੰ ਸ਼ੌਂਕ, ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਮਿਤਰਾਂ ਨੂੰ ਸ਼ੌਂਕ, ਗੋਲੀਆਂ ਚਲਾਉਣ ਦਾ , ਬਾਈ ਗੋਲੀਆਂ ਗੋਲੀਆਂ ਗੋਲੀਆਂ ਵੱਖ ਵੱਖ ਅਸਲੇ ਦੀ ਰੱਖੀ ਪੂਰੀ ਰੇਂਜ, ਇਕ ਦੋ ਮਹੀਨੇ ਬਾਅਦ ਕਰੀਦੀ ਆ ਚੇਂਜ ਮਾਊਜ਼ਰ, ਪਿਸਤਲ, 32 ਬੋਰ, 12 ਬੋਰ, ਅਸਲੇ ਦੇ ਸਿਰ ਤੇ ਨਹੀਂ, ਬਹਾਵਾਂ ਚ ਵੀ ਪੂਰਾ ਜੋਰ ਯੋ ਯੋ ਹਨੀ ਸਿੰਘ, ਨਾਲ ਦਿਲਜੀਤ, ਇਕ ਵਾਰੀ ਫਿਰ ਆਪਾਂ ਖਿੱਚੀ ਏ ਸਪੀਡ ਏਹੀਓ ਰਫਤਾਰ ਰੱਖਿਓ ਮੇਰੇ ਯਾਰ, ਬੱਸ ਇਕ ਥੋੜਾ ਪਿਆਰ, that's all I need ਮੋਢਿਆਂ ਤੇ ਰੱਖ ਹਥਿਆਰ ਗਬਰੂ, ਮਾਫੀਆ ਮੰਡੀਰ ਦੇ ਨੇ ਯਾਰ ਗਬਰੂ ਨਿੱਤ ਨਵੇਂ ਭਾਲਦੇ ਸ਼ਿਕਾਰ ਗਬਰੂ ਸਿਰਾਂ ਵਾਲੇ ਪਿਰਤੀ ਦੇ ਗਾਣੇ ਗਾਉਣ ਦਾ , ਗਾਣੇ ਗਾਉਣ ਦਾ ਮਿਤਰਾਂ ਨੂੰ ਸ਼ੌਂਕ, ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ ਮਿਤਰਾਂ ਨੂੰ ਸ਼ੌਂਕ, ਗੋਲੀਆਂ ਚਲਾਉਣ ਦਾ ਬਾਈ ਗੋਲੀਆਂ ਚਲਾਉਣ ਦਾ Yes we loaded Yo Yo Honey Singh ਨਾਲ Diljit Yes we loaded