Skip to content
Lyric
Dive
Public playlists
My playlists
Search
Sign in
Class
Nikhita Gandhi
,
Badshah
,
Diesby
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਤੇਰੇ ਮੇਰੇ ਬਾਰੇ ਹੁੰਦੀ ਗੱਲਾਂ
ਭੱਤਰੀਆਂ ਭੱਤਰੀਆਂ ਹਾਂ
ਛੇੜੀ ਗਲੀਆਂ ਤੂੰ ਲੰਘਣਾ
ਓਹ ਗਲੀ ਬਿੱਲੋ ਮੇਰੀਆਂ ਮੇਰੀਆਂ ਮੇਰੀਆਂ
ਜੇ ਤੂੰ ਚੱਲਣਾ ਨਹੀਂ ਨਾਲ ਸਾਡੀ ਤਾਂ ਵੀ ਦੱਸ ਦੇਈ
ਮੈਂ ਰਾਹ ਤੈਨੂੰ ਕੱਲਾਂ ਛੱਡਣਾ ਨਹੀਂ
ਸਾਡੇ ਕੋਲੋਂ ਅੱਖਾਂ ਨਾ ਚੁਰਾ ਸੋਹਣੀ ਨਾ ਨਾ ਨਾ
ਸਭ ਤੋਂ ਅਲੱਗ ਹੈ ਕਲਾਸ ਤੇਰੀ
ਤੂੰ ਹੀ ਬਣਣ ਲੱਗੀ ਖਾਸ ਮੇਰੀ
ਕੁੜੀਆਂ ਨੀ ਫੇਲ ਸਾਰੀਆਂ
ਤੇਰੇ ਆਗੇ
ਸਭ ਤੋਂ ਅਲੱਗ ਲੱਗੇ ਬਿੱਲੋ ਸਾਨੂੰ ਕਲਾਸ ਤੇਰੀ
ਸਭ ਤੋਂ ਅਲੱਗ ਹੈ ਕਲਾਸ ਤੇਰੀ
ਤੂੰ ਹੀ ਬਣਣ ਲੱਗੀ ਖਾਸ ਮੇਰੀ
ਕੁੜੀਆਂ ਨੀ ਫੇਲ ਸਾਰੀਆਂ
ਤੇਰੇ ਆਗੇ
ਸਭ ਤੋਂ ਅਲੱਗ ਲੱਗੇ ਬਿੱਲੋ ਸਾਨੂੰ ਕਲਾਸ ਤੇਰੀ
Say o class class
बेबी नहीं बेबे मेरी जान
Please do me a favour
मेहरबानी करो के थोड़ा रहम करो
कि ना कोई डेड हो जाए
जिस कारपेट पर चले तू वो रेड हो जाए
तू है ओल्ड स्कूल, तुझमें है क्लास
तू है गोल्ड, तू नहीं है ब्रॉन्ज
बंदी का लग जाता है पता
जिस तरह से पकड़ती वो ग्लास
३५० का तू पीती पानी
तेरी एयरपोर्ट लुक की है दुनिया दीवानी
इंस्टा के एल्गो पर तू ही छाई हुई है
तेरी फोटो वैसे चलती है वायरल यानी यानी
टॉक करे टाउन बेबी, टाउन बेबी
डोंट यू कम अराउंड बेबी
वैसे बैठा टॉप पे मैं
बट यू नो we can get down baby
ਸਭ ਤੋਂ ਅਲੱਗ ਹੈ ਕਲਾਸ ਤੇਰੀ
ਤੂੰ ਹੀ ਬਣਣ ਲੱਗੀ ਖਾਸ ਮੇਰੀ
ਕੁੜੀਆਂ ਨੀ ਫੇਲ ਸਾਰੀਆਂ
ਤੇਰੇ ਆਗੇ ਸਭ ਤੋਂ ਅਲੱਗ ਲੱਗੇ ਬਿੱਲੋ ਸਾਨੂੰ ਕਲਾਸ ਤੇਰੀ
Say o class class
ਵੇਖੇ ਮੁੰਡਿਆਂ ਮੈਨੂੰ ਹਜ਼ਾਰ
ਪਰ ਕੋਈ ਤੇਰੇ ਵਰਗਾ ਮੈਨੂੰ ਵੇਖਿਆ ਨਹੀਂ
ਮੈਂ ਤਾਂ ਖੜੀ ਹਾਂ ਤਿਆਰ ਤੇਰੇ ਲਈ
ਪਰ ਤੂੰ ਹੀ ਮੈਨੂੰ ਪੁੱਛਦਾ ਨਹੀਂ
ਹਾਏ ਮੈਂ ਤੈਨੂੰ ਸਦਕੇ ਜਾਵਾਂ
ਹਾਏ ਮੈਂ ਤੈਨੂੰ ਕਿੰਨਾ ਬੁਲਾਵਾਂ
ਹਾਏ ਨੀ ਹੁਣ ਦੂਰ ਨਾ ਜਾਵੇ
ਮੈਂ ਦਿਨ ਰਾਤ ਤੈਨੂੰ ਚਾਵਾਂ
ਹਾਂ ਤੂੰ ਆ ਮੈਨੂੰ ਛੱਡ ਕੇ ਨਾ ਜਾਵੇ ਸੋਹਣਿਆ
ਮੈਨੂੰ ਆਪਣਾ ਬਣਾਵੇ ਸੋਹਣਿਆ
ਮੈਂ ਵੀ ਹਾਰੀ ਮੈਂ ਵੀ ਹਾਰੀ
ਦਿਲ ਤੇਰੇ ਅੱਗੇ
ਸਭ ਤੋਂ ਅਲੱਗ ਹੈ ਕਲਾਸ ਮੇਰੀ
ਮੈਂ ਹੀ ਬਣਾਂ ਮੁੰਡਿਆ ਖਾਸ ਤੇਰੀ
ਕੁੜੀਆਂ ਨੀ ਫੇਲ ਸਾਰੀਆਂ
ਮੇਰੇ ਆਗੇ ਸਭ ਤੋਂ ਅਲੱਗ ਮੁੰਡਿਆ ਵੇ ਹਾਏ ਕਲਾਸ ਮੇਰੀ
ਸਭ ਤੋਂ ਅਲੱਗ ਹੈ ਕਲਾਸ ਮੇਰੀ
ਮੈਂ ਹੀ ਬਣਾਂ ਮੁੰਡਿਆ ਖਾਸ ਤੇਰੀ
ਕੁੜੀਆਂ ਨੀ ਫੇਲ ਸਾਰੀਆਂ
ਮੇਰੇ ਆਗੇ ਸਭ ਤੋਂ ਅਲੱਗ ਮੁੰਡਿਆ ਵੇ ਹਾਏ ਕਲਾਸ ਮੇਰੀ
Say o class class