Skip to content
Lyric
Dive
Public playlists
My playlists
Search
Sign in
Vail
Sippy Gill
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Mr. Pendu!
ਹੋ ਇਕ ਖਾਵਾਂ ਕਾਲੀ ਦੂਜਾ
ਭਾਈ ਹਿਸਾਬ ਨਾਲ ਖਾਯੀ
Afghan ਦਾ ਆਏ
ਹੋ ਇਕ ਖਾਵਾਂ ਕਾਲੀ
ਦੂਜਾ Top ਤੇ Weapon
ਤੀਜਾ ਜੱਟ ਹੁਸਨਾ ਦਾ ਕਯਲ ਆਏ
ਹੋ 2-4 ਗੱਬਰੂ ਨੂ ਵੈਲ ਆਏ
ਹੋ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
ਹੋ ਪਤਾ ਨਹੀ ਆਵਾਜ਼ ਕਦੋਂ ਵੱਜ ਜਾਏ
ਸਾਡੀ ਯਮਰਾਜ ਕੋਲੇ ਲੱਗੀ File ਆਏ
ਹੋ 2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ
2-4 ਗੱਬਰੂ ਨੂ
ਹੋ ਪ੍ਗ’ਆਂ ਚ ਬੇਹਿਕੇ ਸੱਤੇ ਲੌਂ ਬੀਬਿਆ
ਨਾਲ ਮੇਰੇ ਬੇਹਨਾ ਕਿੰਨੇ ਖੱਬੀ ਸੀਟ ਤੇ
ਗੇਹਦੀ ਰੂਟ ਉੱਤੇ ਕਾਲੀ ਤਾਰ ਘੁੱਮਦੀ
ਚੱਲੇ ਭਾਈ ਬਿੰਦ ਰਾਖੀ ਆ Repeat ਤੇ
ਹੋ ਕੁਰਤੇ ਚੋਂ ਮਾਰੇ ਜਿਹਦਾ ਝਾਟੀਯਾਂ
ਓਹੋ ਸੰਧ ਸਰਕਾਰਾਂ ਵੱਲੋਂ ਬਣ ਆਏ
ਹੋ 2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
ਲਾਵੇ ਸਾਲਸਾ ਕ੍ਲਾਸ
ਜ਼ੀਰੋ ਕਿੱਤਾ ਲੱਕ ਨੀ
ਸਾਡੇ ਪਿੰਡ ਸੁਣੇ
ਸਨਡਲਾ ਦੇ ਤੱਕ ਤੱਕ ਨੀ
ਜਿਹਦੀ ਬੁੱਲੀਯਨ ਦੇ ਵਿਚੋਂ
ਨਾਪ ਜਾਪੇ ਜੱਟ ਦਾ
ਐੱਡਾਂ ਸੌਖਾ ਨਾਯੋ ਮਿਲਣਾ
ਸਰਹਾਨਾ ਪੱਟ ਦਾ
ਹੋ ਆਂਖਾਂ ਮੂਹਰੇ ਮੂਵੀ ਚੱਲੂ ਗੋਰੀਏ
ਹਾਲੇ ਸਾਡੇ ਦੇ ਵੱਲੋਂ ਤਾਂ ਟ੍ਰਾਇਲ ਆਏ
ਹੋ 2-4 ਗੱਬਰੂ ਨੂ ਵੈਲ ਆ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
ਹੋ ਕੰਜਰ ਤੋਂ ਸਾਹੂ ਮੈਸਾ ਬਨੇਯਾ
ਦੇਲਹੀ ਤੋਂ ਡਾਕਖਾਂ ਸੱਦਾ ਰੂਟ ਆਏ
ਜਿਹਦੇ ਪੈਰੋਂ ਗੱਡ ਖਾਣੇ ਘੁੱਮਮਦੇ
ਘੈਂਟ ਉਸ ਬਾਪੂ ਨੂ ਸਲ੍ਯੂਟ ਆਏ
ਕਿਹੰਦਾ ਆਵੇ ਨਾ ਉਲਾਂਬਾ ਕੂਦੀ ਚੀਡੀ ਦਾ
ਸਿਧਾ ਚਲੇ ਸਿਧੀ ਜਿਵੇਈਂ ਰਾਲ ਆਏ
ਬਾਪੂ ਬਸ 2-4 ਵੈਲ ਆਏ
ਲਵ ਯੂ
ਹੋ ਦੋ ਚਾਰ ਗੱਬਰੂ ਨੂ ਵੈਲ ਆਏ
ਹੋ ਸਿਪਯ ਮੂਹਰੇ ਵੈਰਿਯਾ ਦੇ ਹਥ ਜੁਡ’ਦੇ
ਜਿਵੇਈਂ ਨੁਕ੍ਰੇ ਦੇ ਜੁਡ’ਦੇ ਆ ਕੰਨ ਗੋਰੀਏ
ਹੋ ਸਾਡੀ ਚੁਪ ਮਸਲੇ ਨਾਭੇਦ ਦਿੰਦੀ ਆ
ਚਹਦੀ ਆ ਕਰਨਗੇ ਧਨ ਧਨ ਗੋਰੀਏ
ਚੀਮਾ ਦੰਡ ਪਾਵੇ ਬਿੱਲੋ ਸ਼ੌਂਕ ਦੇ
ਨਾਲ ਡੀਪ ਜਿਹਾ ਮਿੱਤਰ ਮਾਝਾਲ ਆਏ
ਹੋ 2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
ਮੌਤ ਫਿਰਦੀ ਪੱਟਾ ਤੇ ਹੇਠ ਮਾਰ੍ਡੀ
ਸਸਾਡੀ ਲੱਗੀ ਯਮਰਾਜ ਕੋਲੇ ਫਾਇਲ ਆਏ
ਹੋ 2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
Every Time Is Our Time