Skip to content
Lyric
Dive
Public playlists
My playlists
Search
Sign in
Arjan Vailly (From "Animal")
Bhupinder Babbal
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Arjan Vailly ਨੇ... (Vailly ਨੇ)
ਹੋ, ਖਾੜੇ ਵਿੱਚ ਡਾਂਗ ਖੜਕੇ (ਚੱਕ ਓਏ!)
ਹੋ, ਖਾੜੇ ਵਿੱਚ ਡਾਂਗ ਖੜਕੇ
ਓਥੇ ਹੋ ਗਈ ਲੜਾਈ ਭਾਰੀ
Arjan Vailly ਨੇ-
ਹੋ, Arjan Vailly ਨੇ, ਹੋ, ਪੈਰ ਜੋੜ ਕੇ ਗੰਡਾਸੀ ਮਾਰੀ
Arjan Vailly ਨੇ, ਹੋ, ਪੈਰ ਜੋੜ ਕੇ ਗੰਡਾਸੀ ਮਾਰੀ
ਟੱਕੂਏ, ਗੰਡਾਸੇ, ਛਵੀਆਂ (ਤੇਰੀ ਓਏ!)
ਟੱਕੂਏ, ਗੰਡਾਸੇ, ਛਵੀਆਂ
ਕਹਿੰਦੇ, "ਖੜਕ ਪਈਆਂ ਕਿਰਪਾਨਾਂ"
ਵੀ ਸਾਨ੍ਹਾਂ ਵਾਂਗੂ ਜੱਟ ਭਿੜਦੇ
ਹੋ, ਸਾਨ੍ਹਾਂ ਵਾਂਗੂ ਜੱਟ ਭਿੜਦੇ
ਸਖੀ ਸੁੱਖ ਨਾ ਦਿੱਸੇ ਭਗਵਾਨਾਂ
ਹੋ, "ਲੀਰੋ-ਲੋਰ ਹੋ ਜਾਊਗੀ"
ਹੋ, "ਲੀਰੋ-ਲੋਰ ਹੋ ਜਾਊਗੀ"
ਕਹਿੰਦੇ Bachno ਦੀ ਫ਼ੁੱਲਕਾਰੀ
Arjan Vailly ਨੇ, ਹੋ, ਪੈਰ ਜੋੜ ਕੇ ਗੰਡਾਸੀ ਮਾਰੀ
Arjan Vailly ਨੇ, ਹੋ, ਪੈਰ ਜੋੜ ਕੇ ਗੰਡਾਸੀ ਮਾਰੀ
ਕੁੰਡਿਆਂ ਦੇ ਸਿੰਗ ਫ਼ੱਸ ਗਏ
ਵੀ ਕੋਈ ਨਿੱਤਰੂ ਵੜੇਵੇਂ ਖਾਣੀ
ਧਰਤੀ 'ਤੇ ਖ਼ੂਨ ਡੁੱਲ੍ਹਿਆ
ਵੀ ਜਿਵੇਂ ਤਿੜਕੇ ਘੜੇ 'ਚੋਂ ਪਾਣੀ
ਓ, ਸ਼ੇਰਾਂ ਵਾਂਗੂ ਯਾਰ ਖੜ੍ਹ ਗਏ (ਚੱਕ ਓਏ!)
ਓ, ਸ਼ੇਰਾਂ ਵਾਂਗੂ ਯਾਰ ਖੜ੍ਹ ਗਏ
Vailly ਨਾਲ਼ ਸੀ ਜਿਹਨਾਂ ਦੇ ਯਾਰੀ
Arjan Vailly ਨੇ, ਹੋ, ਪੈਰ ਜੋੜ ਕੇ ਗੰਡਾਸੀ ਮਾਰੀ
Arjan Vailly ਨੇ, ਹੋ, ਪੈਰ ਜੋੜ ਕੇ ਗੰਡਾਸੀ ਮਾਰੀ
(ਗੰਡਾਸੀ ਮਾਰੀ, ਗੰਡਾਸੀ ਮਾਰੀ)
(ਗੰਡਾਸੀ ਮਾਰੀ, ਗੰਡਾਸੀ ਮਾਰੀ)
(ਗੰਡਾਸੀ ਮਾਰੀ)
ਚਾਰੇ ਪਾਸੇ ਰੌਲ਼ਾ ਪੈ ਗਿਆ
ਹੋ, ਚਾਰੇ ਪਾਸੇ ਰੌਲ਼ਾ ਪੈ ਗਿਆ
ਜਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ
ਹੋ, ਜਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ
ਹੋ, ਚਾਰੇ ਪਾਸੇ ਰੌਲ਼ਾ ਪੈ ਗਿਆ
ਜਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ
ਖ਼ੂਨ ਦੇ ਤਰਾਲੇ ਚੱਲਦੇ
ਥੱਲ੍ਹੇ ਸੁੱਟ ਲਏ ਹਾਂ ਧੌਣਾਂ ਨੂੰ ਮਰੋੜ ਕੇ
ਸ਼ੇਰ ਜਿਹਾ ਰੋਬ੍ਹ ਜੱਟ ਦਾ
ਸ਼ੇਰ ਜਿਹਾ ਰੋਬ੍ਹ ਜੱਟ ਦਾ
ਵੀ ਥੱਲ੍ਹੇ ਰੱਖਦਾ ਪੁਲਿਸ ਸਰਕਾਰੀ
Arjan Vailly ਨੇ, ਹੋ, ਪੈਰ ਜੋੜ ਕੇ ਗੰਡਾਸੀ ਮਾਰੀ
Arjan Vailly ਨੇ, ਹੋ, ਪੈਰ ਜੋੜ ਕੇ ਗੰਡਾਸੀ ਮਾਰੀ