Skip to content
Lyric
Dive
Public playlists
My playlists
Search
Sign in
Zulfaan
Jordan Sandhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mxrci!
ਲੋਕੀ ਜਿਹਨੂੰ ਤਿਲ ਕਹਿੰਦੇ ਨੇ
ਥੋਡੀ ਉੱਤੇ ਦਾਗ ਕੁੜੇ
ਇੱਕ ਤਾਂ ਮਹਿੰਗਾ ਮਖਮਲ ਐਥੇ
ਦੂਜੀ ਤੇਰੀ ਆਵਾਜ਼ ਕੁੜੇ
ਲੋਕੀ ਜਿਹਨੂੰ ਤਿਲ ਕਹਿੰਦੇ ਨੇ
ਥੋਡੀ ਉੱਤੇ ਦਾਗ ਕੁੜੇ
ਇੱਕ ਤਾਂ ਮਹਿੰਗਾ ਮਖਮਲ ਐਥੇ
ਦੂਜੀ ਤੇਰੀ ਆਵਾਜ਼ ਕੁੜੇ
ਤੇਰੇ ਨਾਲ ਮੁਲਾਇਮ ਤੇ
ਸਭ ਨਾ ਕੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਗਭਰੂ ਗੌਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਗਭਰੂ ਗੌਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
(ਗੌਰਾ ਹੋ ਗਿਆ ਨੀ)
(ਜ਼ੁਲਫ਼ਾਂ ਛਾਵੇਂ ਰਹਿ-ਰਹਿ)
ਹੁਸਨ ਤੇਰੇ ਨੂੰ ਵੇਖ ਕੇ ਅੜੀਏ
ਅੱਗ ਲੱਗ ਜਾਂਦੀ ਟੀਲਾਂ ਤੇ
(ਅੱਗ ਲੱਗ ਜਾਂਦੀ ਟੀਲਾਂ ਤੇ)
ਮੜਕ-ਮੜਕ ਕੇ ਜਦ ਤੁਰਦੀ ਐਂ
ਪੌਣੀ ਗਿੱਠ ਦੀਆਂ ਹੀਲਾਂ 'ਤੇ
(ਪੌਣੀ ਗਿੱਠ ਦੀਆਂ ਹੀਲਾਂ 'ਤੇ)
ਹੁਸਨ ਤੇਰੇ ਨੂੰ ਵੇਖ ਕੇ ਅੜੀਏ
ਅੱਗ ਲੱਗ ਜਾਂਦੀ ਟੀਲਾਂ ਤੇ
ਮੜਕ-ਮੜਕ ਕੇ ਜਦ ਤੁਰਦੀ ਐਂ
ਪੌਣੀ ਗਿੱਠ ਦੀਆਂ ਹੀਲਾਂ 'ਤੇ
ਡਲ਼ੀਆਂ ਵਰਗਾ ਭੁਰ ਕੇ
ਭੋਰਾ-ਭੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਗਭਰੂ ਗੌਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਗਭਰੂ ਗੌਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
(ਗੌਰਾ ਹੋ ਗਿਆ ਨੀ)
(ਜ਼ੁਲਫ਼ਾਂ ਛਾਵੇਂ ਰਹਿ-ਰਹਿ)
ਸ਼ੌਂਕ ਨਾਲ਼ ਚੁੰਨੀ ਦੇ ਬਦਲੇ
ਕਿਤੇ ਲਈ ਫ਼ੁਲਕਾਰੀ ਦਾ
(ਕਿਤੇ ਲਈ ਫ਼ੁਲਕਾਰੀ ਦਾ)
ਤੋੜ ਕੋਈ ਨੀ ਨਿਵੀਂ ਪਾ ਕੇ
ਸਜਿਓ ਬੁੱਕਲ ਮਾਰੀ ਦਾ
(ਸਜਿਓ ਬੁੱਕਲ ਮਾਰੀ ਦਾ)
ਸ਼ੌਂਕ ਨਾਲ਼ ਚੁੰਨੀ ਦੇ ਬਦਲੇ
ਕਿਤੇ ਲਈ ਫ਼ੁਲਕਾਰੀ ਦਾ
ਤੋੜ ਕੋਈ ਨੀ ਨਿਵੀਂ ਪਾ ਕੇ
ਸਜਿਓ ਬੁੱਕਲ ਮਾਰੀ ਦਾ
ਦੁਨੀਆਂ ਕਹਿੰਦੀ "Gifty"
ਅੱਕੜ ਖੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਗਭਰੂ ਗੌਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਗਭਰੂ ਗੌਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
(ਗੌਰਾ ਹੋ ਗਿਆ ਨੀ)
(ਜ਼ੁਲਫ਼ਾਂ ਛਾਵੇਂ ਰਹਿ-ਰਹਿ)
(ਗੌਰਾ ਹੋ ਗਿਆ ਨੀ)
(ਜ਼ੁਲਫ਼ਾਂ ਛਾਵੇਂ ਰਹਿ-ਰਹਿ)