Skip to content
Lyric
Dive
Public playlists
My playlists
Search
Sign in
Chu Gon Do ?
Karan Aujla
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓ ਜਦੋਂ ਕਿੱਤੇ ਮਿਤਰਾਂ ਦੀ ਕਾਰ ਦਿਖਦੀ
ਉੱਡਦੀ ਸਫੈਦਿਆਂ ਤੋਂ ਡਾਰ ਦਿਖਦੀ
Anti ਆ ਦੇ face ਉੱਤੋਂ ਦੇਖ ਲੀ ਕੁੜੇ
ਨੀ ਦੇਖੀ ਮਿਤਰਾਂ ਨਾਲ ਰਖੀ ਹੂਈ ਖਾਰ ਦਿਖਦੀ (ਮਿਤਰਾਂ ਨਾਲ ਰਖੀ ਹੂਈ)
ਓ ਕਯੀ ਕਿਹੰਦੇ ਜੱਟ ਨਾਲ ਮਾੜੀ ਕਰਨੀ
ਕਯੀ ਕਿਹੰਦੇ ਵੈਰ ਦੀ ਤਾਂ ਆਦਿ ਕਰਨੀ
ਕਯੀ ਕਿਹੰਦੇ ਡਿੱਗ ਉੱਤੇ ਤਾੜੀ ਕਰਨੀ
ਕਰਕੇ ਤਾਂ ਦੇਖਨ ਕੁੜੇ
ਓ ਕਯੀ ਕਿਹੰਦੇ ਜੱਟ ਨੂ ਤਬਾਹ ਕਰਨਾ
ਕਯੀ ਕਿਹੰਦੇ ਓ ਕਦੇ ਆ ਕਰਨਾ
ਏਨਾ ਨੇ ਕਿ ਬਲੀਏ ਸਵਾਹ ਕਰਨਾ
ਸਾਲੇ ਕਰਕੇ ਤਾਂ ਦੇਖਨ ਕੁੜੇ
ਹੋ ਕਰਕੇ ਤਾਂ ਦੇਖਨ ਕੁੜੇ
ਕਰਕੇ ਤਾਂ ਦੇਖਨ ਕੁੜੇ
ਓ ਮਿਤਰਾਂ ਨੇ ਅਣਖਾਂ ਨੂ ਪਾਲੇਯਾ ਕੁੜੇ
ਨੀ ਜਿਵੇਈਂ ਹੁੰਦਾ ਏ ਕਿਸਾਨ ਕੋਲੇ ਕਿੱਲਾ ਗੋਰੀਏ
ਓ ਜਾਵਾਂਗੇ ਤਾਂ ਕੱਠੇ ਫਿਰ ਜਾਵਾਂਗੇ ਰਕਾਨੇ
ਜਿਵੇਈਂ ਅਮਰਜੋਤ ਚਮਕੀਲਾ ਗੋਰੀਏ (ਜਿਵੇਈਂ ਅਮਰਜੋਤ ਚਮਕੀਲਾ ਗੋਰੀਏ)
ਓ ਕਯੀ ਕਿਹੰਦੇ ਇਹਦਾ ਪੱਤਾ ਸਾਫ ਗੋਰੀਏ
ਕਯੀ ਕਿਹੰਦੇ ਬੰਦਾ ਹੀ ਖਰਾਬ ਗੋਰੀਏ
ਕਯੀ ਕਿਹੰਦੇ ਖੁੱਲੀ ਏ ਕਿਤਾਬ ਗੋਰੀਏ
ਸਾਲੇ ਪੜ੍ਹ ਤਾਂ ਦੇਖਨ ਕੁੜੇ
ਓ ਕਯੀ ਕਿਹੰਦੇ ਜੱਟ ਨੂ ਦਬੋਣਾ ਗੋਰੀਏ
ਕਯੀ ਕਿਹੰਦੇ ਮੱਥੇ ਉੱਤੇ ਲੋਨਾ ਗੋਰੀਏ
ਸੁਖ ਨਾਲ ਮੈਂ ਵੀ ਇਹੀ ਚੋਣਾਂ ਗੋਰੀਏ
ਸਾਲੇ ਕਰਕੇ ਤਾਂ ਦੇਖਨ ਕੁੜੇ
ਹੋ ਕਰਕੇ ਤਾਂ ਦੇਖਨ ਕੁੜੇ
ਹੋ ਕਰਕੇ ਤਾਂ ਦੇਖਨ ਕੁੜੇ
ਕਰਕੇ ਤਾਂ ਦੇਖਨ ਕੁੜੇ
ਹੋ ਕਰਕੇ ਤਾਂ ਦੇਖਨ ਕੁੜੇ
ਓ ਐਵੇਈਂ ਕਿਹੜਾ ਕਰੂਣ ਬਾਲ ਵਿੰਗਾ ਗੋਰੀਏ
ਨੀ ਅੱਸੀ ਰੱਬ ਤੋਂ ਹੀ ਸਿਧੀ ਲਿਖਵਾਈ ਬੈਠੇ ਆ
ਖਡ਼ੀ ਹੋਕੇ ਬੇਬੇ ਦੇ ਹੀ ਸੂਖਾ ਸੁਖ ਦੀ ਨੀ
ਕੁੜੇ ਤਾਂ ਹੀ ਅੱਸੀ ਐਥੇ ਤਕ ਆਯੀ ਬੈਠੇ ਆ
ਤਾਂ ਹੀ ਅੱਸੀ ਐਥੇ ਤਕ ਆਯੀ ਬੈਠੇ ਆ
ਓ ਕਯੀ ਕਿਹੰਦੇ ਕੱਲਾ ਕੱਲਾ ਪੁੱਤ ਫਡ਼ਨਾ
ਕਯੀ ਕਿਹੰਦੇ ਇਹਨੂ ਸੁੱਟ ਸੁੱਟ ਫਡ਼ਨਾ
ਕਯੀ ਕਿਹੰਦੇ ਮਿਤਰਾਂ ਦਾ ਗੁੱਟ ਫਡ਼ਨਾ
ਸਾਲੇ ਕਰਕੇ ਤਾਂ ਦੇਖਨ ਕੁੜੇ
ਓ ਕਯੀ ਕਿਹੰਦੇ ਔਜਲੇ ਨੂ ਸਾਫ ਕਰਨਾ
ਕਯੀ ਕਿਹੰਦੇ ਲੋਕਾ ਨੂ ਖਿਲਾਫ ਕਰਨਾ
ਸਾਲੇਆ ਨੂ ਰੱਬ ਨੇ ਨੀ ਮਾਫ ਕਰਨਾ
ਸਾਲੇ ਕਰਕੇ ਤਾਂ ਦੇਖਨ ਕੁੜੇ
ਕਰਕੇ ਤਾਂ ਦੇਖਨ ਕੁੜੇ
ਹੋ ਕਰਕੇ ਤਾਂ ਦੇਖਨ ਕੁੜੇ
ਕਰਕੇ ਤਾਂ ਦੇਖਨ ਕੁੜੇ
ਹੋ ਕਰਕੇ ਤਾਂ ਦੇਖਨ ਕੁੜੇ
ਕਰਕੇ ਤਾਂ ਦੇਖਨ ਕੁੜੇ
ਕਰਕੇ ਤਾਂ ਦੇਖਨ ਕੁੜੇ
ਹੋ ਕਰਕੇ ਤਾਂ ਦੇਖਨ ਕੁੜੇ
ਕਰਕੇ ਤਾਂ ਦੇਖਨ ਕੁੜੇ