Skip to content
Lyric
Dive
Public playlists
My playlists
Search
Sign in
Ik Tarfa
Arjan Dhillon
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਤੂੰ ਵੀ ਕਿਸੇ ਲਈ ਤੜਫੇ
ਜਿਵੇ ਤੇਰੇ ਲਈ ਮੈ ਤੜਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਹਾਏ ਆਸਾ ਲਾਈਆਂ ਦਾ
ਹਿਸਾਬ ਨਾ ਦੇਵੇ
ਤੇਰੇ ਮੇਸਜ ਦੇਖ ਲਵੇ
ਤੇ ਜਵਾਬ ਨਾ ਦੇਵੇ
ਜਿੰਨਾ ਤੂੰ ਕਰਦੇ
ਥੋੜਾ ਹੋਰ ਕਰੇ ਤੈਨੂੰ
ਜਿੰਨਾ ਕੋਈ ਨਹੀ ਹੋਇਆ
ਇੰਨਾ ਇਗਨੋਰ ਕਰੇ ਤੈਨੂੰ
ਫਿਰ ਨਾ ਰਹਿਣੇ ਨਖਰੇ
ਨਾ ਰਹਿਣ ਗੀਆ ਮੜਕਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਤੂੰ ਵੀ ਕਿਸੇ ਲਈ ਤੜਫੇ
ਜਿਵੇ ਤੇਰੇ ਲਈ ਮੈ ਤੜਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਹਾਏ last option ਹੋਵੇ ਤੂੰ
ਥੋੜੀ ਜਹੀ ਤਾ ਕਰੇ
ਜੀਅ ਹੋਵੇ ਗੱਲ ਕਰ ਲਏ
ਜੀਅ ਹੋਵੇ ਨਾ ਕਰੇ
ਉਹਦੇ ਨਾਮ ਨਾਲ ਭਰਲਏ
ਤੂੰ ਸਾਹਾ ਦੇ ਪੰਨੇ
ਤੂੰ ਰੱਬ ਮੰਨੇ ਜੀਹਨੂੰ
ਤੈਨੂੰ ਕੱਖ ਵੀ ਮੰਨੇ
ਇਸ ਹੁਸਨ ਹਵੇਲੀ ਦੀਆ
ਮਿੱਟੀ ਕਰਦੇ ਚੜਤਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਤੂੰ ਵੀ ਕਿਸੇ ਲਈ ਤੜਫੇ
ਜਿਵੇ ਤੇਰੇ ਲਈ ਮੈ ਤੜਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਜਾਣ ਜਾਣ ਬੁਲਾਵੇ ਤੂੰ
ਉਹ ਹੂ ਵੀ ਨਾ ਕਰੇ
ਜੱਚ ਜੱਚ ਕੇ ਬੈਠੇ ਤੂੰ
ਉਹ ਮੂੰਹ ਵੀ ਨਾ ਕਰੇ
ਹਾਏ ਉਹਦੇ ਮਗਰ ਹੋਣ ਜਹਿੜੇ
ਉਹਨਾ ਸਾਰਿਆ ਵਿੱਚ ਰੱਖੇ
ਤੂੰ ਦਿਲ ਵਿੱਚ ਰੱਖੇ
ਉਹ ਤੈਨੂੰ ਲਾਰਿਆ ਵਿੱਚ ਰੱਖੇ
ਤੂੰ ਅਰਜਨਾ ਰੁਲ ਜੇ ਗਾ
ਭਾਵੇ ਲਾ ਲੈ ਸ਼ਰਤਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਤੂੰ ਵੀ ਕਿਸੇ ਲਈ ਤੜਫੇ
ਜਿਵੇ ਤੇਰੇ ਲਈ ਮੈ ਤੜਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ
ਹੋ ਜਾਵੇ ਇੱਕ ਤਰਫਾ