Skip to content

Convict

Popularity · Low

YouTube

Searching YouTube...

Lyrics

Yeah! Yeah! Yo Wazir! West side! Han! Han! Han! Tell 'em where you're from man! Represent ਕਰਾਂ ਮਾਝੇ ਤੋਂ ਮੈਂ West ਨਹੀਂ ਚੱਲਾਂ ਮੈਂ rest ਨਾ ਬਣ ਮੇਰੀ best ਮਿੱਥ west, 36 ਬੰਦਾ ਕਰੇ guess ਸਾਨੂੰ ਮਿਲਣ ਨਾ guest Moose power ਨਾ rest ਹਜੇ ਮੁੱਕਿਆ ਨਹੀਂ! ਅੱਖਾਂ ਵੱਲ ਨਾ ਹੀ ਦੇਖ਼ ਹੋਜੂ hypnotize ਸਾਡੇ ਨਾਲ਼ ਬਹਿ ਕੇ ਬੰਦਾ ਮੱਲੋ-ਮੱਲੀ ਹੁੰਦਾ wise ਏਹ ਜ਼ਿੰਦਗੀ ਦਾ ਸੱਚ ਕਦੇ fall ਕਦੇ rise ਗਿਰੋਹਣੇ ਬਣ ਖੜ੍ਹਦੇ ਆ ਰਾਹਾਂ 'ਚ ਰੂਹ 'ਚ ਹੀ ਆ ਕਾਲ ਜਿਸਮ ਗੁਨਾਹਾਂ 'ਚ ਨਾਲ਼ ਕਈਆਂ ਦੀ ਆ ਬਦਦੁਆ ਤੇ ਕਈਆਂ ਦੇ ਆਂ ਸਾਹਾਂ 'ਚ ਰੂਹ 'ਚ ਹੀ ਆ ਕਾਲ ਆਹ! ਰੂਹ 'ਚ ਹੀ ਆ ਕਾਲ ਜਿਸਮ ਗੁਨਾਹਾਂ 'ਚ Woh! Woh! Woh! Yeah! ਆਉਣ ਚਸ਼ਮੇ calli ਤੋਂ ਆਉਂਦਾ ਅੱਖਾਂ 'ਚੋਂ ਨਾ ਨੀਰ ਘੱਟ ਬੋਲੇ, ਵੱਧ ਸੁਣੇ ਮੁੰਡਾ nature'ਓ ਫ਼ਕੀਰ ਮੇਰੀ dark ਆ hustle ਤੇ life ਸੋਹਣੀਏ Airforce ਦੇ ਪਿੱਛੇ ਲਿਖਵਾਇਆ "Yo Wazir" ਓ, ਦੁਨੀਆਂ ਤੋਂ ਜੇ ਬਾਗੀ ਚੱਲਾਂ ਮੈਂ ਛੇਤੀ ਹੀ ਓ ਆਉਂ ਅਫ਼ਵਾਵਾਂ 'ਚ ਰੂਹ 'ਚ ਹੀ ਆ ਕਾਲ ਜਿਸਮ ਗੁਨਾਹਾਂ 'ਚ ਨਾਲ਼ ਕਈਆਂ ਦੀ ਆ ਬਦਦੁਆ ਤੇ ਕਈਆਂ ਦੇ ਆਂ ਸਾਹਾਂ 'ਚ ਰੂਹ 'ਚ ਹੀ ਆ ਕਾਲ ਆਹ! ਰੂਹ 'ਚ ਹੀ ਆ ਕਾਲ ਜ਼ਮਾਨੇ ਕੋਲ਼ੋਂ ਪੁੱਛੀਂ ਮੇਰੇ ਬਾਰੇ ਓ, ਮਿਹਰ ਆ ਕਿਨਾਰੇ ਸਮੁੰਦਰਾਂ ਦੇ ਵਾਂਗੂ ਬਣਿਆ ਤੁਰਾਂ ਕੱਲ੍ਹਾ, ਨਾਲ਼ੇ ਤੁਰਦਾ ਆਜ਼ਾਦ ਨਾ ਤੂੰ ਹੋ ਜੀਂ ਬਰਬਾਦ ਮੁਕੱਦਰਾਂ ਦੇ ਅੱਗੇ ਤਣਿਆਂ ਨਾ ਮੈਨੂੰ ਸਮਝ ਰੰਗੀਨ ਮਾੜੇ ਹੋਣਗੇ ਅੰਜ਼ਾਮ ਮੈਂ ਦੀਵਾਨਾ ਕਾਲ਼ੇ ਰੰਗ ਦਾ ਆਖਾਂ ਸ਼ਰ੍ਹੇਆਮ ਦੇਖ਼ ਰੱਬਾ ਮੈਂ ਕਦੇ ਵੀ ਨਾ ਕਰਦਾ ਸਲਾਮ ਕਈ ਯਾਦ ਕਰਦੇ ਖ਼ੁਸ਼ੀ 'ਚ ਕਈ ਤਾਹਾਂ 'ਚ ਰੂਹ 'ਚ ਹੀ ਆ ਕਾਲ ਜਿਸਮ ਗੁਨਾਹਾਂ 'ਚ ਨਾਲ਼ ਕਈਆਂ ਦੀ ਆ ਬਦਦੁਆ ਤੇ ਕਈਆਂ ਦੇ ਆਂ ਸਾਹਾਂ 'ਚ ਰੂਹ 'ਚ ਹੀ ਆ ਕਾਲ ਆਹ! ਰੂਹ 'ਚ ਹੀ ਆ ਕਾਲ ਜਿਸਮ ਗੁਨਾਹਾਂ 'ਚ Woh! Woh! Woh! Yeah! In ਮਰਜ਼ੀ ਨਾਲ਼ ਹੋਇਆ Out ਹੋਣਾ ਨਹੀਓਂ ਸੌਖਾ ਤੇਰੀ ਤੱਕਣੀ ਮਰਾਊ ਬਣੂ ਵੈਰੀਆਂ ਲਈ ਮੌਕਾ ਮੈਂ ਪਹਿਲਾਂ ਹੀ ਤਬਾਹ ਮੈਥੋਂ ਇਸ਼ਕ ਨਹੀਂ ਹੋਣਾ ਅੱਜਕਲ ਸ਼ਿਵ ਜੇਹਾ ਬਣਨਾ ਆ ਬੜਾ ਔਖਾ ਓ, Pawan ਕਈਆਂ ਨੂੰ ਨਾ ਚੰਗਾ ਲੱਗੇ ਪਰ ਹੀਰਾ ਬੇਬੇ ਦੀਆਂ ਨਿਗਾਹਾਂ 'ਚ ਆਹ! ਰੂਹ 'ਚ ਹੀ ਆ ਕਾਲ ਆਹ! ਰੂਹ 'ਚ ਹੀ ਆ ਕਾਲ ਜਿਸਮ ਗੁਨਾਹਾਂ 'ਚ ਜਿਸਮ ਗੁਨਾਹਾਂ 'ਚ ਜਿਸਮ ਗੁਨਾਹਾਂ 'ਚ Wazir in the hood!