Skip to content
Lyric
Dive
Public playlists
My playlists
Search
Sign in
Crazy Habibi-Enni Soni-Made In India
Tulsi Kumar
,
Abhijit Vaghani
,
Guru Randhawa
Popularity · Moderate
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
सोने जैसे बाल baby के
लोहे जैसा baby का है दिल
देसी जैसे दाल मखनी
Beauty ਗੋਰੀਆਂ ਨੂੰ ਕਰ ਦੀ ਆਂ kill
ਬੁੱਲ੍ਹਿਆ ਦਾ ਹਾਸਾ ਤੇਰਾ, ਕੀ ਕਹਿਣੇ ਤੇਰੇ ਨਖ਼ਰੇ ਦੇ
ਲੱਖਾਂ ਦੀ ਬੋਲੀ ਲੱਗਦੀ, ਅੰਦਾਜ਼ ਤੇਰੇ ਵੱਖਰੇ 'ਤੇ
ਬੁੱਲ੍ਹਿਆ ਦਾ ਹਾਸਾ ਮੇਰਾ, ਕੀ ਕਹਿਣੇ ਮੇਰੇ ਨਖ਼ਰੇ ਦੇ
ਲੱਖਾਂ ਦੀ ਬੋਲੀ ਲੱਗਦੀ, ਅੰਦਾਜ਼ ਮੇਰੇ ਵੱਖਰੇ 'ਤੇ
ਨਾਲ-ਨਾਲ ਮੁੰਡਿਆ ਦੇ ਤੋੜ ਦਿਆਂ ਦਿਲ
Decent ਮੁੰਡਿਆ ਦੇ ਤੋੜ ਦਿਆਂ ਦਿਲ
ਹਬੀਬੀ, ਮੇਰੀ ਜਾਨਿਆ-ਜਾਨਿਆ, ਜਾਨ ਕੱਢ ਕੇ ਗਈ
ਹਬੀਬੀ, ਮੇਰੀ crazy'an, ਦੇਸੀਆਂ, ਮੈਨੂੰ ਲੁੱਟ ਕੇ ਗਈ
ਹਬੀਬੀ, ਮੇਰੀ ਜਾਨਿਆ-ਜਾਨਿਆ, ਜਾਨ ਕੱਢ ਕੇ ਗਿਆ
ਹਬੀਬੀ, ਮੇਰੀ crazy'an, ਦੇਸੀਆਂ, ਮੈਨੂੰ ਛੱਡ ਕੇ ਗਿਆ
ਸੋਹਣੇ-ਸੋਹਣੇ ਮੁੱਖੜੇ ਨੇ ਦੁਨੀਆਂ 'ਤੇ ਬਹੁਤ
ਪਰ ਤੇਰੇ ਜਿਹੀ ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ ਗੱਲ ਖਾਸ ਤੇਰੇ ਵਿੱਚ ਜਿਹੜੀ
ਹੁਣ ਤੱਕ ਦੁਨੀਆਂ 'ਤੇ ਕਦੇ ਹੋਈ ਨਾ
ਸਾਰੀ-ਸਾਰੀ ਰਾਤ ਕਰਦੀ ਆਂ party'an
ਲੱਗਦੀ ਆਂ ਕੁੜੀਆਂ ਵੇ hottie
Naughty, ਸਾਰੀ ਰਾਤ ਕਰਦਾ party'an
ਲੱਗਦਾ ਐ ਮੁਡਿਆਂ ਵੇ hot
ਤੇਰੇ ਪਿਆਰ ਦਾ ਕਮਾਲ...
ਐਨਾ ਸੋਹਣਾ ਕਿਉਂ ਲੱਗੇ ਤੂੰ ਮੈਂਨੂੰ?
मैं तेरी हो गई, हो जा मेरा तू
ਐਨੀ ਸੋਹਣੀ ਕਿਉਂ ਲੱਗੇ ਤੂੰ ਮੈਂਨੂੰ?
मैं तेरा हो गया, हो जा मेरी तू
तेरे ख़यालों में गुज़रता है दिन मेरा
जाना, तू जाने ना, आशिक़ हूँ मैं तेरा
आँखों में तुझको मैं अपनी बसा लूँगी
तू चाहे या चाहे ना, तुझे अपना बना लूँगी
ਸੱਭ ਚਾਉਂਦੇ ਤੈਨੂੰ ਪਾਉਣਾ, ਤੈਨੂੰ ਆਪਣੀ ਬਨਾਉਣਾ
ਸੱਭ ਚਾਉਂਦੇ ਤੈਨੂੰ ਪਾਉਣਾ, ਤੈਨੂੰ ਆਪਣੀ ਬਨਾਉਣਾ
Made in India ਲੱਗਦਾ ਐ, branded ਤੇਰੇ ਕੱਪੜੇ ਨੇ
ਬੁੱਲ੍ਹਿਆ ਦਾ ਹਾਸਾ ਮੇਰਾ, ਕੀ ਕਹਿਣੇ ਮੇਰੇ ਨਖ਼ਰੇ ਦੇ
Made in India ਲਗਦੀ ਐ, branded ਤੇਰੇ ਕੱਪੜੇ ਨੇ
ਬੁੱਲ੍ਹਿਆ ਦਾ ਹਾਸਾ ਤੇਰਾ, ਕੀ ਕਹਿਣੇ ਤੇਰੇ ਨਖ਼ਰੇ ਦੇ
ਹਬੀਬੀ, ਮੇਰੀ ਜਾਨਿਆ-ਜਾਨਿਆ...
Made in India ਲੱਗਦਾ ਐ
ਹਬੀਬੀ, ਮੇਰੀ crazy'an, ਦੇਸੀਆਂ...
Made in India ਲੱਗਦਾ ਐ
ਹਬੀਬੀ, ਮੇਰੀ ਜਾਨਿਆ-ਜਾਨਿਆ...
Hmm, Made in India ਲੱਗਦਾ ਐ
ਹਬੀਬੀ, ਮੇਰੀ crazy'an, ਦੇਸੀਆਂ, ਮੈਨੂੰ ਛੱਡ ਕੇ ਗਈ