Skip to content
Lyric
Dive
Public playlists
My playlists
Search
Sign in
Moonlight (Lo-Fi) - LoFi Version
Sanjay S Yadav
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Ooh, ooh
Tell me what to do, babes
Ooh, ooh (MXRCI)
Tell me what to do, babes
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਂਹਾਂ ਦੇ ਪਾਏ ਜਾਲ, ਸੋਹਣੀਏ
ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ
ਅੱਖਾਂ ਉੱਤੇ ਆਏ ਹੋਣੇ ਵਾਲ਼, ਸੋਹਣੀਏ
Ooh, ooh
Tell me what to do, babes
ਨੀ ਹੋਵੇ ਸੁਨਸਾਨ ਕੋਈ ਤਾਰਿਆਂ ਦੀ ਰਾਤ
ਤੇ ਬੁੱਕਲ 'ਚ ਦੋਨਾਂ ਦੀ ਪਨਾਹ ਹੋਏ ਨੀ
ਹੋਵੇ ਇੱਕ ਤੂੰ, ਦੂਜਾ ਮੈਂ, ਗੋਰੀਏ
ਤੇ ਤੀਜੇ ਕਿਸੇ ਬੰਦੇ ਦੀ ਨਾ ਥਾਂ ਹੋਏ ਨੀ
ਮੈਨੂੰ ਯਾਦ ਰਵੇ ਤੂੰ, ਤੈਨੂੰ Ilam, ਕੁੜੇ
ਐਦਾਂ ਦੀ ਕੋਈ ਹੋਏ ਗੱਲ-ਬਾਤ, ਗੋਰੀਏ
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਂਹਾਂ ਦੇ ਪਾਏ ਜਾਲ, ਗੋਰੀਏ
ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ
ਅੱਖਾਂ ਉੱਤੇ ਆਏ ਹੋਣੇ ਵਾਲ਼, ਗੋਰੀਏ
Ooh, ooh
Tell me what to do, babes
Ooh, ooh
Tell me what to do, babes
Ooh, ooh
Tell me what to do, babes
Ooh, ooh
Tell me what to do, babes
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਂਹਾਂ ਦੇ ਪਾਏ ਜਾਲ, ਗੋਰੀਏ
ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ
ਅੱਖਾਂ ਉੱਤੇ ਆਏ ਹੋਣੇ ਵਾਲ਼, ਸੋਹਣੀਏ
(ਅੱਖਾਂ ਉੱਤੇ ਆਏ ਹੋਣੇ ਵਾਲ਼, ਸੋਹਣੀਏ)