Sugar
Popularity · Low
YouTube
Searching YouTube...
Lyrics
ਵੇਖ ਵੇਖ ਜਾਣ ਜਾਣ ਖੰਗ ਕਰਦੀ
ਵੇਖ ਵੇਖ ਜਾਣ ਜਾਣ ਖੰਗ ਕਰਦੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਅੱਖੀਆਂ ਚ ਕਜਲਾ ਤੇ ਕਜਲੇ ਚ ਲੋਰ ਏ
ਅਮਲੀ ਨੂੰ ਝਾਤ ਓਹਦੀ ਸਾਨੂੰ ਤੇਰੀ ਤੋੜ ਏ
ਹੋਰ ਨੀ ਜਿਤੋਰ ਏ ਦਿਲਾਂ ਦੀ ਤੂੰ ਚੋਰ ਏ
ਮਿੰਨਾ ਮਿੰਨਾ ਹੱਸੀ ਜਾਵੇ ਗੱਲ ਕੋਈ ਹੋਰ ਏ
ਲੱਕ ਕੋਲੋਂ ਪਤਲੀ ਪਤੰਗ ਵਰਗੀ
ਉਡੀ ਫਿਰਦੀ ਏ ਜਿਵੇਂ ਖਮਬ ਵਰਗੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਵੇਖ ਵੇਖ ਜਾਣ ਜਾਣ ਖੰਗ ਕਰਦੀ
ਵੇਖ ਵੇਖ ਜਾਣ ਜਾਣ ਖੰਗ ਕਰਦੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਸੂਟ ਤੇਰਾ ਲੁੱਟ ਦਾ ਤੇ ਲੁੱਟ ਲੁੱਟ ਸੁੱਟ ਦਾ
ਮੁੰਡਾ ਪੂਰਾ ਟੋਹਰੀ ਜਿਹੜਾ fan ਤੇਰੀ look ਦਾ
ਲੁੱਕ ਲੁੱਕ ਤੱਕਦਾ ਏ ਕੋਲ ਆਉਣੋ ਰੁਕ ਦਾ
ਗਬਰੂ ਸੀ ਜਿਹੜਾ ਫੁੱਲ ਮਹਿਫ਼ਿਲਾਂ ਚ ਬੁੱਕ ਦਾ
ਸਾਧਾਂ ਦੀ ਤਪਸਿਆ ਨੀ ਤੂੰ ਭੰਗ ਕਰਦੀ
ਲੋਰ ਜੀ ਚੜਾਉਂਦੀ ਰਹਿੰਦੀ ਭੰਗ ਵਰਗੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਵੇਖ ਵੇਖ ਜਾਣ ਜਾਣ ਖੰਗ ਕਰਦੀ
ਵੇਖ ਵੇਖ ਜਾਣ ਜਾਣ ਖੰਗ ਕਰਦੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਤੇਰੇ ਸ਼ਹਿਰ ਆਈਏ ਕਦੇ ਮੁੜ ਕੇ ਨਾ ਜਾਈਏ
ਕਦੇ ਦਿਲ ਦੀ ਸੁਣਾਈਏ ਕਦੇ ਹਾਏ ਸੋਹਣੀਏ
ਸਾਡੇ ਨਾਲ ਖੜੀ ਹੋਵੇ ਅੱਖ ਸਾਡੀ ਖੜੀ ਹੋਵੇ
ਮੱਠੀ ਮੱਠੀ ਚੜੀ ਹੋਵੇ ਹਾਏ ਸੋਹਣੀਏ
ਜਿੱਤਣਾ ਏ ਤੈਨੂੰ ਤੂੰ ਏ ਜੰਗ ਵਰਗੀ
ਰੱਬ ਸੁਖ ਰੱਖੇ ਬਸ ਮੰਗ ਕਰਦੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਵੇਖ ਵੇਖ ਜਾਣ ਜਾਣ ਖੰਗ ਕਰਦੀ
ਵੇਖ ਵੇਖ ਜਾਣ ਜਾਣ ਖੰਗ ਕਰਦੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ
ਕੁੜੀ ਨਿਰੀ ਕੁੜੀ ਨਿਰੀ ਖੰਡ ਵਰਗੀ