Skip to content
Lyric
Dive
Public playlists
My playlists
Search
Sign in
Jatt Warga Yaar
K. S. Makhan
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜੇ ਕੁੜੀਏ ਤੈਨੂੰ ਹਾ ਕਰ ਦਿੱਤੀ, ਜੇ ਕੁੜੀਏ ਅਸੀਂ ਹਾ ਕਰ ਦਿੱਤੀ
ਤੇਰਾ ਧਰਤੀ ਪੈਰ ਨਹੀ ਲੱਗਣਾ, ਲਭਦੀ ਮਰ ਜਾਏਂਗੀ
ਤੂੰ ਲਭਦੀ ਮਰ ਜਾਏਂਗੀ, ਸਾਡੇ ਵਰਗਾ ਯਾਰ ਨਹੀ ਲਭਣਾ
ਲਭਦੀ ਮਰ ਜਾਏਂਗੀ, ਜੱਟ ਵਰਗਾ ਯਾਰ ਨਹੀ ਲਭਣਾ
ਯਾਰੀ ਸਾਡੀ ਬਨੁਗੀ ਮਿਸਾਲ ਜੱਗ ਤੇ
ਖੇਡ ਲੰਗੇ ਖੇਡਣਾ ਪਿਆ ਜੇ ਅੱਗ ਤੇ
ਯਾਰੀ ਸਾਡੀ ਬਨੁਗੀ ਮਿਸਾਲ ਜੱਗ ਤੇ
ਖੇਡ ਲੰਗੇ ਖੇਡਣਾ ਪਿਆ ਜੇ ਅੱਗ ਤੇ
ਇਸ਼ਕੇ ਦੀ ਜੁਂਗ ਵਿਚ ਜਾਂ ਜਾਂਦੀ ਜਾਵੇ
ਇਸ਼ਕੇ ਦੀ ਜੁਂਗ ਵਿਚ ਜਾਂ ਜਾਂਦੀ ਜਾਵੇ
ਅਸੀਂ ਛਡਕੇ ਮੈਦਾਨ ਨਹੀਓ ਭਜਨਾ
ਤੂੰ ਲਭਦੀ ਮਰ ਜਾਏਂਗੀ
ਤੂੰ ਲਭਦੀ ਮਰ ਜਾਏਂਗੀ ਸਾਡੇ ਵਰਗਾ ਯਾਰ ਨਹੀ ਲਭਣਾ
ਲਭਦੀ ਮਰ ਜਾਏਂਗੀ ਜੱਟ ਵਰਗਾ ਯਾਰ ਨਹੀ ਲਭਣਾ
ਖੁਲੀਆਂ ਕਮਾਈਆਂ ਸਾਡੇ ਖੁੱਲੇ ਖਰਚੇ
ਏਰੀਏ ਚ ਮਿੱਤਰਾਂ ਦੇ full ਚਰਚੇ
ਖੁਲੀਆਂ ਕਮਾਈਆਂ ਸਾਡੇ ਖੁੱਲੇ ਖਰਚੇ
ਏਰੀਏ ਚ ਮਿੱਤਰਾਂ ਦੇ full ਚਰਚੇ
ਉਚੇ ਲੁਚੇ ਸੁਚੇ ਸਾਡੀ ਸਾਰਿਆਂ ਨਾਲ ਯਾਰੀ
ਉਚੇ ਲੁਚੇ ਸੁਚੇ ਸਾਡੀ ਸਾਰਿਆਂ ਨਾਲ ਯਾਰੀ
ਪਾਣੀ ਸਾਡੀਆਂ ਪੁਲਾਂ ਦੇ ਹੇਠੋਂ ਲੰਘਣਾ
ਤੂੰ ਲਭਦੀ ਮਰ ਜਾਏਂਗੀ
ਤੂੰ ਲਭਦੀ ਮਰ ਜਾਏਂਗੀ ਸਾਡੇ ਵਰਗਾ ਯਾਰ ਨਹੀ ਲਭਣਾ
ਲਭਦੀ ਮਰ ਜਾਏਂਗੀ ਜੱਟ ਵਰਗਾ ਯਾਰ ਨਹੀ ਲਭਣਾ
ਲੇਂਦੀ ਸਰਕਾਰ ਵੀ support ਜੱਟ ਦੀ
ਜਿੱਤ ਜਾਂਦਾ ਜਿਹਨੂੰ ਪੈਂਦੀ ਵੋਟ ਜੱਟ ਦੀ
ਲੇਂਦੀ ਸਰਕਾਰ ਵੀ support ਜੱਟ ਦੀ
ਜਿੱਤ ਜਾਂਦਾ ਜਿਹਨੂੰ ਪੈਂਦੀ ਵੋਟ ਜੱਟ ਦੀ
ਨੀਲੇ ਨਾਲ ਤੁਰੇਂਗੀ ਤਾਹੀਂ ਪੈਰ ਪੈਰ ਉੱਤੇ
ਨੀਲੇ ਨਾਲ ਤੁਰੇਂਗੀ ਤਾਂ ਪੈਰ ਪੈਰ ਉੱਤੇ
ਤੈਨੂੰ ਵੀ ਸਲੂਟ ਵੇਖੀਂ ਵੱਜਣਾ
ਤੂੰ ਲਭਦੀ ਮਰ ਜਾਏਂਗੀ
ਤੂੰ ਲਭਦੀ ਮਰ ਜਾਏਂਗੀ ਸਾਡੇ ਵਰਗਾ ਯਾਰ ਨਹੀ ਲਭਣਾ
ਤੂੰ ਲਭਦੀ ਮਰ ਜਾਏਂਗੀ ਸਾਡੇ ਵਰਗਾ ਯਾਰ ਨਹੀ ਲਭਣਾ
ਲਭਦੀ ਮਰ ਜਾਏਂਗੀ ਜੱਟ ਵਰਗਾ ਯਾਰ ਨਹੀ ਲਭਣਾ