Skip to content
Lyric
Dive
Public playlists
My playlists
Search
Sign in
duniya jaal
Sabat Batin
,
Rackstar
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
السلام علیکم
خواتین و حضرات
Sabat Batin औऱ Rackstar
आपको vibes की अलग ही दुनिया में लेके जाने वाले हैँ
औऱ ये vibe आपको हिल-हिल के गिरने पे मजबूर कर सकती है
बराये मेहवानी अपनी seat belts पेहेन लीजिये
किसी भी vibey नुक्सान के ज़िम्मेदार हम नहीं होंगे
शुक्रिया
ਤੇਰੇ ਬਿਨਾਂ ਦਿਨ ਸਾਨੂ ਲੱਗਦੇ ਨੇ ਸਦੀਆਂ
ਤੇ ਪਲ ਸਾਨੂ ਲੱਗਦੇ ਨੇ ਸਾਲ
ਕਿੱਥੇ ਨੇ ਕਿੱਥੇ ਨੇ ਜਿਹੜੇ ਕਹਿੰਦੇ ਸੀ, ਕਹਿੰਦੇ ਸੀ
ਜੀਣਾ ਤੇਰੇ ਨਾਲ, ਮਰਨਾ ਐ ਨਾਲ
ਕੱਖ ਨੀ ਜੇ ਕੋਲ ਤੇਰੇ, ਕੱਖ ਵੀ ਨਾ ਕੋਲ
ਆਵੇ ਕੱਖ ਦਾ ਵੀ ਇੱਕ ਐ ਮਿਆਰ
ਕਿੰਨੇ ਪੈਸੇ ਕੋਲ ਤੇਰੇ, ਕਿਹੜੇ ਰੰਗ 'ਚ ਵਿਖਾਵਾ
ਰੰਗ ਚ ਵਿਖਾਵਾ ਤੈਨੂੰ ਪਿਆਰ
ਕਰ ਤਬਾਹ ਤੈਨੂੰ ਐ ਤੇਰਾ, ਫਿਰ ਐ ਪੁੱਛ ਦੀ ਹਾਲ
ਮੈਂ ਤੇ ਤੈਨੂੰ ਆਖਿਆ ਸੀ, ਬੱਚ ਕੇ ਦੁਨੀਆਂ ਜਾਲ
ਕਰ ਤਬਾਹ ਤੈਨੂੰ ਐ ਤੇਰਾ, ਫਿਰ ਐ ਪੁੱਛ ਦੀ ਹਾਲ
ਮੈਂ ਤੇ ਤੈਨੂੰ ਆਖਿਆ ਸੀ, ਬੱਚ ਕੇ ਦੁਨੀਆਂ ਜਾਲ
ਦੁਨੀਆਂ, ਦੁਨੀਆਂ, ਦੁਨੀਆਂ
ਦੁਨ-ਦੁਨ-ਦੁਨ
ਦੁਨੀਆਂ, ਦੁਨੀਆਂ, ਦੁਨ ਜਾਲ
ਦੁਨੀਆਂ, ਦੁਨੀਆਂ, ਦੁਨੀਆਂ
ਦੁਨ-ਦੁਨ-ਦੁਨ
ਦੁਨੀਆਂ, ਦੁਨੀਆਂ, ਦੁਨ ਜਾਲ
ਹੋ ਵੇਖ ਦੁਨੀਆਂ ਦਾ ਹਾਲ, ਵੇਖ ਦੁਨੀਆਂ ਦੀ ਚਾਲ
ਐਤਬਾਰ ਅਸੀਂ ਸਬ ਤੋਂ ਗਵਾ ਬੈਠੇ
