Skip to content
Lyric
Dive
Public playlists
My playlists
Search
Sign in
Vass Chal Da
Jassa Dhillon
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਵੱਸ ਚੱਲਦਾ, ਨਾ ਦਿਲ ਗੱਲ ਮੰਨਦਾ
ਤੇ ਵੱਸੋਂ ਹੁੰਦੇ ਜਾਈਏ ਬਾਹਰ ਨੀ
ਨਸ਼ੇ ਆਸ਼ਕਾਂ ਦੇ ਟੁੱਟ ਚੱਲੇ ਸੋਹਣੀਏ, ਮਾਰੇਂਗੀ ਪੱਟ ਹੋਣੀਏਂ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲੈ-
ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜਿਹੇ ਮਿਲ਼ਦੇ
ਤੂੰ ਕੀਤੇ ਛੱਡ ਇਕਰਾਰ ਨੀ
ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜਿਹੇ ਮਿਲ਼ਦੇ
ਤੂੰ ਕੀਤੇ ਛੱਡ ਇਕਰਾਰ ਨੀ
ਜ਼ੁਲਫ਼ਾਂ ਕਾਲ਼ੀਆਂ, ਸੰਘਣੀਆਂ ਬਾਹਲੀਆਂ
ਹੋ, ਲੰਮੀਂ ਧੌਣ ਤੇ ਲੰਮੀਆਂ ਵਾਲਿਆਂ, ਜੋ ਸਭ ਨੂੰ ਫਿੱਕਾ ਪਾਏ
ਹੋ, ਨੱਖ਼ਰੇ ਤੇਰੇ 'ਤੇ ਵਾਰ ਕਰੋੜ ਦਿਆਂ, ਸਭ ਕੁੱਝ ਰੋੜ੍ਹ ਦਿਆਂ
ਜੇ ਜਿੰਦ ਸਾਡੇ ਨਾਮ ਲਵਾਏਂ
ਹੋ, ਅੱਜ-ਕੱਲ੍ਹ ਦਾ, ਭਰੋਸਾ ਕਿੱਥੇ ਪਲ਼ ਦਾ?
ਤੂੰ ਲਾ ਦੇ ਗੱਲ ਆਰ-ਪਾਰ ਦੀ
ਵੱਸ ਚੱਲਦਾ, ਨਾ ਦਿਲ ਗੱਲ ਮੰਨਦਾ
ਤੇ ਵੱਸੋਂ ਹੁੰਦੇ ਜਾਈਏ ਬਾਹਰ ਨੀ (ਜਾਈਏ ਬਾਹਰ ਨੀ)
ਨਸ਼ੇ ਆਸ਼ਕਾਂ ਦੇ ਟੁੱਟ ਚੱਲੇ ਸੋਹਣੀਏ, ਮਾਰੇਂਗੀ ਪੱਟ ਹੋਣੀਏਂ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲੈ-
ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜਿਹੇ ਮਿਲ਼ਦੇ
ਤੂੰ ਕੀਤੇ ਛੱਡ ਇਕਰਾਰ ਨੀ
ਵੱਧ ਜਾਂਦੀ ਐ ਦਿਲ ਦੀ ਧੜਕਣ, ਤੂੰ ਜਦੋਂ ਵੀ ਤੱਕਦੀ ਐਂ
Drug deal ਤੋਂ ਘੱਟ ਨਹੀਂ ਤੂੰ, hard to handle ਲੱਗਦੀ ਐਂ
ਸ਼ਹਿਰ Surrey ਵਿੱਚ ਵਾਰਦਾਤ ਨਾ ਹੋ ਜਏ ਕੁੜੀਏ ਤੇਰੇ 'ਤੇ
ਹਰ ਚੋਬਰ ਦੀ ਤੌਬਾ ਨਿੱਕਲੇ, ਐਨਾ ਕਾਹਤੋਂ ਫੱਬਦੀ ਐਂ?
ਦੱਸੀਂ ਨੀ ਤੂੰ ਬੋਲ਼ਕੇ, ਨੀ ਕਿੰਨੇ ਦਿਲ ਰੋਲਤੇ?
ਤੇ ਸਾਡੀ ਬੇੜੀ ਵਿੱਚਕਾਰ ਨੀ
ਵੱਸ ਚੱਲਦਾ, ਨਾ ਦਿਲ ਗੱਲ ਮੰਨਦਾ
ਤੇ ਵੱਸੋਂ ਹੁੰਦੇ ਜਾਈਏ ਬਾਹਰ ਨੀ (ਜਾਈਏ ਬਾਹਰ ਨੀ)
ਨਸ਼ੇ ਆਸ਼ਕਾਂ ਦੇ ਟੁੱਟ ਚੱਲੇ ਸੋਹਣੀਏ, ਮਾਰੇਂਗੀ ਪੱਟ ਹੋਣੀਏਂ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲੈ-
ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜਿਹੇ ਮਿਲ਼ਦੇ
ਤੂੰ ਕੀਤੇ ਛੱਡ ਇਕਰਾਰ