Skip to content
Lyric
Dive
Public playlists
My playlists
Search
Sign in
Tur Kalleyan
Pritam
Popularity · Moderate
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
लम्हों में आए, लम्हों में गुम
मेरे हुए हो हिस्सों में तुम
हैं ज़िंदगी के क़िस्से कई
मिलते हो सारे क़िस्सों में तुम
ਤੂੰ ਆਪੇ ਸਵਾਲੀ ਹੈਂ, ਆਪੇ ਹੀ ਪਯੰਬਰ ਹੈਂ
तू ख़ुद है तमाशा भी, ਆਪੇ ਹੀ ਕਲੰਦਰ ਹੈਂ
बेकार तलाशे तू दरगाह में, शिवालों में
जिस यार को तू ढूँढें वो तेरे ही अंदर है
ਬਣੀ ਹਿਜਰ ਮੇਂ ਰਾਤਾਂ ਅੰਗੀਠੀਆਂ
ਬਤਾ, ਕੋਇਲੇ ਵਰਗਾ ਜਲ-ਭੁਣ ਕਰ ਤੈਨੂੰ ਕੀ ਮਿਲਿਆ?
ਤੁਰ ਕੱਲਿਆਂ, ਵੇ ਛੱਲਾ, ਚੱਲ ਵੇ, ਤੁਰ ਕੱਲਿਆਂ
ਛੱਡ ਰੰਜ ਦੀਆਂ ਗਲੀਆਂ, ਚੱਲ ਵੇ, ਤੁਰ ਕੱਲਿਆਂ
ਤੁਰ ਕੱਲਿਆਂ, ਵੇ ਛੱਲਾ, ਚੱਲ ਵੇ, ਤੁਰ ਕੱਲਿਆਂ
ਛੱਡ ਰੰਜ ਦੀਆਂ ਗਲੀਆਂ, ਚੱਲ ਵੇ, ਤੁਰ ਕੱਲਿਆਂ
ਤੁਰ ਕੱਲਿਆਂ, ਤੁਰ ਕੱਲਿਆਂ, ਤੁਰ ਕੱਲਿਆਂ
ਤੁਰ ਕੱਲਿਆਂ, ਤੁਰ ਕੱਲਿਆਂ, ਤੁਰ ਕੱਲਿਆਂ
ਤੁਰ ਕੱਲਿਆਂ, ਤੁਰ ਕੱਲਿਆਂ, ਤੁਰ ਕੱਲਿਆਂ
ਤੁਰ ਕੱਲਿਆਂ, ਤੁਰ ਕੱਲਿਆਂ, ਤੁਰ ਕੱਲਿਆਂ
हो, लिख ले इस बात को, सच्चा दिलदार तो वहीं है
जो दिलबर को आज़ाद कर सके
जिस के हाथों हुआ दिल चकनाचूर हो
उसी यार को सजदे में याद कर सके
ओ, लिख ले इस बात को, सच्चा दिलदार तो वहीं है
जो दिलबर को आज़ाद कर सके
ओ, जिस के हाथों हुआ दिल चकनाचूर हो
उसी यार को सजदे में याद कर सके
ऐसे शख़्स के आँसू की बूँद से
ਬਿਯਾਬਾਨ ਬੰਜਰ ਸੇ ਰੇਗਿਸਤਾਂ ਮੇਂ ਭੀ ਗੁਲ ਖਿੱਲਿਆ
ਤੁਰ ਕੱਲਿਆਂ, ਵੇ ਛੱਲਾ, ਚੱਲ ਵੇ, ਤੁਰ ਕੱਲਿਆਂ
ਛੱਡ ਰੰਜ ਦੀਆਂ ਗਲੀਆਂ, ਚੱਲ ਵੇ, ਤੁਰ ਕੱਲਿਆਂ
ਤੁਰ ਕੱਲਿਆਂ, ਵੇ ਛੱਲਾ, ਚੱਲ ਵੇ, ਤੁਰ ਕੱਲਿਆਂ
ਛੱਡ ਰੰਜ ਦੀਆਂ ਗਲੀਆਂ, ਚੱਲ ਵੇ, ਤੁਰ ਕੱਲਿਆਂ
इश्क़ है तेरा मस्ताना, हर फ़िकर से बे-हिस, बेगाना
तू पाक परिंदा परवाज़ी, चल तोड़ के पिंजरे उड़ जाना
ਜਿਸ ਓਰ ਜ਼ਮੀਂ ਸੇ ਅੰਬਰ ਮਿਲਿਆ, ਸੁਰਖ਼ ਸ਼ਫ਼ਕ ਸੂਰਜ ਢੱਲਿਆ
वहीं यार फ़किरे मंज़िल तेरी, ਛੱਡ ਜੱਗ ਨੂੰ, ਚੱਲ, ਤੁਰ ਕੱਲਿਆਂ
ਤੁਰ ਕੱਲਿਆਂ, ਵੇ ਛੱਲਾ, ਚੱਲ ਵੇ, ਤੁਰ ਕੱਲਿਆਂ
ਛੱਡ ਰੰਜ ਦੀਆਂ ਗਲੀਆਂ, ਚੱਲ ਵੇ, ਤੁਰ ਕੱਲਿਆਂ (ਤੁਰ ਕੱਲਿਆਂ)
ਤੁਰ ਕੱਲਿਆਂ, ਵੇ ਛੱਲਾ, ਚੱਲ ਵੇ, ਤੁਰ ਕੱਲਿਆਂ
ਛੱਡ ਰੰਜ ਦੀਆਂ ਗਲੀਆਂ, ਚੱਲ ਵੇ, ਤੁਰ ਕੱਲਿਆਂ