Skip to content
Lyric
Dive
Public playlists
My playlists
Search
Sign in
Together
Nirvair Pannu
,
Deol Harman
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Yeah, It's Deol speakin'!
ਓ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇ ਮੇਰਾ ਜੀ ਲੱਗਦੇ
ਪਲ ਦੇ ਪਲ ਜੇ ਤੂੰ ਕੋਲ਼ ਖੜੇ
ਮੈਂ ਦੇਖ ਲਵਾਂ, ਤੇਰਾ ਕੀ ਲੱਗਦੇ?
ਓ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇ ਮੇਰਾ ਜੀ ਕਰਦੇ
ਤੇਰੇ ਨਾਲ਼ ਰਹਾਂ, ਹਰ ਹਾਲ਼ ਰਹਾਂ
ਤੈਨੂੰ ਪਿਆਰ ਕਹਾਂ, ਤੈਨੂੰ ਯਾਰ ਕਹਾਂ
ਤੂੰ ਹੀ ਆ ਜੋ ਮੈਂ ਸੋਚ ਰਿਹਾ
ਮੇਰੀ ਹੋ ਜਾਵੇਂ, ਕੀ ਇਹ ਹੋ ਸਕਦੇ?
ਓ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇ ਮੇਰਾ ਜੀ ਕਰਦੇ
ਨੀ, ਤੇਰੀ ਅਦਾ 'ਚ, ਤੇਰੀ ਨਿਗਾਹ 'ਚ, ਡੁੱਬਿਆਂ ਮੈਂ, ਲੁੱਟਿਆਂ ਮੈਂ
ਨਾ ਕਰੀ ਖਤਾ, ਨੀ ਇਹੀ ਦੁਆ ਏ, ਤੇਰੇ ਕੋ ਆ ਕੇ ਰੁਕਿਆ ਮੈਂ
ਓ, ਸੁਣ ਲੈ ਇੱਕ ਅਰਜ ਪੁਕਾਰ ਰਿਹਾ
ਤੂੰ ਨਾ ਹੋਵੇਂ ਦਿਲ ਨੀ ਲੱਗਦੇ
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇ ਮੇਰਾ ਜੀ ਲੱਗਦੇ
ਹੁਣ ਨਾਲ਼ ਰਹੇ ਤਸਵੀਰ ਤੇਰੀ
ਨੀ, ਮੈ ਜਾਗ ਬਣਾ ਤੂੰ ਏਂ ਹੀਰ ਮੇਰੀ
Nirvair ਨੂੰ ਰੋਜ ਹੀ ਰੱਬ ਮਿਲਦੇ
ਕੁਝ ਬਾਕੀ ਏ ਫਿਰ ਵੀ ਲੱਗਦੇ
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇ ਮੇਰਾ ਜੀ ਲੱਗਦੇ
(ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ)
(ਮੈਨੂੰ ਨਾਲ਼ ਰੱਖੇ ਮੇਰਾ ਜੀ ਲੱਗਦੇ)