Skip to content
Lyric
Dive
Public playlists
My playlists
Search
Sign in
Sade Pind Da Riwaj Ninra
Amar Singh Chamkila
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਸਾਡੇ ਪਿੰਡ ਦਾ ਰਿਵਾਜ਼ ਨਿਆਰਾ, ਵੇ ਸੁਣ ਦਿਲਦਾਰਾ
ਸਾਡੇ ਪਿੰਡ ਦਾ ਰਿਵਾਜ਼ ਨਿਆਰਾ, ਵੇ ਸੁਣ ਦਿਲਦਾਰਾ
ਕੁੱਟਣ ਘੱਟ, ਘੜੀਸਣ ਬਾਹਲਾ
ਕੁੱਟਣ ਘੱਟ, ਘੜੀਸਣ ਬਾਹਲਾ, ਕਰੇਂਗਾ ਬਹੁੜਿ-ਬਹੁੜਿ ਵੇ
ਪਤਾ ਲੱਗੂ ਜਦੋਂ ਕੁੱਕੜ ਵਾਂਗੂ ਧੌਣ ਮਰੋਡ਼ੀ ਵੇ
ਪਤਾ ਲੱਗੂ ਜਦੋਂ ਕੁੱਕੜ ਵਾਂਗੂ ਧੌਣ ਮਰੋਡ਼ੀ ਵੇ
ਹੋ, ਸਾਡੇ ਪਿੰਡ ਜਹੇ ਮੁੰਡੇ ਨਹੀਂ ਥਿਆਉਂਦੇ, ਹਾਏ ਜਰਦਾ ਲਾਉਂਦੇ
ਸਾਡੇ ਪਿੰਡ ਜਹੇ ਮੁੰਡੇ ਨਹੀਂ ਥਿਆਉਂਦੇ, ਹਾਏ ਜਰਦਾ ਲਾਉਂਦੇ
ਨੀ, ਘਰੇ ਗੁੜ ਦੀ ਦਾਰੂ ਪਾਉਂਦੇ
ਨੀ, ਘਰੇ ਗੁੜ ਦੀ ਦਾਰੂ ਪਾਉਂਦੇ, ਖਾ ਮਾਵੇਂ 'ਤੇ ਮਾਵਾਂ ਨੀ
ਤੂੰ ਇੱਕ-ਅੱਧੇ ਨੂੰ ਰੋਵੇਂ ਉੱਤੇਆਂ ਫਿਰਦੈ ਆਵਾਂ ਨੀ
ਹਾਏ, ਤੂੰ ਇੱਕ-ਅੱਧੇ ਨੂੰ ਰੋਵੇਂ ਉੱਤੇਆਂ ਫਿਰਦੈ ਆਵਾਂ ਨੀ
ਸਾਡੇ ਪਿੰਡ-ਗਰਾਂ ਦੇ ਮੂਹਰੇ
ਜੇ ਕੋਈ ਮਾਰਕੇ ਲੰਘੇ ਖੰਗੂਰੇ (ਬੁਰ੍ਹਾ!)
ਪੈਂਦੇ ਝੱਟ ਵੱਖੀ ਵਿਚ ਹੂਰੇ
ਪੈਂਦੇ ਝੱਟ ਵੱਖੀ ਵਿਚ ਹੂਰੇ, ਵੇ ਹੱਥ ਵਿੱਚ bottle ਰਹਿ ਜਾਂਦੀ
ਚਾਰ ਕੁ ਧੌਣ 'ਤੇ ਲੱਗੀਆਂ, ਵੇ ਸਭ ਪੀਤੀ ਲੇਹ ਜਾਂਦੀ
ਚਾਰ ਕੁ ਧੌਣ 'ਤੇ ਲੱਗੀਆਂ, ਵੇ ਸਭ ਪੀਤੀ ਲੇਹ ਜਾਂਦੀ
ਸਾਡੇ ਪਿੰਡ ਵਿੱਚ ਗੱਲ ਇੱਕ ਬੀਤੀ ਨੀ, ਅਸਾਂ ਬੜੀ ਤਰੱਕੀ ਕੀਤੀ
ਇੱਕੋ ਦਾਈ ਤੋਂ ਗੁੜਤੀ ਲੀਤੀ
ਇੱਕੋ ਦਾਈ ਤੋਂ ਗੁੜਤੀ ਲੀਤੀ, ਨੀ ਪਿੰਡ ਦੇ ਬੜੇ ਸਿਆਣੇ ਨੇ
ਹੋ, ਕੱਲ੍ਹੇ-ਕੱਲ੍ਹੇ ਘਰ ਗਿਣ ਲੈ, ਨੀ ਦੋ-ਦੋ ਦਰਜਨ ਨਿਆਣੇ ਨੇ
ਹਾਏ, ਕੱਲ੍ਹੇ-ਕੱਲ੍ਹੇ ਘਰ ਗਿਣ ਲੈ, ਨੀ ਦੋ-ਦੋ ਦਰਜਨ ਨਿਆਣੇ ਨੇ
ਘਰ ਵਿੱਚ ਹੁੰਦੀ "ਬੱਲੇ-ਬੱਲੇ" (ਬੱਲੇ)
ਜਦ ਮੈਂ ਪੜਣ ਕਾਲਜੀ ਚੱਲੇ
ਭਰ ਲੈ ਠੇਕੇ ਵਾਲਿਆਂ ਗੱਲੇ
ਭਰ ਲੈ ਠੇਕੇ ਵਾਲਿਆਂ ਗੱਲੇ, ਖੂਹ ਟਿੰਡਾ ਬਿਨ ਗਿਣਦੇ ਨੇ
ਖ਼ਬਰੇ ਕੌੜੀ ਕਿਉਂ ਨਸ਼ਿਆਂ ਨਾਲ਼ ਘੁਲਦੇ ਫਿਰਦੇ ਨੇ?
