Dhokha degya
Popularity · Low
YouTube
Searching YouTube...
Lyrics
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਹੋ ਤੇਰੀ ਯਾਦ ਸਤਾਊ ਗੀ
ਕੋਲੀਆ ਨਾਲ ਲੱਗ ਲੱਗ ਰੋਵਾ ਗੇ
ਤੇਰੇ ਹੋਏ ਬੈਠੇ ਸੀ
ਹੁਣ ਹੋਰ ਦੇ ਕਿੱਦਾ ਹੋਵਾ ਗੇ
ਕਿਣੇ ਮੋਹ ਲਿਆ ਮਨ ਤੇਰਾ ਹਾਏ
ਕਿਣੇ ਮੋਹ ਲਿਆ ਮਨ ਤੇਰਾ
ਤੇ ਫਿੱਕਾ ਪਾ ਗਿਆ ਸਾਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਧੋਖਾ ਦੇ ਗਿਆ ਸੱਜਣਾ ਵੇ ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਵੇ ਮੈਂ ਮਸਾ ਮਨਾਏ ਘਰਦੇ ਸੀ
ਵੇ ਓ ਐਸੇ ਗੱਲੋ ਡਰਦੇ ਸੀ
ਹੋਰ ਕੀ ਲੈਣਾ ਉਹਨਾ ਨੇ
ਵੇ ਉਹ ਮੇਰਾ ਹੀ ਮੋਹ ਕਰਦੇ ਸੀ
ਜੋ ਭਾਬੀ ਭਾਬੀ ਕਹਿੰਦੇ ਸੀ ਹਾਏ
ਜੋ ਭਾਬੀ ਭਾਬੀ ਕਹਿੰਦੇ ਸੀ
ਕਿ ਕਹੇਗਾ ਤੂੰ ਉਹਨਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਧੋਖਾ ਦੇ ਗਿਆ ਸੱਜਣਾ ਵੇ ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਯੂਪੀ ਵਾਲੇਆ ਸੰਧੂਆ ਵੇ
ਰਹੇ ਹੱਸਦਾ ਨਾਲੇ ਵੱਸਦਾ
ਜੇ ਹੋ ਸਕਿਆ ਤਾ ਵੇ
ਰਹੀ ਤੂੰ ਰਾਜੀ ਖੁਸ਼ੀ ਮੈਨੂੰ ਦੱਸਦਾ
ਲੋਕ ਤੈਨੂੰ ਸਾਬ ਸਾਬ ਆਖਣ ਹਾਏ
ਲੋਕ ਤੈਨੂੰ ਸਾਬ ਸਾਬ ਆਖਣ
ਤੇ ਤੂੰ ਲਾਰੇ ਲਾ ਗਿਆ ਸਾਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ ਅੱਧ ਵਿਚ ਕਾਰੇ ਛੱਡ ਗਿਆ ਸਾਨੂੰ