Skip to content

Haye Oye

Popularity · Low

YouTube

Searching YouTube...

Lyrics

Its geet! ਹਾਏ ਓਏ ਬੁਰਾ ਹਾਲ ਹੋ ਗਿਆ ਕਾਹਦਾ ਹਾਏ ਪਿਆਰ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ ਕਾਹਦਾ ਹਾਏ ਪਿਆਰ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ ਬੁਰਾ ਹਾਲ ਹੋ ਗਿਆ ਗੋਰਾ ਰੰਗ ਉੱਤੋਂ ਕਾਲਾ ਸੂਟ ਓਹਨੇ ਪਾ ਲਿਆ ਮੈਨੂੰ ਕਹਿੰਦੇ ਨੇ ਆਵਾਰਾ ਉੱਤੋਂ ਪਿੱਛੇ ਓਹਨੇ ਲਾ ਲਿਆ ਹਾਏ ਓਏ ਕਿੰਨੀ simple ਸੋਣੀ ਸਾਡਾ ਜੱਚਣਾ ਬੇਕ਼ਰ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ ਬੁਰਾ ਹਾਲ ਹਾਏ ਓਏ ਬੁਰਾ ਹਾਲ ਹੋ ਗਿਆ ਕਾਹਦਾ ਹਾਏ ਪਿਆਰ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ ਬੁਰਾ ਹਾਲ ਹੋ ਗਿਆ ਖੁਲੇ ਵਾਲ ਛੱਡੇ ਉੱਤੋਂ ਸੌਲ ਪੱਛਮੀਨਾ ਦਾ ਤੱਕਣਾ ਹੀ ਨਿਰਾ ਟੋਣਾ ਉਸ ਜਿਹੀ ਹਸੀਨਾ ਦਾ ਹਾਰ ਕੇ ਜੇ ਕਾਲਜਆ ਜਾ ਜੀ ਫੱੜ ਅੱਸੀ ਬਹਿ ਗਏ ਇਹਦਾ ਇਲਾਜ ਕਰਦੇ ਜੋ ਵੱਸ ਕੀ ਹਕ਼ੀਮਾਂ ਦਾ ਹਾਏ ਓਏ ਦਿਲ ਕੋਲ ਰਿਹਾ ਨਾ ਓਹਦੇ ਤੋਂ ਬਾਹਰ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ ਬੁਰਾ ਹਾਲ ਹਾਏ ਓਏ ਬੁਰਾ ਹਾਲ ਹੋ ਗਿਆ ਕਾਹਦਾ ਹਾਏ ਪਿਆਰ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ Yeah! Bohemia! ਹਾਏ ਓਏ ਕਿਥੋਂ ਲਏ shade ਜਿਹੜੇ ਅੱਖਾਂ ਤੇ ਲਗਾਏ ਹੋਏ ਕਿਥੋਂ ਲਏ headphone ਕੰਨਾਂ ਚ ਜੋ ਪਾਏ ਹੋਏ ਓਹਦਾ ਕਰਦੇ ਬਹਾਨੇ ਪਰ ਮੁੰਡੇ ਤੇਰੇ ਪਿੱਛੇ ਲੱਗੇ ਜਿਹਨੇ ਐਥੇ ਆਏ ਹੋਏ ਹਾਏ ਓਏ ਮੁਖੜੇ ਤੇ ਜ਼ੁਲਫ਼ਾਂ ਤੇ ਨਾਗ ਜਿਹੜੇ ਛੱਏ ਹੋਏ ਮੁੰਡਿਆਂ ਦੇ ਹੱਥ ਹਥਿਆਰ ਫੜਾਈਏ ਹੋਏ ਜਿੰਨੇ ਜਿੰਨੇ ਵੀ ਬਤੋਏ ਮੁੰਡੇ ਨੋਟ ਲੁਟਾਣ ਸਾਰੇ ਤੇਰੇ ਤੇ ਕਮਾਈਏ ਹੋਏ ਹਾਏ ਓਏ ਕਿੰਨੀ simple ਤੂੰ ਮੈਂ ਜਿਵੇੰ ਸਨੀ dimple ਤੂੰ ਸੋਣੀ ਆਪੇ brand name ਤੈਂਨੂੰ ਲੋੜ ਕਿਸੀ ਕੀ ਨਾ Style ਤੇਰਾ ਘੈਂਟ ਕੱਡੀ change ਤੂੰ ਕਰੀ ਨਾ ਹਾਏ ਓਏ ਮੁੰਡਿਆਂ ਦਾ ਕੱਢਤਾ ਪਸੀਨਾ ਜਦੋਂ ਓਧਰ ਕੇ ਫਿਰੇ ਤੂੰ ਕਾਲੀ ਸ਼ੋਲ ਪੱਛਮੀਨਾ ਮੁੰਡਿਆਂ ਦਾ ਕੱਢਤਾ ਪਸੀਨਾ ਜਦੋਂ ਓਧਰ ਕੇ ਫਿਰੇ ਤੂੰ ਕਾਲੀ ਸ਼ੋਲ ਪੱਛਮੀਨਾ ਨਖਰਾ ਲੇਵਾਉਂਦਾ ਓਹਨੂੰ ਨਜ਼ਰਾਂ ਜਿਹੀ ਸ਼ਾਇਰਨ ਚ ਧਾਗਾ ਕੀ ਕਰੂਗਾ ਕਾਲਾ ਪਾਇਆ ਦੱਸੋ ਪੈਰਾਂ ਚ Micheal ਵੇ micheal ਵੇ ਕਹਿੰਦੇ ਕਮੀ ਪਈ ਗਿਆ ਪਹਿਲਾ ਹੀ ਸੀ ਵੇਲ਼ਾ ਉੱਤੋਂ ਓਹਦੇ ਜੋਗਾ ਰਹਿ ਗਿਆ ਹਾਏ ਓਏ ਕਾਹਦਾ ਆਸ਼ਿਕ਼ ਹੋਇਆ ਮੈਂ ਖੱਜਲ ਕਹਾਵਰ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ ਬੁਰਾ ਹਾਲ ਹਾਏ ਓਏ ਬੁਰਾ ਹਾਲ ਹੋ ਗਿਆ ਕਾਹਦਾ ਹਾਏ ਪਿਆਰ ਹੋ ਗਿਆ ਹਾਏ ਓਏ ਬੁਰਾ ਹਾਲ ਹੋ ਗਿਆ ਬੁਰਾ ਹਾਲ ਹੋ ਗਿਆ