Skip to content
Lyric
Dive
Public playlists
My playlists
Search
Sign in
Headliner
Navaan Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਥੰਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਚੱਲੇ ਥਾਂ ਥਾਂ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਥੱਲੇ ਸੁੱਟਦਾ ਪਰਿੰਦੇ ਉੱਚੇ ਅੰਬਰੀ ਚੜੇ
ਫਿੱਕੇ ਪਾਉਂਦਾ ਬਿੱਲੋ ਬੰਦੇ ਖਰੇ ਤੋਂ ਖਰੇ
ਖ਼ਾਲੀ ਕਰ ਦਿੰਦਾ ਇਹ ਨੀ ਭਰੇ ਅਸਮਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਥੰਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਚੱਲੇ ਥਾਂ ਥਾਂ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਨੀਂ ਉਂਝ ਇਹ ਵੈਰੀਆਂ ਦੀ ਚੜ੍ਹੇ ਨਾ ਮਕਾਨ
ਬਣੀ ਵੱਤਰੀ ਦੇ ਉੱਤੋਂ ਵਾਰਦਾ ਏ ਜਾਨ
ਐਵੇਂ ਜਣੇ-ਖਣੇ ਨੂੰ ਨੀ ਕਰਦਾ ਸਲਾਮ
ਚੱਕ ਪਾਕੇ ਡੱਬਾਂ ਵਿੱਚ ਕਰਦਾ ਆਰਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਥੰਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
Bitch I'm a star
Bitch I'm a star
Bitch I'm a star
Bitch I'm a star
Shimmy shimmy ਯਾ, shimmy ਯੇ, shimmy ਵੋ
ਨੀਂ ਰੋਣਗੇ ਵਿਚਾਰੇ ਮੂਹਰੇ ਅੜਦੇ ਆ ਜੋ
Shimmy shimmy ਯਾ, shimmy ਯੇ, shimmy ਵੋ
ਨੀਂ ਯਾਰਾਂ ਦੇ ਡੱਬਾਂ ਚ ਸ਼ਿੰਮੇ ਰਹਿੰਦੇ 2-2
ਹੋ Level Elite ਜਿਹੜਾ Touch ਹੋਵੇ ਨਾ
ਬਾਹਰ ਆਂ ਮੈਂ anti'ਆਂ ਦੀ ਮਾਰ ਵਿਚੋਂ ਨੀਂ
ਰੀਸਾਂ ਕਰਦੇ ਆ ਮੁੰਡੇ ਮਾੜ੍ਹੀ ਗੱਲ ਨੀ
ਜਦੋਂ ਛੱਡ ਜਾਣਾ ਸਭ ਸੰਸਾਰ ਵਿੱਚ ਨੀਂ
ਤੂੰ ਮਿੱਤਰਾਂ ਪਿਆਰਿਆਂ ਦਾ ਅੱਜ Check ਕਰ
ਪੁੱਛ ਨਾ ਤੂੰ ਬਿੱਲੋ ਮੇਰਾ Past ਆ ਕੀ
ਐਵੇਂ ਮੇਰੀ Life ਵਿੱਚ Deeply ਨਾ ਵੜ
ਵਿਚੋਂ ਤੈਨੂੰ Up-down ਲੱਭਣੇ ਆ 20
ਅਸੀਂ ਰਾਤ ਵੇਲੇ Sense'ਆਂ ਵਿਚੋਂ ਬਾਹਰ ਹੁੰਨੇ ਆਂਂ
ਤੇ ਦਿਨ ਵੇਲੇ ਪਿਆਰ ਦੀ ਕੋਈ Sense ਨਾ ਬਣੇ
ਬੱਤੀ ਤੰਗ ਕਰਦੀ ਜੇ ਮਾਨ ਸਾਬ ਦੀ
ਤੇ ਸਾਡਾ ਬੱਤੀ ਬਿਨਾ ਮਾਹੌਲ intense ਨਾ ਬਣੇ
ਹੋ ਇੱਕ Peace ਚਾਹੀਦਾ ਏ ਮੇਰੇ Mind ਨੂੰ ਕੁੜੇ
ਪੈਸਾ-ਧੇਲਾ ਵਾਧੂ ਦਾ ਬਣਾ ਲਿਆ ਮੈਂ
Cousin ਤੇ ਯਾਰ ਰਹਿਗੇ ਸੈੱਟ ਕਰਨੇ
ਵੱਗ ਸੀ ਜੋ ਵਾਧੂ ਦਾ ਗਵਾ ਲਿਆ ਮੈਂ
