Skip to content
Lyric
Dive
Public playlists
My playlists
Search
Sign in
Medicine
Deepak Dhillon
,
R Nait
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹਾਏ ਵੇ ਕੱਡਕੇ ਲੈ ਆਉਂਦਾ ਗੱਲ ਵਧੀ ਫਿਰਦੀ ਵੇ
ਘੰਟੇ-ਘੰਟੇ ਬਾਅਦ ਚਾਹ ਮੰਗਦਾ ਏ ਗੁੱਡ ਦੀ
ਹਾਏ ਵੇ ਕੱਡਕੇ ਲੈ ਆਉਂਦਾ ਗੱਲ ਵਧੀ ਫਿਰਦੀ ਵੇ
ਘੰਟੇ-ਘੰਟੇ ਬਾਅਦ ਚਾਹ ਮੰਗਦਾ ਏ ਗੁੱਡ ਦੀ
ਹਾਏ ਕਦੇ-ਕਦੇ ਪੈਂਦਾ ਮੈਂ ਵੱਧ ਖਾਣ ਨੂੰ
ਕਦੇ ਕਰੇ ਜੀ ਜੀ
ਓ ਚਾਂਦੀ ਦੇ ਡੱਬੀ ਦੀ ਵਿਚ ਦੱਸ ਪਟੂਆ ਆਹ ਕਾਲਾ ਕਾਲਾ ਕੀ?
ਹਾਏ ਵੇ ਚਾਂਦੀ ਦੇ ਡੱਬੀ ਦੀ ਵਿਚ ਦੱਸ ਵੈਰੀਆ ਆਹ ਕਾਲਾ ਕਾਲਾ ਕੀ?
ਓ ਜੇਹੜਾ ਪਹਿਲਾ ਆਉਂਦਾ ਹੁੰਦਾ ਸੀ ਨੀ ਓਹ ਨਹੀਓ ਆਉਂਦਾ
ਹੁਣ ਮੇਰਾ ਸਾਲਾ ਦੁਨੀਆਂ ਦਾ ਮੋਹ ਨਹੀਂ ਆਉਂਦਾ
(ਮੇਰਾ ਸਾਲਾ ਦੁਨੀਆਂ ਦਾ ਮੋਹ ਨਹੀਂ ਆਉਂਦਾ)
ਓ ਜੇਹੜਾ ਪਹਿਲਾ ਆਉਂਦਾ ਹੁੰਦਾ ਸੀ ਨੀ ਓਹ ਨਹੀਓ ਆਉਂਦਾ
ਮੇਰਾ ਸਾਲਾ ਦੁਨੀਆਂ ਦਾ ਮੋਹ ਨਹੀਂ ਆਉਂਦਾ
ਅਹਾ ਪਾਪੀ ਬੰਦੇ ਕਰਦੇ ਮਿਲਾਵਟ ਕੂੜੇ
ਦੱਸ ਕਰੂ ਬੰਦਾ ਕੀ
ਹੋ ਮੇਰੀ ਚਲਦੀ ਦਵਾਈ ਬਿਲੋ ਬੀਕਾਨੇਰ ਤੋਂ ਜੋ ਲਵਾ ਕੇ ਰੱਖੇ ਜੀ
ਜੋ ਲਵਾ ਕੇ ਰੱਖੇ ਜੀ
ਮੇਰੀ ਚਲਦੀ ਦਵਾਈ ਬਿਲੋ ਬੀਕਾਨੇਰ ਤੋਂ ਜੋ ਲਵਾ ਕੇ ਰੱਖੇ ਜੀ
ਹਾਏ ਪਭੀ ਸਾਡਾ ਵੀਰਾ ਕਿੱਥੇ ਰੋਜ਼ ਆ ਕੇ ਕਹਿੰਦੇ ਆ
ਕਾਹਤੋ ਤੇਰੇ mood ਜੇ swing ਹੁੰਦੇ ਰਹਿੰਦੇ ਆ
ਹਾਏ ਪਭੀ ਸਾਡਾ ਵੀਰਾ ਕਿੱਥੇ ਰੋਜ਼ ਆ ਕੇ ਕਹਿੰਦੇ ਆ
ਕਾਹਤੋ ਤੇਰੇ mood ਜੇ swing ਹੁੰਦੇ ਰਹਿੰਦੇ ਆ
ਇਕ ਅੱਧਾ ਵੀ ਨਹੀਂ ਆਉਂਦਾ ਇੱਥੇ ਪੱਟ ਹੋਣਿਆਂ
ਰੋਜ਼ ਬੰਦੇ ਆਉਂਦੇ ਵੀਹ
ਓ ਚਾਂਦੀ ਦੇ ਡੱਬੀ ਦੀ ਵਿਚ ਦੱਸ ਪਟੂਆ ਆਹ ਕਾਲਾ ਕਾਲਾ ਕੀ?
ਹਾਏ ਵੇ ਚਾਂਦੀ ਦੇ ਡੱਬੀ ਦੀ ਵਿਚ ਦੱਸ ਵੈਰੀਆ ਆਹ ਕਾਲਾ ਕਾਲਾ ਕੀ?
