Skip to content
Lyric
Dive
Public playlists
My playlists
Search
Sign in
Rabb Khair Kare (From "Daana Paani" Soundtrack)
Prabh Gill
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ
ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ
ਹਾਏ ਓ ਰਬ ਖੈਰ ਕਰੇ
ਐਥੇ ਜੰਝੀਆਂ ਨੂੰ ਚਾਅ ਓਥੇ ਮੇਲਣਾ ਨੂੰ ਤੁਹਾਡੇ ਨੀ
ਵਿਆਹ ਸਾਡੇ ਵਿਚ ਕਿਹੜਾ ਰਿਹਗੇ ਹੋਰ ਗੋਡੇ ਨੀ
ਓ ਐਥੇ ਜੰਝੀਆਂ ਨੂੰ ਚਾਅ ਓਥੇ ਮੇਲਣਾ ਨੂੰ ਤੁਹਾਡੇ ਨੀ
ਵਿਆਹ ਸਾਡੇ ਵਿਚ ਕਿਹੜਾ ਰਿਹਗੇ ਹੋਰ ਗੋਡੇ ਨੀ
ਤੂੰ ਵੀ ਚੁੰਨੀਆ ਨੂੰ
ਹਾਏ ਨੀ ਚੁੰਨੀਆ ਨੂੰ
ਤੂੰ ਵੀ ਚੁੰਨੀਆ ਨੂੰ ਲੱਗੀ ਗੋਟੇ ਲਾਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ
ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ
ਜਲੇਬੀਆ ਦੀ ਚਾਣੀ ਵਾਂਗੂ ਚਾਅ ਲਗੇ ਚੋਣ ਨੀ
ਹੋ ਲੱਡੂਆਂ ਨਾਲ ਸੋਹਣੀਏ ਮਖਾਣੇ ਲੱਗੇ ਗਾਉਣ ਨੀ
ਜਲੇਬੀਆ ਦੀ ਚਾਣੀ ਵਾਂਗੂ ਚਾਅ ਲਗੇ ਚੋਣ ਨੀ
ਹੋ ਲੱਡੂਆਂ ਨਾਲ ਸੋਹਣੀਏ ਮਖਾਣੇ ਲੱਗੇ ਗਾਉਣ ਨੀ
ਜਾਗ ਲਗਿਆ ਜਾਗ ਲਗਿਆ
ਜਾਗ ਦੁੱਧ ਨੂੰ ਲਗੀ ਏ ਭਾਬੀ ਲਾਉਣ
ਹਾਏ ਓ ਰੱਬ ਖੈਰ ਕਰੇ
ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ
ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