ਮੱਤ, ਸੋਚ, Thought ਜਿਵੇਂ ਹੁੰਦੇ ਆ ਸ਼ੈਤਾਨ
ਸਾਬੀ ਨਾ ਕਿਤਾਬੀ ਨਾਂ ਹੀ ਵੰਡ ਦਾ ਗਿਆਨ
ਹੁਸਨਾਂ ਦੀ ਥਾਬ ਨਾਲ ਹੁੰਦਾ ਏ ਜਵਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਥੰਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਚੱਲੇ ਥਾਂ ਥਾਂ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਹੋ ਬੀਬੀ ਬਿਨਾਂ ਗੱਲੋਂ ਜਿਹੜੀ ਸਿਰ ਤੇ ਚੜ੍ਹੇ
Uber ਕਰਾ ਕੇ ਘਰ ਤੋਰ ਦਿੰਨੇ ਆਂ
ਬੜਾ ਕੁਝ ਰਹਿੰਦਾ ਹੋ Achieve ਕਰਨਾ
ਤਾਹੀਓਂ Temporary ਚੀਜ਼ਾਂ ਤੇ ਨਾ ਜ਼ੋਰ ਦਿੰਨੇ ਆਂ
ਪੁੱਛ ਨਾਂ ਤੂੰ ਰਾਜੇ ਹੋਰ ਕਿੱਥੋਂ ਤੱਕ ਛਾਉਣਾ
ਅਜੇ Hollywood ਵਾਲੀਆਂ ਨੇ ਬੰਬੀਆਂ ਤੇ ਆਉਣਾ
Industry ਦਾ ਭਾਰ ਸਾਰਾ ਮੋਢਿਆਂ ਦੇ ਉੱਤੇ
ਨੀ ਲੋਹਾ ਮਨਵਾਉਣਾ ਜਦੋਂ ਤੱਕ ਆ ਜਿਉਣਾ
ਕਿੱਲੇ ਇਸ ਸਾਲ ਲੈਣੇ ਆ 50 ਪਿੰਡ 'ਚ
ਤੇ 4-5 ਵੈਰੀਆਂ ਨੂੰ ਬੰਨਣ ਲਈ
ਮਾਹੌਲ Good ਕੀਤਾ ਪਿਆ ਯਾਰ ਤੇਰੇ ਨੇ
ਕਈ ਲਾਈ ਜਾਣ ਵਾਹ ਐਵੇਂ ਥੰਮਣ ਲਈ
ਇੱਕ ਮਿੱਤਰ ਦਿਹਾਤੀ ਦਾ ਆ SSP
ਜਿਹਨੂੰ ਕਹਾਂ ਓਹਨੂੰ ਲੱਤਾਂ ਚ ਬਿਠਾ ਲੈਂਦਾ ਆ
ਜਦੋਂ ਲੋੜ ਪਈ ਜ਼ੋਰ ਵੀ ਦਿਖਾਵਾਂਗੇ ਜ਼ਰੂਰ
ਉਹ ਗੂੰਗਿਆਂ ਤੋਂ ਗ਼ਜ਼ਲਾਂ ਗਵਾ ਲੈਂਦਾ ਆ
Protocol ਬੰਨ੍ਹੀ ਦਾ ਆ ਅੱਖ ਨਾਲ ਨੀ
ਨੀ ਉਂਝ ਕਿਸੇ ਚੌਧਰੀ ਦੀ ਚੌਂਕੀ ਨਹੀਓ ਚੜੇ
ਪੈਲੀ ਬੰਨੇ ਪਿੱਛੇ ਤਾਂ ਬਥੇਰੀ ਵਾਰ ਅੜੇ
ਫੋਕੀ ਬੱਲੇ-ਬੱਲੇ ਵਾਸਤੇ ਤਾਂ ਭੁੱਲ ਕੇ ਨੀ ਲੜੇ
ਤਾਹੀਓਂ ਚੜਦਾ ਏ ਮਾਲੀਆਂ ਦੇ ਬੁੱਲਾਂ ਦੇ ਉੱਤੇ
ਵੈਰੀਆਂ ਦੇ ਰਹਿੰਦਾ ਏ ਖ਼ਿਆਲਾਂ ਵਿੱਚ ਨੀਂ
ਮੈਨੂੰ ਕਹਿੰਦਾ ਵੇਖ ਤੂੰ ਤਮਾਸ਼ਾ ਮਿੱਤਰਾ
ਖੁਦ ਆਏ ਦਿਨ ਘਿਰਦਾ ਸਵਾਲਾਂ ਵਿੱਚ ਨੀਂ
ਕਿੰਨੇ ਸਾਫ਼ ਦਿਲ ਵਾਲੇ ਇਹਨੂੰ ਚਾਹੁੰਦੇ ਆ ਜਿਤਾਉਣਾ
ਕਿੰਨੇ ਮਾੜ੍ਹੀ ਨੀਤਾਂ ਵਾਲੇ ਇਹਨੂੰ ਚਾਹੁੰਦੇ ਆ ਹਰਾਉਣਾ
ਕਿੰਨੇ ਚਤਰਾਂ ਨੇ ਇਹਦੇ ਸਿਰੋਂ ਛੱਤ ਲਏ ਮਕਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਥੰਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਜਪਦੀ ਰਕਾਨੇ ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਭ ਠਾਈ ਰੱਖਦਾ ਆ ਚੱਲੇ ਥਾਂ ਥਾਂ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
Bitch I'm a star
Bitch I'm a star
Bitch I'm a star
Bitch I'm a star
Fuck that shit