ਖ਼ਬਰੇ ਕੌੜੀ ਕਿਉਂ ਨਸ਼ਿਆਂ ਨਾਲ਼ ਘੁਲਦੇ ਫਿਰਦੇ ਨੇ?
ਹੋ, ਸੌਣ ਹਰੇ ਹਾੜ ਨਾ ਸੁੱਕੇ
ਨੀ, ਆਪੇ ਰੱਬ ਸਾਰਦਾ ਬੁੱਟੇ
ਨੀ, ਜੱਦੋਂ ਕੋਠਿਯੋੰ ਦਾਣੇ ਮੁੱਕੇ
ਹਾਏ, ਜੱਦੋਂ ਕੋਠਿਯੋੰ ਦਾਣੇ ਮੁੱਕੇ, ਦਾਤਾ ਆਪੇ ਘੱਲੂਗਾ
ਹੁਣ ਰੱਬ ਨੇ ਗਾਜ਼ਰਾਂ ਦਿੱਤੀਆਂ, ਨੀ ਰੰਬਾ ਵਿਚੇ ਈ ਚੱਲੂਗਾ
ਹੁਣ ਰੱਬ ਨੇ ਗਾਜ਼ਰਾਂ ਦਿੱਤੀਆਂ, ਨੀ ਰੰਬਾ ਵਿਚੇ ਈ ਚੱਲੂਗਾ
ਇਹ ਤਾਂ ਰੌਭ-ਰੂਭ ਨਾ ਸਹਿੰਦੇ
ਘਰ ਨੂੰ ਆਉਂਦੇ ਡਿੱਗਦੇ-ਟੇਹਿੰਦੇ
ਆਪੇ ਮੌਤ ਨੂੰ "ਮਾਸੀ" ਕਹਿੰਦੇ
ਆਪੇ ਮੌਤ ਨੂੰ "ਮਾਸੀ" ਕਹਿੰਦੇ, ਇਹਨਾਂ ਨੂੰ ਕੇਹੜਾ ਮੋੜੁ ਵੇ?
ਅੰਨਾ ਸ਼ੌਕੀਨ ਗਰੇ ਵਿੱਚ ਲੱਤਾਂ ਆਪ ਘਸੌਉੜੂ ਵੇ
ਅੰਨਾ ਸ਼ੌਕੀਨ ਗਰੇ ਵਿੱਚ ਲੱਤਾਂ ਆਪ ਘਸੌਉੜੂ ਵੇ
ਹੋ, ਤੂੰ Chamkile ਦੀ ਗੱਲ ਜਰਜਾ, ਨੀ ਅੱਡਿਆਂ ਕੂਚ ਚੁਬਾਰੇ ਚੜ੍ਹ ਜਾ
ਤੈਂ ਕਿ ਲੈਣਾ ਐ ਚੁੱਪ ਕਰਜ਼ਾ
ਤੈਂ ਕਿ ਲੈਣਾ ਐ ਚੁੱਪ ਕਰਜ਼ਾ, ਨੀ ਪਰਦੇ ਖੋਲੀ ਜਾਣੀ ਐਂ
ਮਾਰੂੰ ਧੌਣ ਵਿਚ ਹੂਰੇ, ਸਾਲੇ ਦੀਏ ਬੋਲੀ ਜਾਣੀ ਐਂ
ਚਾਰ ਕੁ ਧੌਣ 'ਤੇ ਲੱਗੀਆਂ, ਵੇ ਸਭ ਪੀਤੀ ਲੇਹ ਜਾਂਦੀ
ਮੈਂ ਮਾਰੂੰ ਧੌਣ ਵਿਚ ਹੂਰੇ, ਸਾਲੇ ਦੀਏ ਬੋਲੀ ਜਾਣੀ ਐਂ
ਚਾਰ ਕੁ ਧੌਣ 'ਤੇ ਲੱਗੀਆਂ, ਵੇ ਸਭ ਪੀਤੀ ਲੇਹ ਜਾਂਦੀ
ਮੈਂ ਮਾਰੂੰ ਧੌਣ ਵਿਚ ਹੂਰੇ, ਕੰਜ਼ਰ ਦੀਏ ਬੋਲੀ ਜਾਣੀ ਐਂ