Skip to content

Yaar Jigree Kasooti Degree - Theme Song

Sharry Maan
Popularity · Low

YouTube

Searching YouTube...

Lyrics

ਏਹ ਕਸੂਤੀ ਡਿਗਰੀ, ਪਰ ਯਾਰ ਜਿਗਰੀ ਏਹ ਕਸੂਤੀ ਡਿਗਰੀ, ਪਰ ਯਾਰ ਜਿਗਰੀ ਕਈ ਕਾਲਜ ਦੇ ਵਿਚ ਆਉਂਦੇ ਯਾਰੋ ਟਾਈਮ ਪਾਸ ਨੂੰ ਕਈਆਂ ਦੀ ਹੋ ਜੂ ਡਿਗਰੀ ਓ ਬੈਠੇ ਇਸ ਆਸ ਨੂੰ ਕਈ ਕਾਲਜ ਦੇ ਵਿਚ ਆਉਂਦੇ ਯਾਰੋ ਟਾਈਮ ਪਾਸ ਨੂੰ ਕਈਆਂ ਦੀ ਹੋਜੂ ਡਿਗਰੀ ਓ ਬੈਠੇ ਇਸ ਆਸ ਨੂੰ ਕਈ ਯਾਰ ਸੈੱਟ ਨੇ ਹੁੰਦੇ, ਕਈਆਂ ਦੇ ਜੈਕ ਨੇ ਹੁੰਦੇ ਕਈ ਯਾਰ ਸੈੱਟ ਨੇ ਹੁੰਦੇ, ਕਈਆਂ ਦੇ ਜੈਕ ਨੇ ਹੁੰਦੇ ਕਈਆਂ ਤੋਂ ਪਰਚੀ ਫੜ੍ਹੀ ਗਈ ਤੇ ਗੱਲ ਵਿਗੜੀ ਓ ਪੂਰੀ ਨਹੀਂ ਹੁੰਦੀ ਏਹ ਕਸੂਤੀ ਡਿਗਰੀ ਪਰ ਡਿਗਰੀ ਨੇ ਦਿੱਤੇ ਸਾਨੂੰ ਯਾਰ ਜਿਗਰੀ ਓ ਪੂਰੀ ਨਹੀਂ ਹੁੰਦੀ ਏਹ ਕਸੂਤੀ ਡਿਗਰੀ ਪਰ 'ਡਿਗਰੀ' ਨੇ ਦਿੱਤੇ ਸਾਨੂੰ ਯਾਰ ਜਿਗਰੀ ਏਹ ਕਸੂਤੀ ਡਿਗਰੀ, ਪਰ ਯਾਰ ਜਿਗਰੀ ਏਹ ਕਸੂਤੀ ਡਿਗਰੀ, ਪਰ ਯਾਰ ਜਿਗਰੀ ਹੋ ਕਾਲਜ ਦੀ canteen ਬਿਨਾ ਵੀ ਜ਼ਿੰਦਗੀ ਕਾਹਦੀ ਜਿਥੇ ਵੇਖ ਵੇਖ ਹੀਰਾਂ ਅਸੀਂ ਕੀਤਾ ਰਾਂਝਾ ਰਾਜ਼ੀ ਹੋ ਕਾਲਜ ਦੀ canteen ਬਿਨਾ ਵੀ ਜ਼ਿੰਦਗੀ ਕਾਹਦੀ ਜਿਥੇ ਵੇਖ ਵੇਖ ਕੇ ਹੀਰਾਂ ਅਸੀਂ ਕੀਤਾ ਰਾਂਝਾ ਰਾਜ਼ੀ ਮੈਂ ਪ੍ਰਪੋਜ਼ ਕੁੜੀ ਨੂੰ ਧਰ ਤਾ ਓਨੇ ਕੱਚਾ ਜਿਹਾ ਮੈਨੂੰ ਕਰਤਾ ਮੈਂ ਪ੍ਰਪੋਜ਼ ਕੁੜੀ ਨੂੰ ਧਰ ਤਾ ਓਨੇ ਕੱਚਾ ਜਿਹਾ ਮੈਨੂੰ ਕਰਤਾ ਕਹਿੰਦੇ ਛੱਡ ਇਹਨੂੰ ਓਹਨੂੰ ਵੇਖ ਜਿਹੜੀ ਫਿਰੇ ਨਿਖਰੀ ਓ ਪੂਰੀ ਨਹੀਂ ਹੁੰਦੀ ਏਹ ਕਸੂਤੀ ਡਿਗਰੀ ਪਰ ਡਿਗਰੀ ਨੇ ਦਿੱਤੇ ਸਾਨੂੰ ਯਾਰ ਜਿਗਰੀ ਓ ਪੂਰੀ ਨਹੀਂ ਹੁੰਦੀ ਏਹ ਕਸੂਤੀ ਡਿਗਰੀ ਪਰ 'ਡਿਗਰੀ' ਨੇ ਦਿੱਤੇ ਸਾਨੂੰ ਯਾਰ ਜਿਗਰੀ ਏਹ ਕਸੂਤੀ ਡਿਗਰੀ, ਪਰ ਯਾਰ ਜਿਗਰੀ ਏਹ ਕਸੂਤੀ ਡਿਗਰੀ, ਪਰ ਯਾਰ ਜਿਗਰੀ ਵਾਜਾ ਰੱਖ ਪੀ.ਜੀ. ਵਿੱਚ ਮਹਫ਼ਿਲ ਲਾ ਲੈਣੇ ਹਾਂ ਫਿਰ ਆਂਢ ਗੁਵਾਂਡ ਤੇ landlord ਨੂੰ ਸਤਾ ਲੈਣੇ ਹਾਂ ਵਾਜਾ ਰੱਖ ਪੀ.ਜੀ. ਵਿੱਚ ਮਹਫ਼ਿਲ ਲਾ ਲੈਣੇ ਹਾਂ ਫਿਰ ਆਂਢ ਗੁਵਾਂਡ ਤੇ landlord ਨੂੰ ਸਤਾ ਲੈਣੇ ਹਾਂ ਪੀ.ਜੀ. ਵਿਚੋਂ ਸਾਨੂੰ ਕੱਢ ਤਾ ਕੋਈ ਅਤਾ ਪਤਾ ਨਾ ਘਰ ਦਾ ਪੀ.ਜੀ. ਵਿਚੋਂ ਸਾਨੂੰ ਕੱਢ ਤਾ ਕੋਈ ਅਤਾ ਪਤਾ ਨਾ ਘਰ ਦਾ ਪੱਲੇ ਯਾਰਾਂ ਦੇ ਕੱਖ ਨਹੀਂ ਬਸ ਬੇਫਿਕਰੀ ਓ ਪੂਰੀ ਨਹੀਂ ਹੁੰਦੀ ਏਹ ਕਸੂਤੀ ਡਿਗਰੀ ਪਰ ਡਿਗਰੀ ਨੇ ਦਿੱਤੇ ਸਾਨੂੰ ਯਾਰ ਜਿਗਰੀ ਓ ਪੂਰੀ ਨਹੀਂ ਹੁੰਦੀ ਏਹ ਕਸੂਤੀ ਡਿਗਰੀ ਪਰ 'ਡਿਗਰੀ' ਨੇ ਦਿੱਤੇ ਸਾਨੂੰ ਯਾਰ ਜਿਗਰੀ ਖੁਸ਼ਦਿਲੀ ਦਾ swag ਬਿਲੋ ਰੱਬ ਦੀ ਅਦਾ ਯਾਰ ਸਾਰੇ top ਯਾਰਾਂ ਲਈ ਡੂੰਗੇ ਜਜਬਾਤ ਇਕ ਕੀਤੇ ਦਿਨ ਰਾਤ ਨੀਤ ਰੱਖੀ ਬੱਸ ਸਾਫ ਹੋ ਗਈ Mista Baaz Mista Baaz Sharry Maan Mista Baaz Karan Sandhawalia YJKD ਏਹ ਕਸੂਤੀ ਡਿਗਰੀ, ਪਰ ਯਾਰ ਜਿਗਰੀ ਏਹ ਕਸੂਤੀ ਡਿਗਰੀ, college life