Skip to content

SO IT GOES

Popularity · Low

YouTube

Searching YouTube...

Lyrics

ਹੋ ਹਾਂ ਹੋਇਆ ਦਿਲ ਵੱਸੋ ਬਾਹਰ ਨਾ ਕਰ ਪਾਵਾਂ ਕਾਬੂ ਨਾ ਸਮਝੇ ਜਾਣੇ ਜਜ਼ਬਾਤ ਕਿਹੜਾ ਕਰ ਗਈ ਤੂੰ ਜਾਦੂ ਤਾਂਗ ਮੁਕਦੀ ਨੀ ਜਾਂਦਾ ਰਵਾ ਤੇਰੇ ਵੱਲ ਜਾਂਦੇ ਪੰਛੀ ਜਿਵੇਂ ਅੰਬਰਾਂ ਨੂੰ ਹਵਾਵਾਂ ਭਾਵੇਂ ਚਲੀਆਂ ਸੀ ਸੀਨੇ ਅੱਗਾਂ ਬਲੀਆਂ ਸੀ ਪਹਿਲੀ ਵਾਰੀ ਜਦੋ ਮੈਨੂੰ ਮਿਲੀ ਸੀ ਤੂੰ ਲੱਥੇ ਨਾ ਮੈਨੂੰ ਚੜ੍ਹੇਆ ਤੇਰਾ ਜੋ ਫਿਤੂਰ ਆੱਖੇ ਨਾ ਲੱਗੇ ਦਿਲ ਏਹਨਾ ਹੋਇਆ ਮਜ਼ਬੂਰ ਏਹ ਨਸ਼ਾ ਤੇਰੀ ਮਹਕਦਾ ਆ ਨੈਣਾ ਜੋ ਸਰੂਰ ਤੇਰੇ ਵਿੱਚ ਡੁਬੇਆ ਲੱਥੇ ਨਾ ਮੈਨੂੰ ਚੜ੍ਹੇਆ ਤੇਰਾ ਜੋ ਫਿਤੂਰ ਆੱਖੇ ਨਾ ਲੱਗੇ ਦਿਲ ਏਹਨਾ ਹੋਇਆ ਮਜ਼ਬੂਰ ਏਹ ਨਸ਼ਾ ਤੇਰੀ ਮਹਕਦਾ ਆ ਨੈਣਾ ਜੋ ਸਰੂਰ ਤੇਰੇ ਵਿੱਚ ਡੁਬੇਆ ਓ ਗੱਲਾਂ ਵਿੱਚ ਤੇਰੀ ਹੀ ਗੱਲ ਉੱਠ ਜਾਵੇ ਬਹਾਨੇ ਨਾਲ ਤੇਰਾ ਹੀ ਜਿਕਰ ਹੋਵੇ ਆਸ ਇਕ ਮਨ ਜੋ ਰੋਜ਼ ਹੀ ਜਗਾਏ ਕੇ ਆਉਂਦੀ ਜਾਂਦੀ ਰਾਹਾਂ ਚ ਵੇਹੜੇ ਜੇ ਕਦੇ ਉਡਾਗੀ ਹੋਸ਼ ਤੂੰ ਮੇਰੇ ਇੱਕੋ ਦਮ ਹੀ ਤੂਫਾਨ ਜਿਵੇਂ ਹੋਂਜਦੇ ਆ ਪੱਤਿਆਂ ਨੂੰ ਸੂਰਤ ਨਾ ਆਵੇ ਹੁਣ ਥੁਮ ਵੀ ਨਾ ਪਾਵੇ ਕੁੜੇ ਦਿਲ ਚ ਮਚਾਂਗੀ ਹਲਚਲ ਜੇ ਤੂੰ ਲੱਥੇ ਨਾ ਮੈਨੂੰ ਚੜ੍ਹੇਆ ਤੇਰਾ ਜੋ ਫਿਤੂਰ ਆੱਖੇ ਨਾ ਲੱਗੇ ਦਿਲ ਏਹਨਾ ਹੋਇਆ ਮਜ਼ਬੂਰ ਏਹ ਨਸ਼ਾ ਤੇਰੀ ਮਹਕਦਾ ਆ ਨੈਣਾ ਜੋ ਸਰੂਰ ਤੇਰੇ ਵਿੱਚ ਡੁਬੇਆ ਲੱਥੇ ਨਾ ਮੈਨੂੰ ਚੜ੍ਹੇਆ ਤੇਰਾ ਜੋ ਫਿਤੂਰ ਆੱਖੇ ਨਾ ਲੱਗੇ ਦਿਲ ਏਹਨਾ ਹੋਇਆ ਮਜ਼ਬੂਰ ਏਹ ਨਸ਼ਾ ਤੇਰੀ ਮਹਕਦਾ ਆ ਨੈਣਾ ਜੋ ਸਰੂਰ ਤੇਰੇ ਵਿੱਚ ਡੁਬੇਆ ਹਰ ਵੇਲੇ ਮਨ ਚ ਖ਼ਿਆਲ ਰਹਿੰਦਾ ਤੇਰੇ ਚ ਧਿਆਨ ਰਹਿੰਦਾ ਤੂ ਹੋਣੀ ਕੀ ਕਰਦੀ ਆ ਕਹੀ ਏਹ ਦਿਲ ਵਿੱਚ ਵੱਸ ਨੀ ਤੂ ਫਸ ਜਾਨ ਰੁਖ ਦਿਆਂ ਜੜਾ ਜਿਵੇਂ ਧਰਤੀ ਨਾਲ ਲੱਥੇ ਨਾ ਮੈਨੂੰ ਚੜ੍ਹੇਆ ਤੇਰਾ ਜੋ ਫਿਤੂਰ ਆੱਖੇ ਨਾ ਲੱਗੇ ਦਿਲ ਏਹਨਾ ਹੋਇਆ ਮਜ਼ਬੂਰ ਏਹ ਨਸ਼ਾ ਤੇਰੀ ਮਹਕਦਾ ਆ ਨੈਣਾ ਜੋ ਸਰੂਰ ਤੇਰੇ ਵਿੱਚ ਡੁਬੇਆ ਲੱਥੇ ਨਾ ਮੈਨੂੰ ਚੜ੍ਹੇਆ ਤੇਰਾ ਜੋ ਫਿਤੂਰ ਆੱਖੇ ਨਾ ਲੱਗੇ ਦਿਲ ਏਹਨਾ ਹੋਇਆ ਮਜ਼ਬੂਰ ਏਹ ਨਸ਼ਾ ਤੇਰੀ ਮਹਕਦਾ ਆ ਨੈਣਾ ਜੋ ਸਰੂਰ ਤੇਰੇ ਵਿੱਚ ਡੁਬੇਆ ਲੱਥੇ ਨਾ ਮੈਨੂੰ ਚੜ੍ਹੇਆ ਤੇਰਾ ਜੋ ਫਿਤੂਰ ਆੱਖੇ ਨਾ ਲੱਗੇ ਦਿਲ ਏਹਨਾ ਹੋਇਆ ਮਜ਼ਬੂਰ ਏਹ ਨਸ਼ਾ ਤੇਰੀ ਮਹਕਦਾ ਆ ਨੈਣਾ ਜੋ ਸਰੂਰ ਤੇਰੇ ਵਿੱਚ ਡੁਬੇਆ