Skip to content

Malang

Popularity · Low

YouTube

Searching YouTube...

Lyrics

ਤੁਹੀਓ ਮੇਰਾ ਰੱਬ ਵੇ ਤੂੰ ਹੀ ਮੇਰੀ ਜ਼ਾਤ ਵੇ ਤੇਰੇ ਉੱਤੇ ਮੁੱਕਦੀ ਏ ਸਾਰੀ ਗੱਲਬਾਤ ਵੇ ਤੂੰ ਹੀ ਮੇਰਾ ਦਿਨ ਵੇ ਤੂੰ ਹੀ ਮੇਰੀ ਰਾਤ ਵੇ ਤੂੰ ਹੀ ਆਖਿਰ ਮੇਰੀ ਤੂੰ ਸ਼ੁਰੂਆਤ ਵੇ ਤੇਰੇ ਨਾਮ ਦੀ ਮਹਿੰਦੀ ਹੱਥ ਲਾਵਾਂ ਨਾਮ ਦੀ ਮਹਿੰਦੀ ਹੱਥ ਲਾਵਾਂ ਵੇ ਤੁਹੀਓ ਦਿਲਦਾਰ ਮੇਰਾ ਵੇ ਮੈਂ ਹੋਕੇ ਮਲੰਗ ਨੱਚੀ ਜਾਵਾਂ ਨਚਾਵੇ ਮੇਨੂੰ ਪਿਆਰ ਤੇਰਾ ਨਾਲੇ ਸਾਰੀ ਦੁਨੀਆਂ ਨੂੰ ਦਿਖਾਵਾਂ ਕਿੰਨਾ ਸੋਹਣਾ ਯਾਰ ਮੇਰਾ ਵੇ ਤੇਰੇ ਬਾਜੋ ਕਿੱਥੇ ਵੀ ਨਾ ਜਾਵਾਂ ਤੁਹੀਓ ਘਰ ਬਾਰ ਮੇਰਾ ਵੇ ਮੈਂ ਹੋਕੇ ਮਲੰਗ ਨੱਚੀ ਜਾਵਾਂ ਨਚਾਓ ਮੇਨੂੰ ਪਿਆਰ ਤੇਰਾ ਹੋਇਆ ਏਹ ਆ ਪਹਿਲੀ ਦਫਾ ਦੁਨੀਆਂ ਤੋਂ ਰਹਿਣੀ ਖਫਾ ਖਫਾ ਇਸ਼ਕ ਦੁਆ ਜਾਂ ਹੈ ਸਜ਼ਾ ਚੇਨ ਨਾ ਆਵੇ ਹੋ ਗਏ ਤਬਾਹ ਨਵੀਂ ਨਵੀਂ ਏ ਮੇਰੀ ਅਦਾਂ ਉੱਡਦਾ ਫਿਰੇ ਦਿਲ ਖਮਖਾ ਤੇਰੀ ਖੁਮਾਰੀ ਏ ਤੇਰਾ ਨਸ਼ਾ ਮੈਂ ਕੀ ਕਰਾਂ ਤੇਰੇ ਇਸ਼ਕ ਚ ਰੰਗੀ ਜਾਵਾਂ ਤੇਰੀ ਜੋਗਣ ਮੈ ਹੋ ਜਾਵਾਂ ਬਿਨ ਤੇਰੇ ਰਹਿ ਨਾ ਪਾਵਾਂ ਸੋਹਣੇਯਾ ਮੇਰਾ ਦਿਲ ਕਮਲਾ ਤੂ ਕਿਤਾ ਇਹਨੇ ਜਹਿਰ ਇਸ਼ਕ ਦਾ ਪੀਤਾ ਸਬ ਨਾਮ ਤੇਰੇ ਮੈਂ ਕੀਤਾ ਸੋਹਣੇਯਾ ਤੇਨੂੰ ਦਿਲ ਦਾ ਮੈਂ ਹਾਲ ਸੁਣਾਵਾਂ ਦਿਲ ਦਾ ਮੈਂ ਹਾਲ ਸੁਣਾਵਾਂ ਤੂੰ ਕਰ ਏਤਬਾਰ ਮੇਰਾ ਵੇ ਮੈਂ ਹੋਕੇ ਮਲੰਗ ਨੱਚੀ ਜਾਵਾਂ ਨਚਾਵੇ ਮੇਨੂੰ ਪਿਆਰ ਤੇਰਾ ਨਾਲੇ ਸਾਰੀ ਦੁਨੀਆਂ ਨੂੰ ਮੈ ਦਿਖਾਵਾਂ ਕਿੰਨਾ ਸੋਹਣਾ ਯਾਰ ਮੇਰਾ ਵੇ ਤੇਰੇ ਬਾਜੋ ਕਿੱਧਰ ਨੂੰ ਮੈ ਜਾਵਾਂ ਤੁਹੀਓ ਘਰ ਬਾਰ ਮੇਰਾ ਵੇ ਮੈਂ ਹੋਕੇ ਮਲੰਗ ਨੱਚੀ ਜਾਵਾਂ ਨਚਾਵੇ ਮੇਨੂੰ ਪਿਆਰ ਤੇਰਾ ਤੇਨੂੰ ਇਕ ਇਕ ਸਾਹ ਵਿੱਚ ਪਾਵਾਂ ਮੈਂ ਤੇਰੇ ਇਸ਼ਕ ਚ ਰੰਗੀ ਜਾਵਾਂ ਮੈਂ ਵਿੱਚ ਪਿਆਰ ਸਮੰਦਰਾਂ ਗੋਤੇ ਖਾਵਾਂ ਮੈਂ ਅੱਜ ਓਹ ਵੀ ਹੋਇਆ ਤੇਰਾ ਰੋਗੀ ਜਿਹਨੂੰ ਮਸਤ ਕਹਿੰਦੇ ਨੇ ਲੋਕੀ ਜਿਦੇ ਇਸ਼ਕ ਦੇ ਵਿੱਚ ਤੂੰ ਨੱਚੀ ਜਾਵੇ ਨੀ ਬਨ ਸੁੱਰਮਾ ਮੈਂ ਅੱਖੀਂ ਬੇਹ ਜਾਵਾਂ ਤੇਰੇ ਨਾਲ ਚੱਲਾ ਬਨ ਪਰਛਾਵਾਂ ਬਨ ਕੇ ਮੈਂ ਯਾਰ ਤੇਰਾ ਤੇਰੇ ਬਾਜੋ ਮੈਂ ਕਿਸੇ ਨੂੰ ਨਾ ਚਾਹਵਾਂ ਕਰਾਂ ਮੈਂ ਦੇਦਾਰ ਤੇਰਾ ਕੁੜੇ ਦਿਲ ਦਾ ਮੈਂ ਹਾਲ ਸੁਣਾਵਾਂ ਦਿਲ ਦਾ ਮੈਂ ਹਾਲ ਸੁਣਾਵਾਂ ਤੂੰ ਕਰ ਏਤਬਾਰ ਮੇਰਾ ਵੇ ਮੈਂ ਹੋਕੇ ਮਲੰਗ ਨੱਚੀ ਜਾਵਾਂ ਨਚਾਵੇ ਮੇਨੂੰ ਪਿਆਰ ਤੇਰਾ ਨਾਲੇ ਸਾਰੀ ਦੁਨੀਆਂ ਨੂੰ ਮੈ ਦਿਖਾਵਾਂ ਕਿੰਨਾ ਸੋਹਣਾ ਯਾਰ ਮੇਰਾ ਵੇ ਤੇਰੇ ਬਾਜੋ ਕਿੱਧਰ ਨੂੰ ਮੈਂ ਜਾਵਾਂ ਤੁਹੀਓ ਘਰ ਬਾਰ ਮੇਰਾ ਵੇ ਮੈਂ ਹੋਕੇ ਮਲੰਗ ਨੱਚੀ ਜਾਵਾਂ ਨਚਾਵੇ ਮੇਨੂੰ ਪਿਆਰ ਤੇਰਾ