Skip to content
Lyric
Dive
Public playlists
My playlists
Search
Sign in
Jatti da Crush
Kay Vee Singh
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Cheetah!
ਮੈਂ ਕਲ ਰਾਤੀ ਦੇਖੇਯਾ dream ਮੁੰਡੇਯਾ
ਮੌਸਮ ਵੀ ਹੋਯਾ ਸੀ ਹਸੀਨ ਮੁੰਡੇਯਾ
ਪ੍ਯਾਰ ਵਾਲੀ ਦੋਨੋ ਵਿਚ ਗੱਲ ਚਲਦੀ
Romantic ਜੇਯਾ ਚਲਦਾ ਸੀ seen ਮੁੰਡੇਯਾ
ਮੈਂ ਕਲ ਰਾਤੀ ਦੇਖੇਯਾ dream ਮੁੰਡੇਯਾ
ਮੌਸਮ ਵੀ ਹੋਯਾ ਸੀ ਹਸੀਨ ਮੁੰਡੇਯਾ
ਪ੍ਯਾਰ ਵਾਲੀ ਦੋਨੋ ਵਿਚ ਗੱਲ ਚਲਦੀ
Romantic ਜੇਯਾ ਚਲਦਾ ਸੀ seen ਮੁੰਡੇਯਾ
ਤੂ ਜੱਦ ਆਵੇ ਮੇਰੇ ਕੋਲ ਦਿਲ ਵਿਚ ਪੈਣ ਹੌਲ
ਤੂ ਆਵੇ ਜਦ ਕੋਲ ਦਿਲ ਵਿਚ ਪੈਣ ਹੌਲ
ਝੱਟ ਖੁਲੀ ਮੇਰੀ ਅੱਖ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ
ਹਾਂ ਕੁੜੀਆਂ ਚ ਬਾਹਲਾ ਤੇਰਾ ਹੋਯਾ fame ਵੇ
ਕੱਲੀ ਕੱਲੀ ਕੂੜੀ ਰੱਟੀ ਫਿਰੇ ਤੇਰਾ name ਵੇ
ਤੂ ਹੋਰਾਂ ਨਾਲ ਖੜ੍ਹੇ ਮੈਥੋਂ ਜਾਰ ਨਾਯੋ ਹੁੰਦਾ
ਜੱਟਾ ਸੱਚੇ ਦਿਲੋਂ ਜੱਟੀ ਕਰਦੀ ਪ੍ਰੇਮ ਵੇ
ਹਾਂ ਕੁੜੀਆਂ ਚ ਬਾਹਲਾ ਤੇਰਾ ਹੋਯਾ fame ਵੇ
ਕੱਲੀ ਕੱਲੀ ਕੂੜੀ ਰੱਟੀ ਫਿਰੇ ਤੇਰਾ name ਵੇ
ਤੂ ਹੋਰਾਂ ਨਾਲ ਖੜ੍ਹੇ ਮੈਥੋਂ ਜਾਰ ਨਾਯੋ ਹੁੰਦਾ
ਜੱਟਾ ਸੱਚੇ ਦਿਲੋਂ ਜੱਟੀ ਕਰਦੀ ਪ੍ਰੇਮ ਵੇ
ਜੋ ਤੇਰੇ ਲਯੀ ਮੈਂ ਕਰਾਂ feel ਕਿਸੇ ਲਯੀ ਨਾ ਕਰਾਂ
ਜੋ ਤੇਰੇ ਲਯੀ ਮੈਂ ਕਰਾਂ feel ਕਿਸੇ ਲਯੀ ਨਾ ਕਰਾਂ
ਗੱਲ ਸਮਝਦਾ ਕ੍ਯੋਂ ਨੀ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ
ਮੈਂ ਬਨੂੰਗੀ queen ਮੇਰਾ ਬਣੀ king ਤੂ
ਸੋਨੇ ਦੀ ਨੀ ਫੁੱਲਾ ਵਾਲੀ ਦਵੀਂ ring ਤੂ
ਅੰਬਰਸਰ ਵਿਚ ਵਖ ਸਾਡਾ ਪ੍ਯਾਰ ਹੌਗਾ
ਕਰ ਲਾਂ ਵੇ note ਗੱਲ Kay Vee Singh ਤੂ
ਮੈਂ ਬਨੂੰਗੀ queen ਮੇਰਾ ਬਣੀ king ਤੂ
ਸੋਨੇ ਦੀ ਨੀ ਫੁੱਲਾ ਵਾਲੀ ਦਵੀਂ ring ਤੂ
ਅੰਬਰਸਰ ਵਿਚ ਵਖ ਸਾਡਾ ਪ੍ਯਾਰ ਹੌਗਾ
ਕਰ ਲਾਂ ਵੇ ਗੱਲ note Kay Vee Singh ਤੂ
ਤੈਨੂ ਵੇਖ ਹੋਵਾ ਖੁਸ਼ Ricky malhi ਕੋਲੋਂ ਪੁਛ੍ਹ
ਹਨ ਵੇਖ ਹੋਵਾ ਖੁਸ਼ Ricky malhi ਕੋਲੋਂ ਪੁਛ੍ਹ
ਮੈਨੂ ਦੇਦੇ ਸਾਰੇ ਹੱਕ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ ਜੇ