Skip to content
Lyric
Dive
Public playlists
My playlists
Search
Sign in
Purani Dilli
IP Singh
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਕੁੜੀਏ ਨੀ, ਸਾਡਾ ਇਸ਼ਕ ਪੁਰਾਣੀ ਦਿੱਲੀ ਵਰਗਾ
ਮਾਵਾਂ ਤੇ ਭੈਣਾਂ ਰਾਲ ਖੁਸ਼ੀਆਂ ਮਨਾਉਂਦੀਆਂ ਦੇਖੋ
ਬੰਨੜੇ ਦੇ ਮਨ ਪੱਗ ਗੀਤ ਮਿੱਠੇ ਗਾਉਂਦੀਆਂ ਦੇਖੋ
ਬੰਨੀ ਨੱਚ-ਨੱਚ ਹੱਸੇ, ਗੱਲ ਦਿਲ ਵਾਲੀ ਦੱਸੇ
ਨਵੀਂ ਦੁਨੀਆਂ ਚਲੀ ਵੇਖੋ ਅਸਾਉਣ ਨੂੰ
ਇੱਕ ਦੂਜੇ ਵਿੱਚ ਫੱਸੇ, ਪੇਂਚ ਰੂਹਾਂ ਦੇ ਨਿਕੱਸੇ
ਸਾਂਝੀ ਉਮਰਾਂ ਇਹਨਾਂ ਨੇ ਅੱਜ ਕਰ ਛੱਡੀਆਂ
ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਹੰਦੀ
ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਹੰਦੀ
ਮਹੰਦੀ ਕਰੇ ਹੱਥ ਲਾਲ ਮੇਰੇ
ਬੰਨੜੇ ਦੇ, ਮੇਰੇ ਬੰਨੜੇ ਦੇ
ਬੰਨੜੇ ਦੇ, ਮੇਰੇ ਬੰਨੜੇ ਦੇ
ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਹੰਦੀ
ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਹੰਦੀ
ਮਹੰਦੀ ਕਰੇ ਹੱਥ ਲਾਲ ਮੇਰੇ
ਬੰਨੜੇ ਦੇ, ਮੇਰੇ ਬੰਨੜੇ ਦੇ
ਬੰਨੜੇ ਦੇ, ਮੇਰੇ ਬੰਨੜੇ ਦੇ
ਬੰਨੜੇ ਦੇ, ਮੇਰੇ ਬੰਨੜੇ ਦੇ
ਬੰਨੜੇ ਦੇ, ਮੇਰੇ ਬੰਨੜੇ ਦੇ