Skip to content
Lyric
Dive
Public playlists
My playlists
Search
Sign in
Gora Gora Rang
Labh Janjua
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਕੁੜੀ ਦਾ ਗੋਰਾ ਗੋਰਾ ਰੰਗ
ਕੁੜੀ ਦੀ ਕਲੀ ਕੁਰਤੀ ਤੰਗ
ਗੋਰਾ ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਰੰਗ
ਗੋਰਾ, ਗੋਰਾ, ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਤੰਗ
ਓਹਦੇ ਨਖਰੇ ਸਾਨੁ ਮਾਰ ਗਏ
ਸਦਾ ਦਿਲ ਤੇ ਫੇਰ ਕਟਾਰ ਗਏ
ਓਹਦੇ ਨਖਰੇ ਸਾਨੁ ਮਾਰ ਗਏ
ਸਦਾ ਦਿਲ ਤੇ ਫੇਰ ਕਟਾਰ ਗਏ
ਜੇਹੜਾ ਦੇਖ ਲਵੇ ਏਹ ਚੜ੍ਹਦੀ
ਓਹਦੇ ਇਸ਼ਕ ਦੀ ਭੰਗ
ਕੁੜੀ ਦਾ ਕੁੜੀ ਦਾ
ਕੁੜੀ ਦਾ ਗੋਰਾ ਗੋਰਾ ਰੰਗ
ਕੁੜੀ ਦੀ ਕਲੀ ਕੁਰਤੀ ਤੰਗ
ਗੋਰਾ ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਰੰਗ
ਗੋਰਾ, ਗੋਰਾ, ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਤੰਗ
ਸੋਹਣੀ ਹੱਦੋ ਵਧ ਬਾਈ
ਓਹ ਦਾ ਵਾਂਗ ਸਰੂਹ ਦੇ ਕਦ ਬਾਈ
ਸੋਹਣੀ ਹੱਦੋ ਵਧ ਬਾਈ
ਓਹ ਦਾ ਵਾਂਗ ਸਰੂਹ ਦੇ ਕਦ ਬਾਈ
ਓਹਦੀ ਲਾਜਵੰਤੀ ਦੇ ਬੂਟੇ ਵਾਂਗੁ ਡੱਲ ਡੱਲ ਦਰਦੀ ਸੰਗ
ਕੁੜੀ ਦਾ ਕੁੜੀ ਦਾ
ਕੁੜੀ ਦਾ ਗੋਰਾ ਗੋਰਾ ਰੰਗ
ਕੁੜੀ ਦੀ ਕਲੀ ਕੁਰਤੀ ਤੰਗ
ਗੋਰਾ ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਰੰਗ
ਗੋਰਾ, ਗੋਰਾ, ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਤੰਗ
ਜਦ ਬੁੱਲੀਆਂ ਵਿਚ ਮਸਕਾਉਂਦੀ ਆਹ
ਓਹੁ ਹਸ ਕੇ ਨੀਵਿਆ ਪਉੜੀ ਏਹ
ਜਦ ਬੁੱਲੀਆਂ ਵਿਚ ਮਸਕਾਉਂਦੀ ਆਹ
ਓਹੁ ਹਸ ਕੇ ਨੀਵਿਆ ਪਉੜੀ ਏਹ
ਕੋਈਂ ਪਿਆਰ ਦੇ ਚੱਕਰ ਚਲਾਉਂਦੀ ਇਹ
ਓਹਦੀ ਬੇ-ਮਤਲਬ ਜਾਹਿ ਖੰਘ
ਕੁੜੀ ਦਾ ਕੁੜੀ ਦਾ
ਕੁੜੀ ਦਾ ਗੋਰਾ ਗੋਰਾ ਰੰਗ
ਕੁੜੀ ਦੀ ਕਲੀ ਕੁਰਤੀ ਤੰਗ
ਗੋਰਾ ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਰੰਗ
ਗੋਰਾ, ਗੋਰਾ, ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਤੰਗ
ਓਏ ਭਰੀ ਵਾਲੇ ਤੇ ਮਰਦੀ ਏ
ਓਹਨੁ ਭੱਟੀ ਭੱਟੀ ਕਰਦੀ ਏਹ
ਓਏ ਭਰੀ ਵਾਲੇ ਤੇ ਮਰਦੀ ਏ
ਓਹਨੁ ਭੱਟੀ ਭੱਟੀ ਕਰਦੀ ਏਹ
ਹੈ ਲਾਭ ਜੰਜੂਆ ਲੁਟਿਆ ਓਹਨੇ
ਸੀਨੇ ਮਾਰੇ ਢੰਗ
ਕੁੜੀ ਦਾ ਕੁੜੀ ਦਾ
ਕੁੜੀ ਦਾ ਗੋਰਾ ਗੋਰਾ ਰੰਗ
ਕੁੜੀ ਦੀ ਕਲੀ ਕੁਰਤੀ ਤੰਗ
ਗੋਰਾ ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਰੰਗ
ਗੋਰਾ, ਗੋਰਾ, ਗੋਰਾ ਰੰਗ
ਕੁੜੀ ਦੀ ਸੋਹਣੀ ਕੁਰਤੀ ਤੰਗ