ਓ ਕਾਹਤੋਂ ਕਰਦੀ ਆ ਬਹਿਸ ਨੀ ਤੂੰ ਹੋਕੇ ਮੇਰੇ ਹਾਣ ਦੀ
ਗੂੰਗੇ ਦੀਆ ਰਮਜ਼ਾ, ਤਾਂ ਗੂੰਗੇ ਦੀ ਨਾ ਜਾਣਦੀ
ਓ ਕਾਹਤੋਂ ਕਰਦੀ ਆ ਬਹਿਸ ਨੀ ਤੂੰ ਹੋਕੇ ਮੇਰੇ ਹਾਣ ਦੀ
ਗੂੰਗੇ ਦੀਆ ਰਮਜ਼ਾ, ਤਾਂ ਗੂੰਗੇ ਦੀ ਨਾ ਜਾਣਦੀ
ਓ ਖਾਣ ਲਈ ਆਉਂਦੇ ਆ ਮੇਰੇ ਕੋਲ ਬੱਲੀਏ
ਜੇੜੀ ਹੁੰਦੀ ਪੀ-ਪੀ
ਹੋ ਮੇਰੀ ਚਲਦੀ ਦਵਾਈ ਬਿਲੋ ਬੀਕਾਨੇਰ ਤੋਂ ਜੋ ਲਵਾ ਕੇ ਰੱਖੇ ਜੀ
ਜੋ ਲਵਾ ਕੇ ਰੱਖੇ ਜੀ
ਮੇਰੀ ਚਲਦੀ ਦਵਾਈ ਬਿਲੋ ਬੀਕਾਨੇਰ ਤੋਂ ਜੋ ਲਵਾ ਕੇ ਰੱਖੇ ਜੀ
ਓ ਲਾ ਕੇ Gucci ਦੀ ਜਾਂ ਐਨਕਾ, ਤੂੰ ਅੱਖਾ ਕਰੇ hide ਵੇ
ਕਿੰਨਾ time ਦੱਸ, ਤੇਰੀ ਲੈਂਦੀ ਰਹੁ side ਵੇ
ਓ ਲਾ ਕੇ Gucci ਦੀ ਜਾਂ ਐਨਕਾ, ਤੂੰ ਅੱਖਾ ਕਰੇ hide ਵੇ
ਕਿੰਨਾ time ਦੱਸ, ਤੇਰੀ ਲੈਂਦੀ ਰਹੁ side ਵੇ
ਹਾਏ ਧਰਮਪੁਰ ਵਾਲਿਆ ਮੈਂ ਪੇਕੇ ਦੌੜ ਜੂ
ਤੇਰੇ ਕੰਮ ਠੀਕ ਨਹੀਂ
ਓ ਚਾਂਦੀ ਦੇ ਡੱਬੀ ਦੀ ਵਿਚ ਦੱਸ ਪਟੂਆ ਆਹ ਕਾਲਾ ਕਾਲਾ ਕੀ?
ਹਾਏ ਵੇ ਚਾਂਦੀ ਦੇ ਡੱਬੀ ਦੀ ਵਿਚ ਦੱਸ ਵੈਰੀਆ ਆਹ ਕਾਲਾ ਕਾਲਾ ਕੀ?
ਓ ਪਹਿਲੇ ਖਾਦੀ ਮੇਰੇ ਦਾਦੇ ਨੇ ਫੇਰ ਮੇਰੇ ਪਿਓ ਨੇ
ਸੌ-ਸੌ ਸਾਲ ਜ਼ਿੰਦਗੀ ਰਕਾਨੇ ਜਾਂਦੇ ਜਿਉਂਦੇ
ਓ ਪਹਿਲੇ ਖਾਦੀ ਮੇਰੇ ਦਾਦੇ ਨੇ ਫੇਰ ਮੇਰੇ ਪਿਓ ਨੇ
ਹੋ ਸੌ-ਸੌ ਸਾਲ ਜ਼ਿੰਦਗੀ ਰਕਾਨੇ ਜਾਂਦੇ ਜਿਉਂਦੇ
ਓ ਰੀਠੇ ਜਿੰਨੀ ਖਾ ਕੇ ਦੇਖ ਬਣਦੀ ਕੁੜੇ
ਕਿਵੇਂ ਰੇਲ ਕੰਮ ਦੀ
(ਕਿਵੇਂ ਰੇਲ ਕੰਮ ਦੀ)
ਹੋ ਮੇਰੀ ਚਲਦੀ ਦਵਾਈ ਬਿਲੋ ਬੀਕਾਨੇਰ ਤੋਂ ਜੋ ਲਵਾ ਕੇ ਰੱਖੇ ਜੀ
ਜੋ ਲਵਾ ਕੇ ਰੱਖੇ ਜੀ
ਮੇਰੀ ਚਲਦੀ ਦਵਾਈ ਬਿਲੋ ਬੀਕਾਨੇਰ ਤੋਂ ਜੋ ਲਵਾ ਕੇ ਰੱਖੇ ਜੀ