Skip to content
Lyric
Dive
Public playlists
My playlists
Search
Sign in
Mayajaal
Deep Jandu feat. Bohemia
Popularity · Low
+
Original
0
0
YouTube
Searching YouTube...
Lyrics
Original
Translation
Bilingual
Upar wale joyu'z maahro
Mayajaal mein khoyo, o haa.
Deep Jandu aah!
Bohemia!
Upar wale joyu'z maahro
Mayajaal mein khoyo, o aa.
28 ਸਾਲ ਦੀ ਜ਼ਿੰਦਗੀ ਮੇਰੀ
ਹਾਸੇ ਘੱਟ struggle ਬਥੇਰੀ
ਫਿਰ ਵੀ ਜੱਟ ਨੇ ਢਾਈ ਨਾ ਢੇਰੀ
ਬੇਬੇ ਬਾਪੂ ਨੇ ਦਿੱਤੀ ਦਲੇਰੀ
ਗੱਲ ਲਾਲੀ ਦੀ ਭਰ ਲੋ ਪੱਲੇ
ਪੈਸੇ ਨਾਲ ਚਾਹੇ ਭਰਲੋ ਗਲੇ
ਦੁਨੀਆ ਦੀ ਹਰ ਸ਼ੈ ਨੂ ਜਿੱਤ ਕੇ
ਰੱਖਿਆ ਮਾਂ ਦੇ ਪੈਰਾਂ ਦੇ ਥੱਲੇ
ਥੋੜੇ time ਦੇ ਸਵਾਦ ਲੈਣ ਲਈ
ਜਿਸਮਾ ਉਤੇ spend ਨਾ ਕਰੀਏ
ਪੈਹਲੀ ਕਮਾਈ ਵਿੱਚ ਬਰਕਤ ਹੁੰਦੀ
ਜੇ ਮਾਤਾ ਦੇ ਹੱਥ ਵਿੱਚ ਧਰੀਏ
ਉੱਪਰ ਵਾਲੇ ਹਾਲ ਏ ਕੈਸਾ
ਹਰ ਕੋਈ ਕਰਦਾ ਪੈਸਾ ਪੈਸਾ
ਮਾਡੇ time ਕੋਈ ਹਾਲ ਨੀ ਪੁੱਛਦਾ
ਗੱਲ ਗੱਲ ਉੱਤੇ ਰੋਓ
Par wale joyu'z maahro
Mayajaal mein khoyo, o haa.
Upar wale joyu'z maahro
Mayajaal mein khoyo, o haa.
ਹਣਾ ਤੇ ਸੁਣੱਖਾ middle class ਮੁੰਡਾ
Top marks ਲੈਕੇ school'on ਹੋਯਾ ਪਾਸ ਮੁੰਡਾ
ਸਾਰੇ ਪਿੰਡ ਚ ਮਸ਼ੂਰ ਮੁੰਡਾ ਏਨਾ ਸਮਝਦਾਰ
ਨਾਲੇ ਮਾਪੇਂਆ ਨੂ ਕੇਂਦਾ ਲੈਕੇ ਜਾਣਾ ਮੈ ਬਾਰ
ਓਹਨਾਂ ਨੇ ਏਦੇ ਆਸ ਤੇ ਜ਼ਮੀਨ ਵੇਚਤੀ ਸਾਰੀ
ਏਦਾਂ student visa ਲਗਏਆ canada ਦੀ ਤੀਆਰੀ
ਜੇਡੇ ਏਤੋਂ ਸੜਨ ਕੈਨਦੇ ਛੱਡ ਕਿਉ ਜਾਣਾ
ਵੀਰ ਤੂ ਬਾਰ ਜਾਕੇ stuck ਹੋ ਜਾਣਾ
ਨਾਲੇ ਤੇਰੇ ਤੌਂ ਪੈਹਲਾ ਜੋ ਗਏ ਨੇ ਸਾਰੇ
ਭੁੱਲ ਗਏ ਨੇ ਓਥੇ ਜਾਕੇ ਦੌਰ ਪੁਰਾਣੇ
ਏਥੇ ਤੂ ਰਾਜੇਂ ਵਾਂਗ ਰੇਂਦਾ
ਬਾਈ ਓਥੇ ਜਾਕੇ ਸਟੋਰ ਚ ਤੂ ਲਗਣਾ
Truck ਤੂ ਚਲਾਣਾ
ਹੁਣੇ Brampton ਜਾਕੇ ਸੀਧਾ Mustang ਕਢਿ
ਕੇਂਦਾ girlfriend ਗੱਡੀ ਵਿੱਚ ਬੈਠੇ ਜੇਹੜੀ ਨਡੀ
ਨਾਲੇ online ਬੈਠਾ ਗਿਣ ਦਾ ਨੋਟ ਹੁਣ kiss ਕਰੇ
ਓ ਮਾਪੇ ਜਦੋਂ ਕਾਲ ਕਰਨ ਕਾਲ ਮਿਸ ਕਰੇ
Par wale joyu'z maahro
Mayajaal mein khoyo, o haa
Upar wale joyu'z maahro
Mayajaal mein khoyo, o haa
ਨੇ ਵਿੱਚ ਜੜਾਂ ਦੋਂ ਸਾਰੀ
ਚਾਹੇ ਘਰ ਕੀ ਚਾਰ ਦੀਵਾਰੀ
ਜੇ ਘਰ ਦੇ ਵਿੱਚ time ਨੀ ਦੇਣਾ
ਝੂਠੀ ਤੁਹਾਡੀ ਦੁਨੀਆਦਾਰੀ
Rivacy ਦੇ ਨਾ ਦੇ ਉਤੇ
ਸੌ ਸੌ ਏਥੇ ਸਿਯਾਂਪੇ ਹੁੰਦੇ
ਮਾਹਲਾ ਵਾਂਗ ਏਥੇ ਘਰ ਬਣਾਕੇ
Basement ਵਿੱਚ ਮਾਪੇ ਹੁੰਦੇ
ਆਰ ਨਹੀਂ ਮਿਲਦਾ ਬੰਦੂਕ ਮਿਲ ਜਾਂਦੀ ਏ
ਮਾਪੇ ਨਹੀਂ ਮਿਲਦੇ ਮਸ਼ੂਕ ਮਿਲ ਜਾਂਦੀ ਏ
Top ਮਿਲੇ shop ਤੌਂ ਜੁਨੂਨ ਨਹੀਂ ਮਿਲਦਾ
ਸੋਨਾ ਚਾਂਦੀ ਵਾਂਗੂ ਸਕੂਨ ਨਹੀਂ ਮਿਲਦਾ
ਓ ਕਾਰਲੋ ਥੋੜਾ ਵਕਤ ਨੂ ਵੇਲਾ
ਛੱਡ ਜਾਣਾ ਦੁਨੀਆ ਦਾ ਮੇਲਾ
ਕਰਕੇ ਯਾਦ ਪੁਰਾਣਾ ਵੇਲਾਂ
ਕੱਲੇ ਬੈਹ ਬੈਹ ਰੋਯੋ
Par wale joyu'z maahro
Mayajaal mein khoyo, o haa.
Upar wale joyu'z maahro
Mayajaal mein khoyo, o haa.
Mayajaal — Deep Jandu feat. Bohemia | LyricDive