ਇਥੇ ਪੈਸੇ ਦੀ ਐ ਦੌੜ ਨਾ ਵਫ਼ਾਵਾ ਦੀ ਐ ਲੋੜ
ਤੈਨੂੰ ਕਿੰਨੀ ਵਾਰੀ ਅਸੀਂ ਸਮਝਾ ਬੈਠੇ
ਤੂੰ ਨਾ ਸਮਝਿਆ ਕਹਿੰਦਾ ਰਿਹਾ okay-okay
ਇਥੇ ਝੂਠੀਆਂ ਵਫ਼ਾਵਾ ਵਾਅਦੇ ਫੋਕੇ-ਫੋਕੇ
ਹੁਣ ਲੰਗਦੇ ਆ ਪਲ ਤੇਰੇ ਔਖੇ-ਔਖੇ
ਹੁਣ ਖੁਸ਼ ਰਹਿ ਤੂੰ ਲੱਭਣਾ ਕੀ ਰੋਕੇ-ਰੋਕੇ
ਹੋ ਕਿਆ ਸੀ ਨਾ ਬਣ ਰਾਂਝਾ, ਤੂੰ ਰੁਕਿਆ ਹੀ ਨਹੀਂ
ਹੁਣ ਮਿਲਣੀ ਸਜ਼ਾ ਜਿਹੜੀ ਮੁੱਕਣੀ ਹੀ ਨਹੀਂ
ਜਿਨ ਕੀਤੀ ਏ ਵਫ਼ਾ ਦੇਖਲੋ ਤੁਸੀਂ
ਓਹਦਾ ਹੋਇਆ ਕੀ ਐ ਹਾਲ
ਦੁਨੀਆਂ, ਦੁਨੀਆਂ, ਦੁਨੀਆਂ
ਦੁਨ-ਦੁਨ-ਦੁਨ
ਦੁਨੀਆਂ, ਦੁਨੀਆਂ, ਦੁਨ ਜਾਲ
ਦੁਨੀਆਂ, ਦੁਨੀਆਂ, ਦੁਨੀਆਂ
ਦੁਨ-ਦੁਨ-ਦੁਨ
ਦੁਨੀਆਂ, ਦੁਨੀਆਂ, ਦੁਨ ਜਾਲ
ਨਾ ਕੋਈ ਇਥੇ ਆਪਣਾ ਬਿਗਾਨਾ
ਨਾ ਗਾਈ ਇਥੇ ਗ਼ਮ ਦਾ ਤਰਾਨਾ
ਇਹ ਦੁੱਖ ਤੇਰਾ ਪੰਡ ਦੇਣਗੇ
ਤੇ ਨਾਲੇ ਆਵੇਂਗਾ ਤੂੰ ਖ਼ਬਰਾਂ 'ਚ ਬਣਕੇ drama
ਨਾ ਡਿਗਿਆਂ ਨੂੰ ਲਾਏ ਇਥੇ ਮੂੰਹ ਕੋਈ
ਨਾ ਉੱਚੀਆਂ ਨੂੰ ਕਰੇ ਇਥੇ ਚੂ ਕੋਈ
ਮਾੜੇ ਦੀ ਇਥੇ ਲਵੇ ਕੌਣ ਸੁ?
ਤੇ ਗੁੱਡੀ ਚੜ੍ਹਦੀ ਹੋਵੇ ਤੇ ਗੂੰਗੇ ਕਰਨ ਸਾਲਾਮਾਂ
ਅੱਖੀਆਂ ਦਾ ਸਖੀਆਂ ਦਾ, ਰਾਂਝੇ ਹੀਰਾ ਪੱਖੀਆਂ ਦਾ
ਕਰੀ ਨਾ ਕਰੀ ਤੂੰ ਇਤਬਾਰ
ਇਹੀ ਉਹ ਲੋਗ ਨੇ ਜੋ ਦੇਂਦੇ ਯਾਰਾ ਰੋਗ ਨੇ
ਤੇ ਬਾਅਦ ਵਿੱਚੋ ਕਹਿੰਦੇ sorry ਯਾਰ
ਕਰ ਤਬਾਹ ਤੈਨੂੰ ਐ ਤੇਰਾ
ਫਿਰ ਐ ਪੁੱਛ ਦੀ ਹਾਲ
ਮੈਂ ਤੇ ਤੈਨੂੰ ਆਖਿਆ ਸੀ
ਕੋਈ ਨਹੀਂ ਦੌਰ ਰਹਿ ਗਏ ਵੇ
ਪਿਆਰਾ ਦੇ ਖੁਮਾਰਾ ਦੇ
ਕੋਈ ਨਹੀਂ ਦੌਰ ਰਹਿ ਗਏ ਵੇ
ਪਿਆਰਾ ਦੇ ਖੁਮਾਰਾ ਦੇ
ਓ ਮੁੱਲ ਵਿਕਦੇ ਨੇ ਦਿਲ ਜਾਨੀ
ਲੱਖਾਂ ਤੇ, ਹਜ਼ਾਰਾਂ ਚੇ
ਕੋਈ ਨਹੀਂ ਦੌਰ ਰਹਿ ਗਏ ਵੇ
ਪਿਆਰਾ ਦੇ ਖੁਮਾਰਾ ਦੇ
शुक्रिया