Zeher Mohabbat
Popularity · Low
YouTube
Searching YouTube...
Lyrics
ਐਬ ਹੈ ਕੇ ਆਦਤ ਹੈ
ਰੋਗ ਹੈ ਕੇ ਰਾਹਤ ਹੈ
ਪਿਆਰ ਤੇਰਾ ਪਿਆਰ ਮੇਰੇ ਲਈ
ਹੈ ਦੁਆ ਯਾ ਲਾਨਤ ਹੈ (ਲਾਨਤ ਹੈ)
ਜੀਉੰਦੇ ਜੀ ਮਰ ਗਿਆਂ ਦਾ
ਹੈ ਵਸਾਇਆ ਸ਼ਹਿਰ ਮੁਹੱਬਤ
ਜੀਉੰਦੇ ਜੀ ਮਰ ਗਿਆਂ ਦਾ
ਹੈ ਵਸਾਇਆ ਸ਼ਹਿਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ
ਮੈਂ ਜ਼ਹਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ
ਮੈਂ ਜ਼ਹਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ
ਮੈਂ ਜ਼ਹਰ ਮੁਹੱਬਤ (ਮੈਂ ਜ਼ਹਰ ਮੁਹੱਬਤ)
ਓਓ ਇਸ਼ਕ਼ ਦੀ ਰਾਹ ਤੇ ਕਠੀਆਂ ਜਾ ਕੇ
ਕੱਲੇਯਾਂ ਪੈਂਦਾ ਮੁੜਨਾ
ਇਸ਼ਕ਼ ਦੀ ਰਾਹ ਤੇ ਕਠੀਆਂ ਜਾ ਕੇ
ਕੱਲੇਯਾਂ ਪੈਂਦਾ ਮੁੜਨਾ
ਟੁੱਟ ਕੇ ਚੰਦਰਾ ਦਿਲ ਇੱਕ ਵਾਰੀ
ਫਿਰ ਕਦੇ ਨਹੀਂ ਜੁੜਨਾ
ਜ਼ਹਰ ਮੁਹੱਬਤ ਜ਼ਹਰ ਮੁਹੱਬਤ ਜ਼ਹਰ ਮੁਹੱਬਤ ਜ਼ਹਰ ਮੁਹੱਬਤ
ਹਾਸੇ ਦੱਬੇ ਨੇ ਜਿੱਥੇ
ਖ਼ਵਾਬਾਂ ਦੀ ਕਬਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ
ਮੈਂ ਜ਼ਹਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ
ਮੈਂ ਜ਼ਹਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ ਮੈਂ ਜ਼ਹਰ ਮੁਹੱਬਤ (ਮੈਂ ਜ਼ਹਰ ਮੁਹੱਬਤ)
ਕਿਸੇ ਨੂੰ ਸਬ ਕੁਝ ਦੇ ਦਿੰਦਾ ਏ
ਕਿਸੇ ਦਾ ਸਬ ਕੁਝ ਲੈ ਕੇ
ਪਾਗਲ ਕਮਲੇ ਹੋ ਜਾਂਦੇ ਸਬ
ਇਸ਼ਕ ਦੇ ਰਾਹੀਂ ਪੈ ਕੇ
ਕੋਈ ਮਰਦਾ ਯਾਰ ਤੇ
ਕੋਈ ਮਰਜਾਵੇ ਦੂਰੀ ਸਹ ਕੇ
ਇਸ਼ਕ ਸਮੰਦਰ ਸੋਹਣਾ ਲੱਗੇ
ਦੇਖਿਏ ਦੂਰੋਂ ਬਹ ਕੇ
ਹਾਂ ਹਾਂ ਲਈ ਜਾਵੇ ਸਬ ਖੋ ਕੇ
ਪਾਣੀ ਦੀ ਲਹਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ
ਮੈਂ ਜ਼ਹਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ
ਮੈਂ ਜ਼ਹਰ ਮੁਹੱਬਤ
ਯਾਰ ਦੇ ਹਥਾਂ ਪੀਤਾ ਪੀਤਾ ਪੀਤਾ
ਮੈਂ ਜ਼ਹਰ ਮੁਹੱਬਤ (ਮੈਂ ਜ਼ਹਰ ਮੁਹੱਬਤ)