Skip to content
Lyric
Dive
Public playlists
My playlists
Search
Sign in
mitran di hood
A Kay, Pendu Boyz
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yeah! Pendu Boyz
ਓ ਪਾਉਂਦੇ ਸਿਗੇ ਦਬਕਾ ਦਿਖਾਕੇ ਮੈਨੂੰ ਕਠ ਜੇਹਾ
ਨੀ ਕੱਡ ਕੇ ਗੰਡਾਸਾ ਮੈ ਵੀ ਮੰਜੇ ਉੱਤੇ ਰੱਖ ਲਿਆ
ਬਾਰ-ਬਾਰ ਕਰਦੇ ਸੀ horn blow ਨੀ
ਦਿਮਾਗ ਗਿਆ ਸੀ ਹਿੱਲ ਗਈ ਸੀ ego hurt ਹੋ ਨੀ
ਹੋ ਜੇਹੜੇ-ਜੇਹੜੇ-ਜੇਹੜੇ ਚੜੇ ਤੱਕੇ ਬਚੇ ਨਾਇਓ dead ਚੱਕੇ
ਨਿਕਲ ਗਏ ਜਿੰਨਾ ਤੋ ਨਿਕਲ ਹੋ ਗਿਆ
ਹੋ ਕਾਦੀ ਵੈਰੀਆਂ ਦੀ ਡਾਰ ਆਈ ਮਿੱਤਰਾ ਦੀ hood ਵਿੱਚ
ਲਹੂ ਨਾਲ road ਤੇ ਚਿੱਕੜ ਹੋ ਗਿਆ
ਹੋ ਵੈਰੀਆਂ ਦੀ ਡਾਰ ਆਈ ਮਿੱਤਰਾ ਦੀ hood ਵਿੱਚ
ਲਹੂ ਨਾਲ road ਤੇ ਚਿੱਕੜ ਹੋ ਗਿਆ
ਹੋ ਗੁੱਸੇ ਖੋਰ ਮੈ ਤੇ ਉਹ ਜ਼ਿੱਦ ਦੇ ਸੀ ਪੱਟੇ ਹੋਏ
ਗੈ ਗੱਡਮੇ ਸੀ ਓਹਨਾ ਨੇ ਵੀ ਸੰਦ ਰੱਖੇ ਹੋਏ
Violence ਮਹੌਲ create ਜਿਹਾ ਸੀ ਹੋ ਗਿਆ
ਗਾਲਾ ਕੱਢਣੇ ਨੂੰ ਮੈ ਵੀ ਠੇਠ ਜੇਹਾ ਸੀ ਹੋ ਗਿਆ
ਅੰਨ੍ਹੇ ਵਾਂਗ ਚਲਾਈ ਗਈ ਸੀ ਕੰਬਦੇ ਹੱਥਾਂ ਚੋਂ
ਕੱਠਾ ੨੦ ਕਿਲੋ ਬੱਲੀਏ ਪਿੱਤਲ ਹੋ ਗਿਆ
ਹੋ ਕਾਦੀ ਵੈਰੀਆਂ ਦੀ ਡਾਰ ਆਈ ਮਿੱਤਰਾ ਦੀ hood ਵਿੱਚ
ਲਹੂ ਨਾਲ road ਤੇ ਚਿੱਕੜ ਹੋ ਗਿਆ
ਹੋ ਵੈਰੀਆਂ ਦੀ ਡਾਰ ਆਈ ਮਿੱਤਰਾ ਦੀ hood ਵਿੱਚ
ਲਹੂ ਨਾਲ road ਤੇ ਚਿੱਕੜ ਹੋ ਗਿਆ
ਨਾ ਸ਼ਹਿਰ ਵਿਚ ਵੜਦੇ ਓਹ bypass ਜਾਂਦੇ ਆ ਨੀ
ਜਿੱਦਣ ਦੇ ਗੱਭਰੂ ਨੇ ਲਾਤੇ ਓ ਲਾਂਭੇ ਆ
ਹੁਣ ਕਹਿੰਦੇ sorry ਸਾਨੂੰ ਚਾਹੀਦਾ ਕਲੇਸ਼ ਨੀ
ਹੋ ਵੈਰੀਆ ਦੀ ਅੱਖ ਸਾਡਾ ਖ਼ੌਫ਼ਨਾਕ face ਨੀ
ਹੋ ਜਿਹੜੇ ਸਾਬ ਨਾਲ ਜਗਦੀਪ ਕੱਢੇ ਜਾਣ
ਸੱਚੀ ਕਾਲ ਸਾਡਾ ਬੱਲੀਏ ਮਿੱਤਰ ਹੋ ਗਿਆ
ਹੋ ਕਾਦੀ ਵੈਰੀਆਂ ਦੀ ਡਾਰ ਆਈ ਮਿੱਤਰਾ ਦੀ hood ਵਿੱਚ
ਲਹੂ ਨਾਲ road ਤੇ ਚਿੱਕੜ ਹੋ ਗਿਆ
ਹੋ ਵੈਰੀਆਂ ਦੀ ਡਾਰ ਆਈ ਮਿੱਤਰਾ ਦੀ hood ਵਿੱਚ
ਲਹੂ ਨਾਲ road ਤੇ ਚਿੱਕੜ ਹੋ ਗਿਆ
ਹੋ ਕੰਨਾਂ ਨੂੰ ਲਵਾ ਤੇ ਹੱਥ ਜੱਟ ਨੇ (ਜੱਟ ਨੇ)
ਤਾਉਣ ਨੀਵੀਂ ਰਹੁ ਤਾਂ ਨੀ ਚੱਕਦੇ (ਚੱਕਦੇ)
ਜੇਹੜੀ line ਮਿੱਤਰਾ ਨੇ ਵਾਈ ਆ (ਵਾਈ ਆ)
ਹੁਣ ਸਾਲ਼ੇ ਭੁੱਲ ਕੇ ਨੀ ਟੱਪਦੇ (ਟੱਪਦੇ)