Skip to content
Lyric
Dive
Public playlists
My playlists
Search
Sign in
Your Thoughts
Nav Singh
Popularity · Low
+
Original
0
0
YouTube
Searching YouTube...
Lyrics
Original
Translation
Bilingual
हम्म-हम्म-हम्म-हम्म-हम्म
ना-ना-ना-ना-ना-ना
हम्म-हम्म-हम्म-हम्म-हम्म
ना-ना-ना-ना-ना-ना
ਤੇਰੇ ਉੱਤੇ ਮੁੱਕ ਜਾਣੀਆਂ ਨੀ
ਧੜਕਣ ਰੁੱਕ ਜਾਣੀਆਂ
ਤੇਰੇ ਨਾਲ ਪਿਆਰ ਕੁੜੇ ਹੋ ਗਿਆ
ਜਿੰਨਾ ਸਾਗਰ 'ਚ ਪਾਣੀ ਆ
ਮੈਂ ਸਾਂਭ-ਸਾਂਭ ਰੱਖ ਲਾਂ ਏ ਚੰਨ ਦੇ ਜਹਾਨ ਤੋਂ
ਨੀ ਤੈਨੂੰ ਲੈ ਕੇ ਉੱਡ ਜਾਵਾਂ ਉੱਚੇ ਆਸਮਾਨ ਤੋਂ
ਨੀ ਹੋ ਜਾ ਮੇਰੀ ਤੂੰ ਵੀ, ਗੱਲ ਮੇਰੀ ਸੁਣ ਲੈ
ਨੀ ਮੈਂ ਤਾਂ ਤੇਰਾ ਸਾਰੇ ਦਾ ਸਾਰਾ ਹੀ ਹੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਵੇਖ ਲੈ ਜ਼ਮਾਨਾ ਸਾਰਾ ਸੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਵੇਖ ਲੈ ਜ਼ਮਾਨਾ ਸਾਰਾ ਸੋ ਗਿਆ
ਓ ਤਿੱਖੜ ਦੁਪਹਿਰ, ਖਿੜੀ ਧੁੱਪ ਜਿਹੀ
ਤੇਰੀ ਮੁਸਕਾਨ ਏ
ਤੂੰ ਮੇਰੇ ਵੱਲ ਵੇਖ ਫਿਰ ਹੱਸ ਕੇ ਨੀ, ਕੀਤਾ ਇਹਸਾਨ ਏ
ਨੀ ਤੇਰੇ ਉੱਤੇ ਤਰਜ਼ਾਂ ਬਣੀ ਜਾਵਾਂ, ਸੋਹਣੀਏ
ਤੇਰੇ ਕੋਲ ਬੈਠ ਕੇ ਸੁਣਿਆ ਜਾਵਾਂ, ਸੋਹਣੀਏ
ਤੂੰ ਲੱਗੇ ਮੈਨੂੰ ਸ਼ਿਵ ਦੇਆਂ ਗੀਤਾਂ ਵਰਗੀ
ਨੀ ਮੇਰਾ ਸਮਾਂ ਤੇਰੇ ਉੱਤੇ ਆ ਖਲੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਵੇਖ ਲੈ ਜ਼ਮਾਨਾ ਸਾਰਾ ਸੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਵੇਖ ਲੈ ਜ਼ਮਾਨਾ ਸਾਰਾ ਸੋ ਗਿਆ
ਤੇਰੇ ਬਾਰੇ ਸੋਚਦਾ ਰਹਾਂ "ਕੀ ਸੋਚ ਕੇ ਬਣੀ ਤੂੰ?"
ਤੈਨੂੰ ਮਿਲਿਆ ਕੀ ਇਕ ਵਾਰ ਮੈਂ, ਫਿਰ ਲੇਖਾਂ 'ਚ ਲਿਖਾਈ ਤੂੰ
ਨੀ ਚੰਨ ਦਾ ਹੁਸਨ ਫਿੱਕਾ ਪਤਾ, ਤੇਰੇ ਨੂਰ ਨੇ
ਤੂੰ ਚੁੰਨੀ ਤੇ ਜੜਾ ਲਏ ਤਾਰੇ, ਸਾਰੇ ਜਿੰਨੇ ਦੂਰ ਨੇ
ਮੈਂ ਰਹਿਣਾ ਤੇਰੇ ਨਾਲ ਪਰਛਾਵਾਂ ਬਣ ਕੇ
ਦੀਦਾਰ ਤੇਰਾ ਜੀਣ ਦਾ ਸਹਾਰਾ ਹੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਵੇਖ ਲੈ ਜ਼ਮਾਨਾ ਸਾਰਾ ਸੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਵੇਖ ਲੈ ਜ਼ਮਾਨਾ ਸਾਰਾ ਸੋ ਗਿਆ
ਨੀ ਵੇਖ ਲੈ ਜ਼ਮਾਨਾ ਸਾਰਾ ਸੋ ਗਿਆ