Skip to content

Madaniya

Popularity · Low

YouTube

Searching YouTube...

Lyrics

ਗਗਨ ਦਮਾਮਾ ਵੱਜਿਆ ਕਰ ਲਵੋ ਤਿਆਰੀ ਗਗਨ ਦਮਾਮਾ ਵੱਜਿਆ ਕਰ ਲਵੋ ਤਿਆਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਇਹ ਧਰਤ ਤੁਹਾਡੀ ਆਪਣੀ ਘਰ ਬਾਹਰ ਤੁਹਾਡਾ ਇਹ ਸੱਭਿਆਚਾਰ ਪੰਜਾਬ ਦਾ ਹੈ ਵਿਰਸਾ ਸਾਡਾ ਇਹ ਧਰਤ ਤੁਹਾਡੀ ਆਪਣੀ ਘਰ ਬਾਹਰ ਤੁਹਾਡਾ ਇਹ ਸੱਭਿਆਚਾਰ ਪੰਜਾਬ ਦਾ ਹੈ ਵਿਰਸਾ ਸਾਡਾ ਮਿੱਟੀ ਹੁੰਦੀ ਮਾਂ ਹੈ ਮਾਂ ਸਭ ਨੂੰ ਪਿਆਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਜਦ ਵਾੜ ਟੱਪਕੇ ਗੈਰ ਨੇ ਆ ਖੇਤੀ ਵੜ੍ਹਦੇ ਤਾਂ ਅਣਖਾਂ ਸਾਂਭਣ ਵਾਲਡੇ ਆ ਮੂਹਰੇ ਖੜਦੇ ਜਦ ਵਾੜ ਟੱਪਕੇ ਗੈਰ ਨੇ ਆ ਖੇਤੀ ਵੜ੍ਹਦੇ ਤਾਂ ਅਣਖਾਂ ਸਾਂਭਣ ਵਾਲਡੇ ਆ ਮੂਹਰੇ ਖੜਦੇ ਓਹ ਸੁੱਕਾ ਦਿੰਦੇ ਜਾਣ ਨਾ ਜਿਸ ਕਰੀ ਗੱਦਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਜਦ ਸਿਰੋਂ ਦੁਪੱਟੇ ਲੱਥਦੇ ਲੱਥਣ ਦਸਤਾਰਾਂ ਤਾਂ ਹਰ ਕੋਈ ਗੱਭਰੂ ਲੋਚਦਾ ਮੈਂ ਜਿੰਦੜੀ ਵਾਰਾਂ ਜਦ ਸਿਰੋਂ ਦੁਪੱਟੇ ਲੱਥਦੇ ਲੱਥਣ ਦਸਤਾਰਾਂ ਤਾਂ ਹਰ ਕੋਈ ਗੱਭਰੂ ਲੋਚਦਾ ਮੈਂ ਜਿੰਦੜੀ ਵਾਰਾਂ ਰੱਤ ਨੂੰ ਦੌੜ ਪੰਜਾਬੀਆਂ ਲਈ ਖੁਦ ਮੁਖਤਾਯਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਜੰਡੂ ਲਿੱਤਰਾਂ ਵਾਲਿਆ ਸੱਚ ਔਖਾ ਕਹਿਣਾ ਮਾਂ ਬੋਲੀ ਜੇ ਨਾ ਰਹੀ ਤਾਂ ਕੁਝ ਨਹੀਂ ਰਹਿਣਾ ਜੰਡੂ ਲਿੱਤਰਾਂ ਵਾਲਿਆ ਸੱਚ ਔਖਾ ਕਹਿਣਾ ਮਾਂ ਬੋਲੀ ਜੇ ਨਾ ਰਹੀ ਤਾਂ ਕੁਝ ਨਹੀਂ ਰਹਿਣਾ ਵੇਲਾ ਆਉਂਦਾ ਹੱਥ ਨਾ ਲੰਘਿਆ ਇੱਕ ਵਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